ਗੁਰਵਿੰਦਰ_ਸਿੰਘ

🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ ਤੇ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਆਪ ਨੂੰ ਗੁਰੂ ਧਾਮਾ, ਗੁਰਦੁਆਰਾ ਸਾਹਿਬ ਤੇ ਹੋਰ ਇਤਹਾਸਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਦਾ ਪੂਰਾ ਜਤਨ ਕਰਾਂਗਾ ਤੇ ਇਤਹਾਸ ਦੇ ਓਹਨਾਂ ਸਫਿਆ ਨੂੰ ਆਪ ਅੱਗੇ ਪੇਸ਼ ਕਰਾਂਗਾ ਜਿਸ ਨੂੰ ਅਸੀ ਹੌਲੀ ਹੌਲੀ ਭੁੱਲ ਚੁੱਕੇ ਹਾਂ , ਆਪ ਇਤਹਾਸ ਨਾਲ ਜੁੜਨ ਲਈ ਤੇ ਮੇਰੀਆ ਵੀਡੀਓਜ਼ ਦੇਖਣ ਲਈ ਚੈਨਲ ਨੂੰ Subscribe ਕਰ ਸਕਦੇ ਹੋ ਜੀ । ਧੰਨਵਾਦ