Bittu Failure
I make punjabi vlogs and entertain you…❤️
I am on all india journey on cycle and i am capturing the real moments, views and emotions on my camera🎥
Love you all❤️
ਸਫ਼ਰ ਦਾ ਸੁਨਾਹਾ ਮੋੜ ਨਾਂਦੇੜ ਸਾਹਿਬ ਬਹੁਤ ਨੇੜੇ 210 ਕਿਲੋਮੀਟਰ ਬਾਕੀ( ਪੰਜਾਬ ਤੋ ਪੂਰੇ ਭਾਰਤ ਦੀ ਯਾਤਰਾ ਸਾਇਕਲ ਤੇ )
ਮਹਾਰਾਸਟਰ ਦੀ ਮਿੱਟੀ, ਖੇਤ ,ਪਹਾੜ ਤੇ ਰਸਤੇ — ਦਿਲ ਨੂੰ ਲੱਗ ਜਾਣ ਵਾਲਾ ਸਫ਼ਰ
ਮਹਾਰਾਸਟਰ ਦੀ ਕਾਲੀ ਮਿੱਟੀ ਦੀ ਸੁਗੰਧ, ਤੇ ਖੇਤਾਂ ਉੱਤੇ ਪਸਰੀ ਹਰੀ ਚਾਦਰ—ਕੁਦਰਤ ਦੀ ਇਕ ਸ਼ਾਂਤ ਤੇ ਸੁਹਾਵਣੀ ਰੂਹ।
ਗੋਆ ਦੀਆਂ ਲਹਿਰਾਂ ਛੱਡ, ਹੁਣ ਮਹਾਰਾਸਟਰ ਦੀ ਧਰਤੀ ਤੇ”
ਗੋਆ ਦਾ ਕਾਲਾ ਸਚ ਪਾਣੀ ’ਚ ਤੈਰਦਾ ਜੂਏ ਦਾ ਜੰਗਲ , ਇਥੇ ਕਾਨੂੰਨ ਸੁੱਤਾ, ਕਸੀਨੋ ਜਾਗੇ ਗੋਆ ਦੀ ਅਸਲੀ ਖੇਡ
South Goa ਦੀ ਸ਼ਾਂਤੀ ਤੋਂ North Goa ਦੀ ਰੌਣਕ ਵੱਲ
ਰਾਤ ਨੂੰ ਪਾਲੋਲੇਮ & ਕੋਲਵਾ — ਸਮੁੰਦਰ, ਲਾਈਟਾਂ ਤੇ ਵਾਈਬ ਦਾ ਸੁਹਣਾ ਮੇਲ 🌙🌴
ਪਹਾੜੀ ਰਾਹ ਦੇ ਝਟਕਿਆਂ ਪਿੱਛੇ ਲੁਕਿਆ ਗੋਆ..120 ਕਿਲੋਮੀਟਰ ਸਾਇਕਲ ਚਲਾ ਕੇ ਅੱਜ GOA ਨੂੰ ਛੂਹ ਲਿਆ
ਧਰਤੀ ਦੇ ਇਤਿਹਾਸ ਦਾ ਪੰਨਾ, 88 ਮਿਲੀਅਨ ਸਾਲ ਪੁਰਾਣਾ ਲਾਵਾ ਪੱਥਰ
ਨਵੀਂ ਸਟੇਟ ਸੁਰੂ , ਕੇਰਲਾ ਦੇ ਜ਼ਿਲ੍ਹਾ ਕਾਸਰਗੋਡ ਤੋ ਕਰਨਾਟਕ ਦੇ ਜ਼ਿਲ੍ਹੇ ਉਡੁਪੀ ਤੱਕ ਦਾ ਸਫ਼ਰ
ਅਰਬ ਸਾਗਰ ਦਾ ਰਖਵਾਲਾ – St. Angelo Fort , ਸਮੁੰਦਰ ਦੇ ਉੱਪਰ ਖੜ੍ਹਾ 500 ਸਾਲ ਪੁਰਾਣਾ ਕਿਲਾ!
