ਸਫ਼ਰ ਦੀ ਸਭ ਤੋ ਅਨੋਖੀ ਜਗ੍ਹਾ , ਅੱਜ ਸੜਕ ਦੇ ਡਿਵਾਇਡਰ ‘ਤੇ ਲਗਾਇਆ ਤੰਬੂ
Автор: Bittu Failure
Загружено: 2025-11-13
Просмотров: 10526
ਸਫ਼ਰ ਦੀ ਸਭ ਤੋ ਅਨੋਖੀ ਜਗ੍ਹਾ , ਅੱਜ ਸੜਕ ਦੇ ਡਿਵਾਇਡਰ ‘ਤੇ ਲਗਾਇਆ ਤੰਬੂ
⏺️ ਅੱਜ ਸਫ਼ਰ ਕਰਦਿਆਂ ਰਾਤ ਹੋ ਗਈ, ਥਾਂ ਨਹੀਂ ਮਿਲੀ — ਤੇ ਆਖ਼ਿਰ ਡਿਵਾਇਡਰ ਹੀ ਬਣ ਗਿਆ ਅੱਜ ਦਾ ਆਸ਼ਿਆਨਾ। 🛣️⛺
⏺️ਇੰਜਣਾਂ ਦੀਆਂ ਆਵਾਜ਼ਾਂ, ਰਾਤ ਦੀ ਠੰਡੀ ਹਵਾ ਤੇ ਅਧੂਰੇ ਸਫ਼ਰ ਦੀ ਥਕਾਵਟ… ਪਰ ਹੌਸਲਾ ਉਹੀ, ਜੋ ਹਰ ਰਾਤ ਨੂੰ ਕਹਾਣੀ ਬਣਾ ਦੇਵੇ।
⏺️ਸਫ਼ਰ ਸਿਖਾਂਦਾ ਹੈ ਕਿ ਜਿੱਥੇ ਵੀ ਥਾਂ ਮਿਲੇ, ਓਥੇ ਹੀ ਆਪਣਾ ਘਰ ਬਣਾਇਆ ਜਾ ਸਕਦਾ ਹੈ।
⏺️ਅੱਜ ਦੀ ਰਾਤ ਇੱਕ ਯਾਦ, ਇੱਕ ਤਜਰਬਾ, ਇੱਕ ਨਵਾਂ ਸਬਕ। ✨
⏺️ਬਹੁਤ ਧੰਨਵਾਦ ਸਭ ਦਾ ਵਿਡੀਉ ਦੇਖਣ ਲਈ 👏
⏺️ਪੂਰੇ ਭਾਰਤ ਦਾ ਸਫ਼ਰ ਸਾਇਕਲ ਤੇ ❤️🙏
#nightstay
#camping
#road
#travelindia
#cycling
#bittufailure
Доступные форматы для скачивания:
Скачать видео mp4
-
Информация по загрузке: