੩੦੦ ਤੋਂ ਜ਼ਿਆਦਾ (ਲ਼) ਲੱਲੇ ਪੈਰ ਬਿੰਦੀ ਵਾਲੇ ਸ਼ਬਦ I Lalle pair bindi words in punjabi
Автор: Mastarni ji ਮਾਸਟਰਨੀ ਜੀ
Загружено: 2023-11-12
Просмотров: 3461
Sat Sri Akal
After many comments to make this video, finally its here. The words containing the last alphabet in punjabi painti (lalle pair bindi). I've collected more than 300 words and I am sure there must be many still left, I hope you'll help me find those too.
ਸਤਿ ਸ੍ਰੀ ਅਕਾਲ
ਅੱਜ ਦੀ ਵੀਡੀਓ ਬਹੁਤ ਸਾਰੇ ਕੰਮੈਂਟਾਂ ਦੇ ਜਵਾਬ ਵਿੱਚ ਹੈ, ਅੱਜ ਮੈਂ ਤੁਹਾਡੇ ਸਾਹਮਣੇ ਪੰਜਾਬੀ ਪੈਂਤੀ ਦੇ ਅਖ਼ੀਰਲੇ ਅੱਖਰ, ਲ਼ (ਲੱਲੇ ਪੈਰ ਬਿੰਦੀ) ਵਾਲੇ ਸ਼ਬਦ ਲੈ ਕੇ ਆਈ ਹਾਂI ਮੈਂ ਤਕਰੀਬਨ ੩੦੦ ਤੋਂ ਵੱਧ ਸ਼ਬਦ ਇਕੱਠੇ ਕੀਤੇ ਹਨ, ਅਜੇ ਵੀ ਬਹੁਤ ਰਹਿ ਗਏ ਹੋਣਗੇ, ਕੋਸ਼ਿਸ਼ ਕਰੋ ਕਿ ਆਪਾਂ ਉਹ ਸਾਰੇ ਸ਼ਬਦਾਂ ਨਾਲ ਇੱਕ ਹੋਰ ਵੀਡੀਓ ਬਣਾ ਸਕੀਏ I
Share this video:
• ੩੦੦ ਤੋਂ ਜ਼ਿਆਦਾ (ਲ਼) ਲੱਲੇ ਪੈਰ ਬਿੰਦੀ ਵਾਲੇ ਸ਼...
ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
http://fb.me/teeyantrinjhan
ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / punjabibeautyondutyquotes ਅਤੇ / punjabibeautyonduty
ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ
ਮੇਰੀ id ਹੈ "Punjabibeautyonduty"
ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
https://teeyantrinjhan.wordpress.com
ਮੇਰਾ ਅੰਗਰੇਜ਼ੀ ਦਾ blog ਹੈ https://jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
ਤੁਸੀਂ ਮੇਰੇ ਅੰਗਰੇਜ਼ੀ ਚੈਨਲ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
/ @punjabibeautyonduty
ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
ਧੰਨਵਾਦ
ਜੋਤ ਰੰਧਾਵਾ
#punjabi #lallepairbindi #lallawords
Доступные форматы для скачивания:
Скачать видео mp4
-
Информация по загрузке: