ਗੁਰਦੁਆਰਾ ਅੜੀਸਰ ਸਾਹਿਬ। ਗੁਰੂ ਤੇਗ ਬਹਾਦੁਰ ਜੀ। ਹੰਡਿਆਇਆ। ਬਰਨਾਲਾ
Автор: ਗੁਰਵਿੰਦਰ_ਸਿੰਘ
Загружено: 2025-08-21
Просмотров: 235
Gurdwara Adisar Sahib। Guru Teg Bahadur Ji। Handiaya। Barnala
In This Video: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਅੱਜ ਦੀ ਵੀਡਿਓ ਵਿੱਚ ਤੁਸੀ ਦਰਸ਼ਨ ਕਰੋਗੇ ਗੁਰਦੁਆਰਾ ਅੜੀਸਰ ਸਾਹਿਬ ਦੇ ਜੋਂ ਕਿ ਹੰਡਿਆਇਆ ਕਸਬੇ ਵਿੱਚ ਜਿਲ੍ਹਾ ਬਰਨਾਲਾ ਵਿੱਚ ਸਥਿੱਤ ਹੈ। ਇਹ ਸਥਾਨ ਗੁਰੂ ਤੇਗ ਬਹਾਦੁਰ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਹੈ। ਇਸ ਸਥਾਨ ਤੇ ਗੁਰੂ ਜੀ ਦਾ ਘੋੜਾ ਅੜੀ ਪੈ ਗਿਆ ਸੀ, ਜਿਸਤੋਂ ਇਸ ਸਥਾਨ ਦਾ ਨਾਮ ਅੜੀਸਰ ਪਿਆ।
#gurdwarasahib #adisarsahib #handiaya #barnala #subscribe
Доступные форматы для скачивания:
Скачать видео mp4
-
Информация по загрузке: