ਚਮਕੀਲੇ ਵੇਲੇ ਵੀ ਆਹੀ ਕੁੱਝ ਹੋਇਆ ਸੀ ਇਹ ਕਲਾਕਾਰ ਕਿਸੇ ਦੇ ਮਿੱਤ ਨੀਂ
Автор: Tiwana Music Evolution
Загружено: 2025-08-26
Просмотров: 4707
ਚਮਕੀਲੇ ਵੇਲੇ ਵੀ ਆਹੀ ਕੁੱਝ ਹੋਇਆ ਸੀ ਇਹ ਕਲਾਕਾਰ ਕਿਸੇ ਦੇ ਮਿੱਤ ਨੀਂ
ਜੋ ਕੁੱਝ ਇਕ ਦੋ ਦਿਨਾਂ ਦੇ ਵਿੱਚ ਹੋਇਆ ਹੈ ਜਦੋਂ ਜਸਵਿੰਦਰ ਭੱਲਾ ਹੋਰਾਂ ਦੇ ਸਸਕਾਰ ਨੂੰ ਹਜੇ ਕੁੱਝ ਹੀ ਸਮਾਂ ਹੋਇਆ ਸੀ ਤਾਂ ਉਹ ਸਾਰੇ ਕਲਾਕਾਰ ਔਰਤ-ਮਰਦ ਉਸ Film Fare Award Show ਵਿੱਚ ਪਹੁੰਚੇ ਹੋਏ ਸੀ ਜਿਹੜੇ ਕੁੱਝ ਘੰਟੇ ਪਹਿਲਾਂ Jaswinder Bhalla ਦੇ ਸਸਕਾਰ 'ਤੇ ਸੀ ਸਿਰਫ ਇਕਾ ਦੁੱਕਾ ਉਹਨਾਂ ਕਲਾਕਾਰਾਂ ਨੂੰ ਛੱਡ ਕੇ ਜਿਹੜੇ ਜਸਵਿੰਦਰ ਭੱਲਾ ਦੇ ਜਾਅਦਾ ਕਰੀਬ ਸਨ ਜਿਵੇਂ Gippy Grewal ਅਤੇ Gurpreet Ghugi ਅਤੇ ਇਕ ਦੋ ਹੋਰ।
#punjabifilmfareaward
#jaswinderbhalla
#AmarSinghChamkila
Доступные форматы для скачивания:
Скачать видео mp4
-
Информация по загрузке: