ਦੇਵ ਮਹਿਰਾਜ ਨੇ ਕੱਢਤੇ ਨਵੇਂ ਸੱਪ । ਆ ਬੱਕਰੀਆਂ ਨੇ ਨਸਲ ਤਿਆਰ ਕਰਨੀ ਆ PUNJABI BEETAL GOATS
Автор: YOUNG FARMER
Загружено: 2025-12-30
Просмотров: 2441
ਦੇਵ ਮਹਿਰਾਜ ਨੇ ਕੱਢਤੇ ਨਵੇਂ ਸੱਪ । ਆ ਬੱਕਰੀਆਂ ਨੇ ਨਸਲ ਤਿਆਰ ਕਰਨੀ ਆ PUNJABI BEETAL GOATS
@young__farmer
ਦੇਵ ਸਿੰਘ ਪਿੰਡ ਮਹਿਰਾਜ, ਜ਼ਿਲ੍ਹਾ ਬਠਿੰਡਾ ਦਾ ਇੱਕ ਮਿਹਨਤੀ ਬੱਕਰੀ ਪਾਲਕ ਹੈ,
ਜੋ ਪਿਛਲੇ 30 ਸਾਲਾਂ ਤੋਂ ਬੱਕਰੀ ਪਾਲਣ ਨਾਲ ਜੁੜਿਆ ਹੋਇਆ ਹੈ।
ਚੰਗੀ ਕੁਆਲਟੀ ਦੀਆਂ Punjabi Beetal Goats ਕਰਕੇ
ਦੇਵ ਮਹਿਰਾਜ ਨੂੰ ਪੰਜਾਬ ਭਰ ਵਿੱਚ ਜਾਣਿਆ ਜਾਂਦਾ ਹੈ।
ਅੱਜਕੱਲ੍ਹ ਉਹਨਾਂ ਕੋਲ ਪੰਮਾ ਸੈਦੋਕੇ ਬਲੱਡਲਾਈਨ ਦੇ ਵਧੀਆ ਬੱਕਰੇ ਤਿਆਰ ਖੜੇ ਹਨ,
ਜਿਨ੍ਹਾਂ ਤੋਂ ਆਉਣ ਵਾਲੇ ਦਿਨਾਂ ਵਿੱਚ ਉੱਤਮ ਨਸਲ ਦੇ ਬੱਚੇ ਆਉਣ ਦੀ ਪੂਰੀ ਉਮੀਦ ਹੈ।
ਇਸ ਵੀਡੀਓ ਵਿੱਚ ਤੁਸੀਂ
✔️ Beetal ਬੱਕਰੀਆਂ
✔️ Breeding setup
✔️ Bloodline ਜਾਣਕਾਰੀ
✔️ ਤਜਰਬੇ ਵਾਲੀ ਗੱਲਬਾਤ
ਦੇਖੋਗੇ।
👉 ਪੰਜਾਬ ਦੇ ਬੱਕਰੀ ਪਾਲਕਾਂ ਦੀਆਂ ਹੋਰ ਵੀ
Young Farmer ਚੈਨਲ ਨੂੰ Subscribe ਤੇ Follow ਕਰੋ।
ਕਿਹੜੀ Beetal ਬੱਕਰੀ ਤੁਹਾਨੂੰ ਸਭ ਤੋਂ ਵਧੀਆ ਲੱਗੀ?
Comment ਕਰਕੇ ਜ਼ਰੂਰ ਦੱਸੋ 👇🐐
#BeetalGoats
#PunjabiBeetal
#GoatFarmingPunjab
#BeetalBreeding
#PammaSaidoke
#BakriPalan
#BakriFarming
#GoatBreederPunjab
#DesiBeetal
#YoungFarmer
#PunjabFarmers
#BakriVideo
#youngfarmervideo #goats
Доступные форматы для скачивания:
Скачать видео mp4
-
Информация по загрузке: