Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

ਪੜਨਾਂਵ ਦੀ ਵਰਤੋਂ ਅਤੇ ਇਸਦੀਆਂ ਕਿਸਮਾਂ I Parnaav (Pronoun) & its types in punjabi grammer @punjabipadhai

Автор: Mastarni ji ਮਾਸਟਰਨੀ ਜੀ

Загружено: 2020-11-03

Просмотров: 24399

Описание:

Sat shri akal
In this new video, we are going to discuss the 2nd part of speech in #punjabigrammar, #Parnav. It is similar to #pronoun in english grammar. So let's see what are its types and how do we differentiate one form from another? I hope you find this video useful and easy to understand.

ਸਤਿ ਸ਼੍ਰੀ ਅਕਾਲ
ਪੰਜਾਬੀ ਵਿਆਕਰਨ ਦੀ ਗੱਲ ਕਰਦਿਆਂ ਆਪਾਂ ਨਾਂਵ ਅਤੇ ਉਹਦੇ ਪ੍ਰਕਾਰਾਂ ਦੀ ਗੱਲ ਕਰ ਚੁੱਕੇ ਹਾਂI ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਪੜਨਾਂਵ ਬਾਰੇI ਅੱਜ ਜਾਣਾਂਗੇ ਕਿ ਕਿਵੇਂ ਨਾਂਵ ਦੇ ਬਜਾਏ ਆਪਾਂ ਵਾਕ ਦਾ ਅਰਥ ਗਵਾਏ ਬਿਨਾ ਪੜਨਾਂਵ ਦੀ ਵਰਤੋਂ ਕਰਦੇ ਹਾਂ I ਉਮੀਦ ਕਰਦੀ ਹਾਂ ਵੀਡੀਓ ਪਸੰਦ ਕਰੋਂਗੇ I

ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾI

Share this video:
   • ਪੜਨਾਂਵ ਦੀ ਵਰਤੋਂ ਅਤੇ ਇਸਦੀਆਂ ਕਿਸਮਾਂ I Parnaa...  

ਤੁਸੀਂ ਮੇਰੇ ਦੂਜੇ ਯੂਟਿਊਬ ਚੈਨਲਾਂ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I
@teeyantrinjhan
@punjabibeautyonduty
ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
   / @punjabibeautyonduty  

ਮੇਰੀਆਂ ਪੰਜਾਬੀ ਵਿਆਕਰਣ ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
   • ਆਓ ਪੰਜਾਬੀ ਸਿੱਖੀਏ  

ਮੇਰੀਆਂ English Grammer ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
   • ਆਓ English ਸਿੱਖੀਏ  

ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ/ You can connect with me on facebook:
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
http://fb.me/teeyantrinjhan

ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / My instagram Page:
  / punjabibeautyonduty  

ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ / You can add me on snapchat as:
"Punjabibeautyonduty"

ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
https://teeyantrinjhan.wordpress.com

ਮੇਰਾ ਅੰਗਰੇਜ਼ੀ ਦਾ blog ਹੈ https://jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI

ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI

ਧੰਨਵਾਦ
ਜੋਤ ਰੰਧਾਵਾ

ਪੜਨਾਂਵ ਦੀ ਵਰਤੋਂ ਅਤੇ ਇਸਦੀਆਂ ਕਿਸਮਾਂ I Parnaav (Pronoun) & its types in punjabi grammer  @punjabipadhai

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

ਵਿਸ਼ੇਸ਼ਣ ਦੀ ਪਰਿਭਾਸ਼ਾ ਅਤੇ ਇਸਦੀਆਂ ਕਿਸਮਾਂ II Visheshan (Adjective)- Meanings and its types #punjabipadhai

ਵਿਸ਼ੇਸ਼ਣ ਦੀ ਪਰਿਭਾਸ਼ਾ ਅਤੇ ਇਸਦੀਆਂ ਕਿਸਮਾਂ II Visheshan (Adjective)- Meanings and its types #punjabipadhai

LPO-54 | COMPLETE PUNJABI GRAMMAR | Punjabi Vyakaran : Padnav ਪੜਨਾਂਵ (Pronoun)

LPO-54 | COMPLETE PUNJABI GRAMMAR | Punjabi Vyakaran : Padnav ਪੜਨਾਂਵ (Pronoun)

ਪੰਜਾਬੀ ਵਿਆਕਰਣ ਵਿੱਚ ਵਾਚI ਕਰਤਰੀ ਵਾਚ / ਕਰਮਣੀ ਵਾਚ Vaach in punjabi/ Voice in punjabi grammar @Mastarni ji ਮਾਸਟਰਨੀ ਜੀ

ਪੰਜਾਬੀ ਵਿਆਕਰਣ ਵਿੱਚ ਵਾਚI ਕਰਤਰੀ ਵਾਚ / ਕਰਮਣੀ ਵਾਚ Vaach in punjabi/ Voice in punjabi grammar @Mastarni ji ਮਾਸਟਰਨੀ ਜੀ

ਯੋਜਕ ਤੇ ਇਹਦੀਆਂ ਕਿਸਮਾਂ / Yojak in punjabi I Conjunction and its types in punjabi grammar @mastarniji

ਯੋਜਕ ਤੇ ਇਹਦੀਆਂ ਕਿਸਮਾਂ / Yojak in punjabi I Conjunction and its types in punjabi grammar @mastarniji

ਕਾਰਕ ਦੀ ਪਰਿਭਾਸ਼ਾ ਤੇ ਕਿਸਮਾਂ/ case in Punjabi/ Punjabi grammer

ਕਾਰਕ ਦੀ ਪਰਿਭਾਸ਼ਾ ਤੇ ਕਿਸਮਾਂ/ case in Punjabi/ Punjabi grammer

ਆਮ ਸ਼ਬਦ ਜਿਹੜੇ ਪੰਜਾਬੀ ਘਰਾਂ 'ਚ ਜ਼ਰੂਰ ਹੀ ਗੂੰਜਦੇ ਨੇ I Words punjabis speak in daily life @mastarniji

ਆਮ ਸ਼ਬਦ ਜਿਹੜੇ ਪੰਜਾਬੀ ਘਰਾਂ 'ਚ ਜ਼ਰੂਰ ਹੀ ਗੂੰਜਦੇ ਨੇ I Words punjabis speak in daily life @mastarniji

ਕਿਰਿਆ ਅਤੇ ਇਹਦੀਆਂ ਕਿਸਮਾਂ I Kirya / Verb in punjabi grammarI ਵਾਚ / Active Passive Voice @Mastarni ji ਮਾਸਟਰਨੀ ਜੀ

ਕਿਰਿਆ ਅਤੇ ਇਹਦੀਆਂ ਕਿਸਮਾਂ I Kirya / Verb in punjabi grammarI ਵਾਚ / Active Passive Voice @Mastarni ji ਮਾਸਟਰਨੀ ਜੀ

COMPLETE PUNJABI GRAMMAR | Punjabi Vyakaran : Padnav ਪੜਨਾਂਵ (Pronoun)

COMPLETE PUNJABI GRAMMAR | Punjabi Vyakaran : Padnav ਪੜਨਾਂਵ (Pronoun)

⚡️Спецслужбы Запада зашли в Москву || Армия РФ отошла?

⚡️Спецслужбы Запада зашли в Москву || Армия РФ отошла?

Куда ткнуть пальцем чтобы защититься?

Куда ткнуть пальцем чтобы защититься?

Главное упражнение для голоса. Мгновенный эффект на тембр голоса и интонацию. Сделать голос красивым

Главное упражнение для голоса. Мгновенный эффект на тембр голоса и интонацию. Сделать голос красивым

ਵਿਸ਼ਰਾਮ ਚਿੰਨ੍ਹ ਕੀ ਹਨ ? Vishram Chin in punjabi II Different Punctuation Marks in Punjabi language !

ਵਿਸ਼ਰਾਮ ਚਿੰਨ੍ਹ ਕੀ ਹਨ ? Vishram Chin in punjabi II Different Punctuation Marks in Punjabi language !

੩੦੦ ਤੋਂ ਜ਼ਿਆਦਾ (ਲ਼) ਲੱਲੇ ਪੈਰ ਬਿੰਦੀ ਵਾਲੇ ਸ਼ਬਦ I Lalle pair bindi words in punjabi @mastarniji ​

੩੦੦ ਤੋਂ ਜ਼ਿਆਦਾ (ਲ਼) ਲੱਲੇ ਪੈਰ ਬਿੰਦੀ ਵਾਲੇ ਸ਼ਬਦ I Lalle pair bindi words in punjabi @mastarniji ​

Андрей Девятов. Меньше знаешь - крепче спишь!

Андрей Девятов. Меньше знаешь - крепче спишь!

Что веселит поляков в русском языке?

Что веселит поляков в русском языке?

ਸਬੰਧਕ ਅਤੇ ਇਹਦੀਆਂ ਕਿਸਮਾਂ II Sabandhak / Preposition in punjabi grammar and uses @mastarniji

ਸਬੰਧਕ ਅਤੇ ਇਹਦੀਆਂ ਕਿਸਮਾਂ II Sabandhak / Preposition in punjabi grammar and uses @mastarniji

Pronoun & its types | Parts of Speech | ਪੜਨਾਂਵ | English Grammar

Pronoun & its types | Parts of Speech | ਪੜਨਾਂਵ | English Grammar

ਵਿਸਮਿਕ ਕੀ ਹੁੰਦੇ ਹਨ? ਇਹਦੀਆਂ ਕਿਸਮਾਂ ਤੇ ਉਪਯੋਗ II Vismik / Interjection in Punjabi @mastarniji

ਵਿਸਮਿਕ ਕੀ ਹੁੰਦੇ ਹਨ? ਇਹਦੀਆਂ ਕਿਸਮਾਂ ਤੇ ਉਪਯੋਗ II Vismik / Interjection in Punjabi @mastarniji

Знаменитости, УМЕРШИЕ в 2025 году

Знаменитости, УМЕРШИЕ в 2025 году

2000+ ਸਮਾਸੀ  ਸ਼ਬਦ/ Smasi shabad/ Compound words in punjabi language @mastarniji  ​

2000+ ਸਮਾਸੀ ਸ਼ਬਦ/ Smasi shabad/ Compound words in punjabi language @mastarniji ​

© 2025 dtub. Все права защищены.

  • Контакты
  • О нас
  • Политика конфиденциальности

Контакты для правообладателей: [email protected]