350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ | ਭਾਈ ਮਤੀ ਦਾਸ ਜੀ – ਭਾਈ ਸਤੀ ਦਾਸ ਜੀ ਦੇ ਪਰਿਵਾਰ ਨਾਲ ਇੱਕ ਖ਼ਾਸ ਮੁਲਾਕਾਤ
Автор: Oneindia Punjabi
Загружено: 2025-11-22
Просмотров: 16051
ਸਾਲ 1675 ਦੀ ਦਿੱਲੀ…
ਜਿੱਥੇ ਗੁਰੂ ਤੇਗ ਬਹਾਦੁਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਯਾਲਾ ਜੀ ਨੇ ਧਰਮ, ਇਨਸਾਫ਼ ਅਤੇ ਮਨੁੱਖੀ ਆਜ਼ਾਦੀ ਲਈ ਆਪਣੀਆਂ ਜਾਨਾਂ ਨਿਓਛਾਵਰ ਕੀਤੀਆਂ।
350 ਸਾਲ ਬਾਅਦ ਵੀ—ਉਹ ਸ਼ਹੀਦੀ ਅੱਜ ਵੀ ਸਾਡੀਆਂ ਰੂਹਾਂ ਨੂੰ ਜਗਾਉਂਦੀ ਹੈ।
ਇਸ ਡਾਕੂਮੈਂਟਰੀ ਵਿੱਚ ਅਸੀਂ ਪਹੁੰਚੇ ਯੂ.ਪੀ. ਦੇ ਰਾਮਪੁਰ ਜ਼ਿਲ੍ਹੇ ਦੇ ਬਿਲਾਸਪੁਰ—
ਉਸ ਘਰ ਵਿੱਚ, ਉਸ ਪਰਿਵਾਰ ਦੇ ਦਰਸ਼ਨ ਕਰਨ,
ਜੋ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੀ 9ਵੀਂ ਪੀੜ੍ਹੀ ਹਨ,
ਅਤੇ ਭਾਈ ਪਰਾਗਾ ਜੀ ਦੀ 13ਵੀਂ ਪੀੜ੍ਹੀ।
ਪੁਰਾਣੇ ਹੁਕਮਨਾਮੇ, ਰੂਹਾਨੀ ਵਿਰਾਸਤ,
ਤੇ ਉਹ ਸਾਦਗੀ—
ਜਿਸ ਨੇ ਸਾਨੂੰ ਦੱਸਿਆ ਕਿ ਸ਼ਹੀਦੀ ਸਿਰਫ਼ ਇਤਿਹਾਸ ਨਹੀਂ…
ਇਹ ਅੱਜ ਵੀ ਇੱਕ ਜੀਉਂਦਾ ਸਚ ਹੈ।
ਇਹ ਫਿਲਮ ਇੱਕ ਨਿਮਾਣੀ ਕੋਸ਼ਿਸ਼ ਹੈ
ਆਪਣੀ ਕੌਮ ਨੂੰ ਉਸ ਵਿਰਾਸਤ ਨਾਲ ਜੋੜਨ ਲਈ,
ਜਿਸ ਨੇ ਸਾਨੂੰ ਬਣਾਇਆ ਹੈ।
#GuruTeghBahadur #BhaiMatiDas #BhaiSatiDas #BhaiDyalDas #Shaheedi #SikhHistory #SikhDocumentary #GuruTeghBahadurShaheedi #Delhi1675 #RampurBilaspur #SikhHeritage #SikhFamilyLegacy #Hukamnama #SikhVirsa #SikhMartyrs #SikhFaith #SikhGurudwaraHistory #HistoryOfIndia #GuruTeghBahadurMartyrdom #PunjabHistory #IndianDocumentary #SikhCulture #SikhRehat
Доступные форматы для скачивания:
Скачать видео mp4
-
Информация по загрузке: