South ਦੀ ਤਪਦੀ ਦੁਪਹਿਰ ਚ ਕੀਤਾ ਸਫ਼ਰ, Kanniyakumari ਹੁਣ ਦੂਰ ਨਹੀ
Автор: Bittu Failure
Загружено: 2025-10-29
Просмотров: 9309
South ਦੀ ਤਪਦੀ ਦੁਪਹਿਰ ਚ ਕੀਤਾ ਸਫ਼ਰ, Kanniyakumari ਹੁਣ ਦੂਰ ਨਹੀ
⏺️ਤਪਦੀ ਦੁਪਹਿਰ, ਤਪਦਾ ਸੂਰਜ ਤੇ ਲੰਮਾ ਸਫ਼ਰ — ਦੱਖਣ ਦੀ ਗਰਮੀ ਚ ਵੀ ਹੌਸਲਾ ਠੰਢਾ ਰਿਹਾ।
⏺️ਪਸੀਨੇ ਨਾਲ ਭਿੱਜੀ ਰਾਹਾਂ ਤੇ ਕੱਦਮ ਅੱਗੇ ਵਧਦੇ ਗਏ, ਕਿਉਂਕਿ ਮੰਜ਼ਿਲ Kanniyakumari ਹੁਣ ਦੂਰ ਨਹੀਂ।
⏺️ ਇਹ ਸਫ਼ਰ ਸਿਰਫ਼ ਮੀਲਾਂ ਦਾ ਨਹੀਂ, ਜਜ਼ਬੇ ਤੇ ਹਿੰਮਤ ਦਾ ਵੀ ਹੈ। ☀️🚴♂️
⏺️ਬਹੁਤ ਧੰਨਵਾਦ ਸਭ ਦਾ ਵਿਡੀਉ ਦੇਖਣ ਲਈ 👏
⏺️ਪੂਰੇ ਭਾਰਤ ਦਾ ਸਫ਼ਰ ਸਾਇਕਲ ਤੇ ❤️🙏
#southindian
#summer
#cycling #travelindia
#bittufailure
Доступные форматы для скачивания:
Скачать видео mp4
-
Информация по загрузке: