Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

ਜਸਵੰਤ ਸਿੰਘ ਜ਼ਫ਼ਰ।। jaswant Singh Zafar।। ਦੂਜਾ ਪਾਸਾ।। ਗੁਰੂ ਤੇਗ ਬਹਾਦਰ।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ.

Автор: PUNJABI DEPARTMENT, PUNJABI UNIVERSITY PATIALA

Загружено: 2020-09-18

Просмотров: 3029

Описание:

ਜਸਵੰਤ ਸਿੰਘ ਜ਼ਫ਼ਰ।। jaswant Singh Zafar।। ਦੂਜਾ ਪਾਸਾ।। ਗੁਰੂ ਤੇਗ ਬਹਾਦਰ।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ.
Join this channel to get access to perks:
   / @punjabidepartmentpup  

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਫ਼ਰਵਰੀ 2020 ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੁਸਤਕ ਮੇਲਾ ਲਗਾਇਆ ਗਿਆ ਤਾਂ ਆਪਣੀ ਪਰੰਪਰਾ ਦੇ ਅਨੁਸਾਰ ਪੰਜਾਬੀ ਵਿਭਾਗ ਅਤੇ ਖ਼ਾਸ ਕਰਕੇ ਇਸ ਦੇ ਵਿਦਿਆਰਥੀਆਂ-ਖੋਜਾਰਥੀਆਂ ਨੇ ਰਲਮਿਲ ਕੇ ਨਾਲ ਸਾਹਿਤ ਉਤਸਵ ਦਾ ਮਹੌਲ ਵੀ ਸਿਰਜ ਲਿਆ। ਇਸ ਸਾਹਿਤ ਉਤਸਵ ਦੌਰਾਨ ਚਾਰ ਲੇਖਕਾਂ ਨਾਲ ਰੂ-ਬ-ਰੂ ਕਰਵਾਏ ਗਏ ਅਤੇ ਪੰਜਾਬ ਸਾਹਿਤ ਆਕਡਮੀ, ਚੰਡੀਗੜ੍ਹ (ਪੰਜਾਬ ਕਲਾ ਪਰਿਸ਼ਦ ਦਾ ਅਦਾਰਾ) ਦੇ ਸਹਿਯੋਗ ਨਾਲ ਇੱਕ ਕਵੀ ਦਰਬਾਰ ਵੀ ਆਯੋਜਿਤ ਕੀਤਾ ਗਿਆ। ਇਸ ਵਿਚ ਪੰਜਾਬੀ ਦੇ ਉਨ੍ਹਾਂ ਚੋਣਵੇਂ ਕਵੀਆਂ ਨੂੰ ਸੱਦਾ ਦਿੱਤਾ ਗਿਆ ਜਿਨ੍ਹਾਂ ਦੀ ਕਵਿਤਾ ਵਿਚ ਅਜੋਕੇ ਪੰਜਾਬੀ ਬੰਦੇ ਦੇ ਸਰੋਕਾਰ, ਸੰਕਟ ਤੇ ਸੰਘਰਸ਼ ਝਲਕਦੇ ਹੋਣ। ਇਸ ਕਵੀ ਦਰਬਾਰ ਦੇ ਕਵੀਆਂ ਵਿਚ ਕਦੇ ਸਹਿਜ ਕਦੇ ਤਿੱਖੀ ਸੁਰ ਵਿਚ ਪਰ ਹਮੇਸ਼ਾਂ ਬਹੁਤ ਗਹਿਰੀ ਅਤੇ ਟੁੰਬਵੀਂ ਕਵਿਤਾ ਕਹਿਣ ਵਾਲਾ ਜਸਵੰਤ ਸਿੰਘ ਜ਼ਫ਼ਰ ਵੀ ਸ਼ਾਮਿਲ ਹੋਇਆ। ਉਸ ਦੀ ਕਵਿਤਾ ਦੀ ਵੀਡੀਓ ਆਪ ਦੇ ਸਨਮੁਖ ਹੈ। ਇਸ ਨੂੰ ਸੁਣੋਂ ਅਤੇ ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਜਿਨ੍ਹਾਂ ਸਬਸਕ੍ਰਾਈਬ ਕੀਤਾ ਹੋਇਆ ਹੈ, ਉਹ ਇਸ ਦੀ ਮੈਂਬਰਸ਼ਿੱਪ ਲੈਣ ਦੀ ਜ਼ਹਿਮਤ ਉਠਾਉ ਅਤੇ ਇਸ ਵੀਡੀਓ ਨੂੰ ਆਪਣੇ ਮਿੱਤਰ ਮੰਡਲ ਵਿਚ ਸਾਂਝੀ ਕਰਨਾ ਨਾ ਭੁੱਲਿਓ!

ਪੰਜਾਬੀ ਵਿਭਾਗ ( # Punjabi Department ) ਪੰਜਾਬੀ ਯੂਨੀਵਰਸਿਟੀ ਪਟਿਆਲਾ (# Punjabi University Patiala) ਦੇ Official Youtube ਚੈਨਲ ਤੇ ਤੁਹਾਡਾ ਸਵਾਗਤ ਹੈ |
ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਖੋਲ੍ਹੀ ਜਾ ਰਹੀ ਹੈ। ਵਿਦਿਆਰਥੀ, ਅਧਿਆਪਕ, ਸਾਹਿਤਕਾਰ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪਿਆਰ ਕਰਨ ਵਾਲੇ, ਇਸ ਨੂੰ ਗਹਿਰਾਈ ਵਿਚ ਸਮਝਣ ਵਿਚ ਦਿਲਚਸਪੀ ਰੱਖਣ ਵਾਲੇ ਦੋਸਤ ਮਾਮੂਲੀ ਮਹੀਨਾਵਾਰ ਮੈਂਬਰਸ਼ਿੱਪ ਫ਼ੀਸ ਦੇ ਕੇ ਇਹ ਮੈਂਬਰਸ਼ਿੱਪ ਲੈ ਸਕਦੇ ਹਨ। ਇਸ ਵਿਚ ਤਿੰਨ ਤਰ੍ਹਾਂ ਦੀ ਮੈਂਬਰਸ਼ਿੱਪ ਹੈ। ਪਹਿਲੀ ਪਜਾਬੀ ਦੀ ਉਚੇਰੀ ਸਿੱਖਿਆ ਨਾਲ ਸੰਬੰਧਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਹੈ। ਇਸ ਦੇ ਮੈਂਬਰਾਂ ਨੂੰ ਐੱਮ.ਏ. ਦੀ ਪੜ੍ਹਾਈ ਨਾਲ ਸੰਬੰਧਿਤ ਵੀਡੀਓ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਕੁਝ ਵੀਡੀਓ ਸਿਰਫ਼ ਮੈਂਬਰਾਂ ਲਈ ਹੀ ਹੋਣਗੀਆਂ ਅਤੇ ਬਾਅਦ ਵਿਚ ਜਨਤਕ ਕੀਤੀਆਂ ਜਾਣਗੀਆਂ। ਦੂਜੀ ਤਰ੍ਹਾਂ ਦੀ ਮੈਂਬਰਸ਼ਿੱਪ ਲੈਣ ਵਾਲਿਆਂ ਨੂੰ ਪੰਜਾਬੀ, ਭਾਸ਼ਾ, ਸਾਹਿਤ ਅਤੇ ਸਭਿਆਚਾਰ-ਲੋਕਧਾਰਾ ਵਿਚ ਖੋਜ ਕਰਨ ਵਾਲੇ ਖੋਜਾਰਥੀਆਂ ਜਾਂ ਇਨ੍ਹਾਂ ਖੇਤਰਾਂ ਵਿਚ ਖੋਜਪੂਰਣ ਦਿਲਚਸਪੀ ਲੇਣ ਵਾਲੇ ਖੋਜੀਆਂ ਅਤੇ ਦੋਸਤਾਂ ਲਈ ਵਿਸ਼ੇਸ਼ ਵੀਡੀਓ ਤਿਆਰ ਕਰਕੇ ਪਾਈਆਂ ਜਾਣਗੀਆਂ। ਦੂਜੇ ਪੱਧਰ ਦੀ ਮੈਂਬਰਸ਼ਿੱਪ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਪੱਧਰ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਤੀਜੇ ਪੱਧਰ ਦੀ ਮੈਂਬਰਸ਼ਿੱਪ ਉਨ੍ਹਾਂ ਦੋਸਤਾਂ/ਅਧਿਆਪਕਾਂ/ ਸਾਹਿਤਕਾਰਾਂ ਤੇ ਵਿਦਿਆਰਥੀਆਂ ਲਈ ਹੋਵੇਗੀ ਜਿਨ੍ਹਾਂ ਦੀ ਦਿਲਚਸਪੀ ਪੰਜਾਬੀ ਵਿਭਾਗ ਵੱਲੋਂ ਕਰਵਾਏ ਜਾਂਦੇ ਸਾਹਿਤਕ ਸਮਾਗਮਾਂ ਅਤੇ ਸੈਮੀਨਾਰਾਂ ਵਿਚ ਹੈ। ਇਸ ਮੈਂਬਰਸ਼ਿੱਪ ਨੂੰ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਦੋ ਪੱਧਰਾਂ ਦੀ ਮੈਂਬਰਸ਼ਿੱਪ ਵਾਲੀਆਂ ਸੁਵਿਧਾਵਾਂ ਦੇਣ ਦੇ ਨਾਲ ਨਾਲ ਸੈਮੀਨਾਰਾਂ/ਸਾਹਿਤਕ ਸਮਾਗਮਾਂ ਦੀ ਲਾਈਵ ਸਟੀਮਿੰਗ ਮੁਹੱਈਆ ਕਰਵਾਈ ਜਾਵੇਗੀ ਅਤੇ ਇਨ੍ਹਾਂ ਸੈਮੀਨਾਰਾਂ/ਸਮਾਗਮਾਂ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆ। ਸਭ ਨੂੰ ਅਪੀਲ ਹੈ ਕਿ ਸਾਡੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਲੈ ਕੇ ਇਸ ਨੂੰ ਸਰਪ੍ਰਸਤੀ ਦੇਣ ਦੀ ਕਿਰਪਾਲਤਾ ਕਰੋ।

ਜਸਵੰਤ ਸਿੰਘ ਜ਼ਫ਼ਰ।। jaswant Singh Zafar।। ਦੂਜਾ ਪਾਸਾ।। ਗੁਰੂ ਤੇਗ ਬਹਾਦਰ।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ.

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

ਜਗਵਿੰਦਰ ਜੋਧਾ।। Jagwinder Jodha।। ਗ਼ਜ਼ਲਾਂ।। ਕਵੀ ਦਰਬਾਰ।। ਪੁਸਤਕ ਮੇਲਾ।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਜਗਵਿੰਦਰ ਜੋਧਾ।। Jagwinder Jodha।। ਗ਼ਜ਼ਲਾਂ।। ਕਵੀ ਦਰਬਾਰ।। ਪੁਸਤਕ ਮੇਲਾ।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ORIGIN of the Word 'PUNJAB' | Jaswant Singh Zafar on Punjabi Language,Religion,Literature | Podcast

ORIGIN of the Word 'PUNJAB' | Jaswant Singh Zafar on Punjabi Language,Religion,Literature | Podcast

Jaswant Zafar face to face with Harpreet Singh

Jaswant Zafar face to face with Harpreet Singh

ਜਸਵੰਤ ਸਿੰਘ ਜ਼ਫ਼ਰ ਨਾਲ ਕੁੱਝ ਅਹਿਮ ਗੱਲਾਂ Jaswant Zafar on Des Pardes TV with Harjinder Thind ਦੇਸ ਪ੍ਰਦੇਸ TV

ਜਸਵੰਤ ਸਿੰਘ ਜ਼ਫ਼ਰ ਨਾਲ ਕੁੱਝ ਅਹਿਮ ਗੱਲਾਂ Jaswant Zafar on Des Pardes TV with Harjinder Thind ਦੇਸ ਪ੍ਰਦੇਸ TV

Jaswant Zafar ਨੂੰ ਗੁਰੂ ਨਾਨਕ ਦੇਵ ਦੀ ਬਹੁ-ਪ੍ਰਚਲਿਤ ਤਸਵੀਰ ਤੋਂ ਕੀ ਇਤਰਾਜ਼ ਮਹਿਸੂਸ ਹੋਇਆ?| 𝐁𝐁𝐂 𝐏𝐔𝐍𝐉𝐀𝐁𝐈

Jaswant Zafar ਨੂੰ ਗੁਰੂ ਨਾਨਕ ਦੇਵ ਦੀ ਬਹੁ-ਪ੍ਰਚਲਿਤ ਤਸਵੀਰ ਤੋਂ ਕੀ ਇਤਰਾਜ਼ ਮਹਿਸੂਸ ਹੋਇਆ?| 𝐁𝐁𝐂 𝐏𝐔𝐍𝐉𝐀𝐁𝐈

ਮੇਰੇ ਅਧਿਆਪਕ : ਜਸਵੰਤ ਜ਼ਫ਼ਰ I My Teachers :  Jaswant Zafar I  I Punjabi Writer I SukhanLok I

ਮੇਰੇ ਅਧਿਆਪਕ : ਜਸਵੰਤ ਜ਼ਫ਼ਰ I My Teachers : Jaswant Zafar I I Punjabi Writer I SukhanLok I

Punjabi Boli | Punjabi Lipi | Jaswant Singh Zafar | Ludhiana, Punjab, India

Punjabi Boli | Punjabi Lipi | Jaswant Singh Zafar | Ludhiana, Punjab, India

⚡️Спецслужбы Запада зашли в Москву || Армия РФ отошла?

⚡️Спецслужбы Запада зашли в Москву || Армия РФ отошла?

Jaswant Singh Zafar in conversation with Navneet Anand

Jaswant Singh Zafar in conversation with Navneet Anand

YaarAnād Virtual Baiṭhak Series Mēlā S1: E126 with Jaswant Singh Zafar

YaarAnād Virtual Baiṭhak Series Mēlā S1: E126 with Jaswant Singh Zafar

Duniya Nu Hor Sohni Bnayi Ae | Jaswant Zafar | Jeevay Punjab

Duniya Nu Hor Sohni Bnayi Ae | Jaswant Zafar | Jeevay Punjab

“ਸਫਰ-ਏ-ਸ਼ਹਾਦਤ

“ਸਫਰ-ਏ-ਸ਼ਹਾਦਤ" ਦੀਆ ਅਧਿਆਤਮਿਕ ਰਮਜ਼ਾਂ || ਅਜਮੇਰ ਸਿੰਘ

Мухаммед Али против Ивана Драго! Этот Бой не Забыть...

Мухаммед Али против Ивана Драго! Этот Бой не Забыть...

Jaswant Zafar at Harman Radio function

Jaswant Zafar at Harman Radio function

Udeek (Qwali) ~ Gagandeep Singh - Jaswant Zafar | Album - Zindagi De Rubroo

Udeek (Qwali) ~ Gagandeep Singh - Jaswant Zafar | Album - Zindagi De Rubroo

ਨਵਤੇਜ ਭਾਰਤੀ  Navtej Bharati on his Poetry & Creative Process II Rubru -1 II Punjabi  II SukhanLok II

ਨਵਤੇਜ ਭਾਰਤੀ Navtej Bharati on his Poetry & Creative Process II Rubru -1 II Punjabi II SukhanLok II

Артем Боровик, за 3 дня до гибели о Путине

Артем Боровик, за 3 дня до гибели о Путине

At Funeral of Vivek Singh Pandher

At Funeral of Vivek Singh Pandher

Introduction to PSPCL By Er Jaswant Singh Zafar

Introduction to PSPCL By Er Jaswant Singh Zafar

ਅਮਰਜੀਤ ਕਸਕ।। Amarjeet Kasak।। ਪੰਜਾਬੀ ਕਵੀ ਦਰਬਾਰ।। ਪੁਸਤਕ ਮੇਲਾ, ਪਟਿਆਲਾ।। ਪੰਜਾਬੀ ਵਿਭਾਗ I ਪੰਜਾਬੀ ਯੂਨੀ.

ਅਮਰਜੀਤ ਕਸਕ।। Amarjeet Kasak।। ਪੰਜਾਬੀ ਕਵੀ ਦਰਬਾਰ।। ਪੁਸਤਕ ਮੇਲਾ, ਪਟਿਆਲਾ।। ਪੰਜਾਬੀ ਵਿਭਾਗ I ਪੰਜਾਬੀ ਯੂਨੀ.

© 2025 dtub. Все права защищены.

  • Контакты
  • О нас
  • Политика конфиденциальности

Контакты для правообладателей: [email protected]