ਕੋਝੀਕੋਡ ਤੋਂ ਕੰਨੂਰ ਤੱਕ , ਸਮੁੰਦਰ ਦੇ ਕਿਨਾਰੇ ਦਾ ਸੁਹਾਵਾਂ ਸਫ਼ਰ
ਸਫ਼ਰ ਦੀ ਸਭ ਤੋ ਅਨੋਖੀ ਜਗ੍ਹਾ , ਅੱਜ ਸੜਕ ਦੇ ਡਿਵਾਇਡਰ ‘ਤੇ ਲਗਾਇਆ ਤੰਬੂ
ਕੇਰਲਾ ਸਿਰਫ਼ ਸੋਹਣੀ ਜਗ੍ਹਾ ਨਹੀਂ, ਇਥੇ ਦੇ ਲੋਕ ਇਸਨੂੰ ਜੰਨਤ ਬਣਾਉਂਦੇ ਹਨ 🌴✨
ਪਾਣੀ ਉੱਤੇ ਬਸਿਆ ਸੋਹਣਾ ਸਹਿਰ , ਫੋਰਟ ਕੋਚੀ 🌴 ਇਤਿਹਾਸ, ਮਸਾਲੇ ਤੇ ਸਮੁੰਦਰ ਦਾ ਮੇਲ
Backwater ਦਾ ਜਾਦੂ🌴 ਜਿੱਥੇ ਪਾਣੀ ਵੀ ਗੱਲਾਂ ਕਰਦਾ ਹੈ ਤੇ ਕੁਦਰਤ ਸੰਗੀਤ ਵਜਾਉਂਦੀ ਹੈ
⛵ ਪਾਣੀ ਉੱਤੇ ਵਪਾਰ ਕੇਰਲਾ ਦਾ ਅਨੋਖਾ ਰੂਪ, ਪਾਣੀ ਵਿੱਚ ਲਗਦੀਆਂ ਦੁਕਾਨਾਂ ਦੀ ਕਹਾਣੀ
ਪਹਿਲਾ ਦਿਨ, ਨਵਾਂ ਰਾਹ – ਕੇਰਲਾ ਦੀ ਸੁਗੰਧ ਭਰੀ ਹਵਾ ਨਾਲ ਸਫ਼ਰ
ਸਫ਼ਰ ਦੇ ਵਿਚਕਾਰ, ਨਿਸੂ ਨੇ ਚੁਣਿਆ ਘਰ ਦਾ ਰਾਹ, ਸਾਥੀ ਘਟਿਆ , ਪਰ ਯਾਦਾਂ ਵਧ ਗਈਆਂ
ਹਰ ਮੀਲ ਤੇ ਮਿਹਨਤ ਦੀ ਕਹਾਣੀ ਉੱਤਰ ਤੋ ਦੱਖਣ ਵੱਲ ਭਾਰਤ ਦੇ ਨਕਸੇ ਤੇ ਬਿਲਕੁਲ ਹੇਠਾਂ (ਕੰਨਿਆਕੁਮਾਰੀ)
ਤਾਮਿਲ ਨਾਡੂ ਨਮਕ ਦੀ ਖੇਤੀ ਸਮੁੰਦਰ ਦੇ ਕਿਨਾਰੇ ਉੱਗਦਾ ਚਿੱਟਾ ਸੋਨਾ
ਗੁਰੂ ਨਾਨਕ ਸਤਿਸੰਗ ਸਭਾ , ਸਹਿਰ ਰਮੇਸਵਰਮ ਗੁਰੂ ਨਾਨਕ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ
ਜਿੱਥੇ ਸਮੁੰਦਰ ਗਲ ਲਾ ਲੈਂਦਾ ਭਾਰਤ ਨੂੰ ਉਥੇ ਸਾਇਕਲ ਨਾਲ ਪਹੁੰਚ ਗਏ( ਧਨੁਸ਼ਕੋਡੀ )
ਸੋਲਿਆਕਕੁਡੀ ਤੋ ਰਮੇਸਵਰਮ 120 ਕਿਲੋਮੀਟਰ ਦਾ ਸਫ਼ਰ,ਪਬਨ ਪੁਲ ਜਿੱਥੇ ਰੇਲ ਪਾਣੀ ਉੱਤੇ ਦੌੜਦੀ ਹੈ
ਜਿੱਥੇ ਨਕਸ਼ਾ ਮੁੱਕ ਜਾਂਦਾ, ਉਥੇ ਭਾਰਤ ਦੇ ਲੋਕ ਰਹਿੰਦੇ ਹਨ,ਭਾਰਤ ਦੇ ਆਖਰੀ ਪਿੰਡਾ ਦੇ ਰਾਹ
ਦੱਖਣੀ ਭਾਰਤ ਦੇ ਖੇਤ ਇੱਕ ਪਾਸੇ ਝੋਨਾ ਲਾਈ ਜਾਦੇ ਆ ਦੂਜੇ ਪਾਸੇ ਵੱਢੀ ਜਾਂਦੀ ਆ, ਨਾਰੀਅਲ, ਧਾਨ ਤੇ ਮਿਹਨਤ
🌙 ਦੱਖਣ ਦੀ ਰਾਤ, ਤੰਬੂ ਦਾ ਸਾਥ ਪੈਟਰੋਲ ਪੰਪ ਤੇ ਕੱਟੀ ਇਕ ਯਾਦਗਾਰ ਰਾਤ!
South ਦੀ ਤਪਦੀ ਦੁਪਹਿਰ ਚ ਕੀਤਾ ਸਫ਼ਰ, Kanniyakumari ਹੁਣ ਦੂਰ ਨਹੀ
ਸਫ਼ਰ Kanniyakumari ਵੱਲ ਸੜਕ ਦੇ ਕੰਡੇ ਸੈੱਡ ਥੱਲੇ ਕੱਟੀ ਇਕ ਰਾਤ
South ਦੇ ਰੀਤੀ ਰਿਵਾਜ, 80 ਕਿਲੋਮੀਟਰ ਦਾ ਸਾਇਕਲ ਸਫ਼ਰ ਕਰ ਪਹੁੰਚੇ( ਪਾਂਡੀਚੈਰੀ )