ਗੁਰਦੁਆਰਾ ਜੰਡਸਰ ਸਾਹਿਬ । ਤਲਵੰਡੀ ਸਾਬੋ । ਬਠਿੰਡਾ
Автор: ਗੁਰਵਿੰਦਰ_ਸਿੰਘ
Загружено: 2025-08-24
Просмотров: 147
Gurdwara Jandsar Sahib । Talbandi Sabo । Bathinda
In This Video : ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅੱਜ ਦੀ ਵੀਡਿਓ ਵਿੱਚ ਤੁਸੀ ਦਰਸ਼ਨ ਕਰੋਗੇ ਗੁਰਦੁਆਰਾ ਸ੍ਰੀ ਜੰਡਸਰ ਸਾਹਿਬ ਦੇ ਜੋਂ ਕਿ talbandi ਸਾਬੋ ਵਿਖੇ ਸਥਿਤ ਹੈ। ਗੁਰਦੁਆਰਾ ਦਮਦਮਾ ਸਾਹਿਬ ਤੋ ਇਹ ਗੁਰਦੁਆਰਾ ਸਾਹਿਬ ਨਜ਼ਦੀਕ ਹੈ। ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਅਪਣੇ ਸੈਨਿਕਾਂ ਨੂੰ ਸ਼ਸਤਰ ਵਿੱਦਿਆ ਦਾ ਅਭਿਆਸ ਕਰਵਾਇਆ ਕਰਦੇ ਸਨ ਅਤੇ ਸ਼ਾਮ ਨੂੰ ਦੀਵਾਨ ਸਜਾਏ ਜਾਂਦੇ ਸਨ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਪਤ ਖਜਾਨਾ ਕੱਡ ਕੇ ਸੈਨਿਕਾਂ ਨੂੰ ਤਨਖਾਹਾਂ ਦਿੱਤੀਆ ਸਨ।
Historical Gurdwara Sahib
Gurdwara Sahib Talbandi Sabo
Guru Gobind Singh Ji
Доступные форматы для скачивания:
Скачать видео mp4
-
Информация по загрузке: