Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

ਜਗਵਿੰਦਰ ਜੋਧਾ।। Jagwinder Jodha।। ਗ਼ਜ਼ਲਾਂ।। ਕਵੀ ਦਰਬਾਰ।। ਪੁਸਤਕ ਮੇਲਾ।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

Автор: PUNJABI DEPARTMENT, PUNJABI UNIVERSITY PATIALA

Загружено: 2020-09-18

Просмотров: 1126

Описание:

ਜਗਵਿੰਦਰ ਜੋਧਾ।। Jagwinder Jodha।। ਗ਼ਜ਼ਲਾਂ।। ਕਵੀ ਦਰਬਾਰ।। ਪੁਸਤਕ ਮੇਲਾ।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I
Join this channel to get access to perks:
   / @punjabidepartmentpup  
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਫ਼ਰਵਰੀ 2020 ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੁਸਤਕ ਮੇਲਾ ਲਗਾਇਆ ਗਿਆ ਤਾਂ ਆਪਣੀ ਪਰੰਪਰਾ ਦੇ ਅਨੁਸਾਰ ਪੰਜਾਬੀ ਵਿਭਾਗ ਅਤੇ ਖ਼ਾਸ ਕਰਕੇ ਇਸ ਦੇ ਵਿਦਿਆਰਥੀਆਂ-ਖੋਜਾਰਥੀਆਂ ਨੇ ਰਲਮਿਲ ਕੇ ਨਾਲ ਸਾਹਿਤ ਉਤਸਵ ਦਾ ਮਹੌਲ ਵੀ ਸਿਰਜ ਲਿਆ। ਇਸ ਸਾਹਿਤ ਉਤਸਵ ਦੌਰਾਨ ਚਾਰ ਲੇਖਕਾਂ ਨਾਲ ਰੂ-ਬ-ਰੂ ਕਰਵਾਏ ਗਏ ਅਤੇ ਪੰਜਾਬ ਸਾਹਿਤ ਆਕਡਮੀ, ਚੰਡੀਗੜ੍ਹ (ਪੰਜਾਬ ਕਲਾ ਪਰਿਸ਼ਦ ਦਾ ਅਦਾਰਾ) ਦੇ ਸਹਿਯੋਗ ਨਾਲ ਇੱਕ ਕਵੀ ਦਰਬਾਰ ਵੀ ਆਯੋਜਿਤ ਕੀਤਾ ਗਿਆ। ਇਸ ਵਿਚ ਪੰਜਾਬੀ ਦੇ ਉਨ੍ਹਾਂ ਚੋਣਵੇਂ ਕਵੀਆਂ ਨੂੰ ਸੱਦਾ ਦਿੱਤਾ ਗਿਆ ਜਿਨ੍ਹਾਂ ਦੀ ਕਵਿਤਾ ਵਿਚ ਅਜੋਕੇ ਪੰਜਾਬੀ ਬੰਦੇ ਦੇ ਸਰੋਕਾਰ, ਸੰਕਟ ਤੇ ਸੰਘਰਸ਼ ਝਲਕਦੇ ਹੋਣ। ਇਸ ਕਵੀ ਦਰਬਾਰ ਦੇ ਕਵੀਆਂ ਵਿਚ ਹਮੇਸ਼ਾਂ ਕਾਟਵੀਂ, ਵਿਅੰਗਾਤਮਕ ਸੁਰ ਵਿਚ ਬਹੁਤ ਗਹਿਰੇ ਅਤੇ ਤਗ਼ਜ਼ਲ ਵਾਲੇ ਸ਼ੇਅਰ ਕਹਿਣ ਲਈ ਜਾਣਿਆਂ ਜਾਣ ਵਾਲਾ ਸ਼ਾਇਰ ਜਗਵਿੰਦਰ ਜੋਧਾ (ਡਾ.) ਵੀ ਸ਼ਾਮਿਲ ਹੋਇਆ। ਉਸ ਦੀ ਕਵਿਤਾ ਦੀ ਵੀਡੀਓ ਆਪ ਦੇ ਸਨਮੁਖ ਹੈ। ਇਸ ਨੂੰ ਸੁਣੋਂ ਅਤੇ ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਜਿਨ੍ਹਾਂ ਸਬਸਕ੍ਰਾਈਬ ਕੀਤਾ ਹੋਇਆ ਹੈ, ਉਹ ਇਸ ਦੀ ਮੈਂਬਰਸ਼ਿੱਪ ਲੈਣ ਦੀ ਜ਼ਹਿਮਤ ਉਠਾਉ ਅਤੇ ਇਸ ਵੀਡੀਓ ਨੂੰ ਆਪਣੇ ਮਿੱਤਰ ਮੰਡਲ ਵਿਚ ਸਾਂਝੀ ਕਰਨਾ ਨਾ ਭੁੱਲਿਓ!

ਪੰਜਾਬੀ ਵਿਭਾਗ ( # Punjabi Department ) ਪੰਜਾਬੀ ਯੂਨੀਵਰਸਿਟੀ ਪਟਿਆਲਾ (# Punjabi University Patiala) ਦੇ Official Youtube ਚੈਨਲ ਤੇ ਤੁਹਾਡਾ ਸਵਾਗਤ ਹੈ |
ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਖੋਲ੍ਹੀ ਜਾ ਰਹੀ ਹੈ। ਵਿਦਿਆਰਥੀ, ਅਧਿਆਪਕ, ਸਾਹਿਤਕਾਰ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪਿਆਰ ਕਰਨ ਵਾਲੇ, ਇਸ ਨੂੰ ਗਹਿਰਾਈ ਵਿਚ ਸਮਝਣ ਵਿਚ ਦਿਲਚਸਪੀ ਰੱਖਣ ਵਾਲੇ ਦੋਸਤ ਮਾਮੂਲੀ ਮਹੀਨਾਵਾਰ ਮੈਂਬਰਸ਼ਿੱਪ ਫ਼ੀਸ ਦੇ ਕੇ ਇਹ ਮੈਂਬਰਸ਼ਿੱਪ ਲੈ ਸਕਦੇ ਹਨ। ਇਸ ਵਿਚ ਤਿੰਨ ਤਰ੍ਹਾਂ ਦੀ ਮੈਂਬਰਸ਼ਿੱਪ ਹੈ। ਪਹਿਲੀ ਪਜਾਬੀ ਦੀ ਉਚੇਰੀ ਸਿੱਖਿਆ ਨਾਲ ਸੰਬੰਧਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਹੈ। ਇਸ ਦੇ ਮੈਂਬਰਾਂ ਨੂੰ ਐੱਮ.ਏ. ਦੀ ਪੜ੍ਹਾਈ ਨਾਲ ਸੰਬੰਧਿਤ ਵੀਡੀਓ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਕੁਝ ਵੀਡੀਓ ਸਿਰਫ਼ ਮੈਂਬਰਾਂ ਲਈ ਹੀ ਹੋਣਗੀਆਂ ਅਤੇ ਬਾਅਦ ਵਿਚ ਜਨਤਕ ਕੀਤੀਆਂ ਜਾਣਗੀਆਂ। ਦੂਜੀ ਤਰ੍ਹਾਂ ਦੀ ਮੈਂਬਰਸ਼ਿੱਪ ਲੈਣ ਵਾਲਿਆਂ ਨੂੰ ਪੰਜਾਬੀ, ਭਾਸ਼ਾ, ਸਾਹਿਤ ਅਤੇ ਸਭਿਆਚਾਰ-ਲੋਕਧਾਰਾ ਵਿਚ ਖੋਜ ਕਰਨ ਵਾਲੇ ਖੋਜਾਰਥੀਆਂ ਜਾਂ ਇਨ੍ਹਾਂ ਖੇਤਰਾਂ ਵਿਚ ਖੋਜਪੂਰਣ ਦਿਲਚਸਪੀ ਲੇਣ ਵਾਲੇ ਖੋਜੀਆਂ ਅਤੇ ਦੋਸਤਾਂ ਲਈ ਵਿਸ਼ੇਸ਼ ਵੀਡੀਓ ਤਿਆਰ ਕਰਕੇ ਪਾਈਆਂ ਜਾਣਗੀਆਂ। ਦੂਜੇ ਪੱਧਰ ਦੀ ਮੈਂਬਰਸ਼ਿੱਪ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਪੱਧਰ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਤੀਜੇ ਪੱਧਰ ਦੀ ਮੈਂਬਰਸ਼ਿੱਪ ਉਨ੍ਹਾਂ ਦੋਸਤਾਂ/ਅਧਿਆਪਕਾਂ/ ਸਾਹਿਤਕਾਰਾਂ ਤੇ ਵਿਦਿਆਰਥੀਆਂ ਲਈ ਹੋਵੇਗੀ ਜਿਨ੍ਹਾਂ ਦੀ ਦਿਲਚਸਪੀ ਪੰਜਾਬੀ ਵਿਭਾਗ ਵੱਲੋਂ ਕਰਵਾਏ ਜਾਂਦੇ ਸਾਹਿਤਕ ਸਮਾਗਮਾਂ ਅਤੇ ਸੈਮੀਨਾਰਾਂ ਵਿਚ ਹੈ। ਇਸ ਮੈਂਬਰਸ਼ਿੱਪ ਨੂੰ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਦੋ ਪੱਧਰਾਂ ਦੀ ਮੈਂਬਰਸ਼ਿੱਪ ਵਾਲੀਆਂ ਸੁਵਿਧਾਵਾਂ ਦੇਣ ਦੇ ਨਾਲ ਨਾਲ ਸੈਮੀਨਾਰਾਂ/ਸਾਹਿਤਕ ਸਮਾਗਮਾਂ ਦੀ ਲਾਈਵ ਸਟੀਮਿੰਗ ਮੁਹੱਈਆ ਕਰਵਾਈ ਜਾਵੇਗੀ ਅਤੇ ਇਨ੍ਹਾਂ ਸੈਮੀਨਾਰਾਂ/ਸਮਾਗਮਾਂ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆ। ਸਭ ਨੂੰ ਅਪੀਲ ਹੈ ਕਿ ਸਾਡੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਲੈ ਕੇ ਇਸ ਨੂੰ ਸਰਪ੍ਰਸਤੀ ਦੇਣ ਦੀ ਕਿਰਪਾਲਤਾ ਕਰੋ।

ਜਗਵਿੰਦਰ ਜੋਧਾ।। Jagwinder Jodha।। ਗ਼ਜ਼ਲਾਂ।। ਕਵੀ ਦਰਬਾਰ।। ਪੁਸਤਕ ਮੇਲਾ।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

ਡਾ. ਸੁਰਜੀਤ ਸਿੰਘ।। ਸਭਿਆਚਾਰ ਅਧਿਐਨ ਦੀਆਂ ਨਵੀਨ ਖੋਜ-ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਡਾ. ਸੁਰਜੀਤ ਸਿੰਘ।। ਸਭਿਆਚਾਰ ਅਧਿਐਨ ਦੀਆਂ ਨਵੀਨ ਖੋਜ-ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਇਹੋ ਜਿਹੀਆਂ ਬੋਲੀਆਂ ਨੀ ਸੁਣੀਆਂ ਹੋਣੀਆਂ | JAGSEER JEEDA | QAUMI KAVI DARBAR | PUNJABI ACADEMY DELHI 2018

ਇਹੋ ਜਿਹੀਆਂ ਬੋਲੀਆਂ ਨੀ ਸੁਣੀਆਂ ਹੋਣੀਆਂ | JAGSEER JEEDA | QAUMI KAVI DARBAR | PUNJABI ACADEMY DELHI 2018

Как ИИ может атрофировать ВАШ МОЗГ? Врач-невролог отвечает

Как ИИ может атрофировать ВАШ МОЗГ? Врач-невролог отвечает

⚡️Спецслужбы Запада зашли в Москву || Армия РФ отошла?

⚡️Спецслужбы Запада зашли в Москву || Армия РФ отошла?

СЕНСАЦИЯ. Императорское Православное Палестинское Общество - тайное влияние и открытый антисемитизм

СЕНСАЦИЯ. Императорское Православное Палестинское Общество - тайное влияние и открытый антисемитизм

PUNJABI KAVI DARBAR  II SUKHWINDER AMRIT  II SOLO

PUNJABI KAVI DARBAR II SUKHWINDER AMRIT II SOLO

Если у тебя спросили «Как твои дела?» — НЕ ГОВОРИ! Ты теряешь свою силу | Еврейская мудрость

Если у тебя спросили «Как твои дела?» — НЕ ГОВОРИ! Ты теряешь свою силу | Еврейская мудрость

ਆਹਟ ਪੰਜਾਬ ਚ ਵੱਡੇ ਉਲਟਫੇਰ ਦੀ ! ਰੱਖਤੇ ਉਧੇੜਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ! ਬਣਾਉਣਗੇ ਪਾਰਟੀ ਨਵਜੋਤ ਸਿੱਧੂ?

ਆਹਟ ਪੰਜਾਬ ਚ ਵੱਡੇ ਉਲਟਫੇਰ ਦੀ ! ਰੱਖਤੇ ਉਧੇੜਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ! ਬਣਾਉਣਗੇ ਪਾਰਟੀ ਨਵਜੋਤ ਸਿੱਧੂ?

ਰਾਣਾ ਰਣਬੀਰ ਦੀ ਇਹ ਗੱਲਬਾਤ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ । Rana Ranbir life & Philosophy । ਸਾਹਿਤ ਉਤਸਵ 2025

ਰਾਣਾ ਰਣਬੀਰ ਦੀ ਇਹ ਗੱਲਬਾਤ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ । Rana Ranbir life & Philosophy । ਸਾਹਿਤ ਉਤਸਵ 2025

Нас ждёт ещё 17 лет дефицита.. Будьте внимательны к расходам || Дмитрий Потапенко*

Нас ждёт ещё 17 лет дефицита.. Будьте внимательны к расходам || Дмитрий Потапенко*

Sukhwinder Amrit

Sukhwinder Amrit

Мир возможен: Стармер и Мерц выбирают войну - Джеффри Сакс

Мир возможен: Стармер и Мерц выбирают войну - Джеффри Сакс

ਡਾ. ਸੰਦੀਪ ਸਿੰਘ।। ਨੌਜਵਾਨ-ਕਵੀ ਦਰਬਾਰ।। ਪੰਜਾਬੀ ਸਾਹਿਤ ਉਤਸਵ 2020।।  ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਡਾ. ਸੰਦੀਪ ਸਿੰਘ।। ਨੌਜਵਾਨ-ਕਵੀ ਦਰਬਾਰ।। ਪੰਜਾਬੀ ਸਾਹਿਤ ਉਤਸਵ 2020।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

США в ярости, Зеленский сорвал переговоры о мире? Будут последствия?

США в ярости, Зеленский сорвал переговоры о мире? Будут последствия?

АЗЕРБАЙДЖАН В БЕШЕНСТВЕ! ПУТИН ЗАБРАЛ ЦЕННЫЙ АКТИВ

АЗЕРБАЙДЖАН В БЕШЕНСТВЕ! ПУТИН ЗАБРАЛ ЦЕННЫЙ АКТИВ

ਹਰਪਾਲ ਸਿੰਘ ਪੰਨੂ । Harpal Singh Pannu । ਸਿੱਖੀ ਵਿਚ ਸ਼ਹਾਦਤਾਂ ।  ਸੰਵਾਦ-ਲੜੀ ਦਾ ਵਿਦਾਇਗੀ ਭਾਸ਼ਣ ।

ਹਰਪਾਲ ਸਿੰਘ ਪੰਨੂ । Harpal Singh Pannu । ਸਿੱਖੀ ਵਿਚ ਸ਼ਹਾਦਤਾਂ । ਸੰਵਾਦ-ਲੜੀ ਦਾ ਵਿਦਾਇਗੀ ਭਾਸ਼ਣ ।

ਅੰਤਰਰਾਸ਼ਟਰੀ ਬੁਕਰ ਇਨਾਮ ਜੇਤੂ ਗੀਤਾਂਜਲੀ ਸ਼੍ਰੀ । ਸਾਹਿਤ ਦਾ ਮਹਾਤਮ I ਗੁਰਦਿਆਲ ਸਿੰਘ ਚੇਅਰ । ਪੰਜਾਬੀ ਯੂਨੀ. ਪਟਿਆਲਾ ।

ਅੰਤਰਰਾਸ਼ਟਰੀ ਬੁਕਰ ਇਨਾਮ ਜੇਤੂ ਗੀਤਾਂਜਲੀ ਸ਼੍ਰੀ । ਸਾਹਿਤ ਦਾ ਮਹਾਤਮ I ਗੁਰਦਿਆਲ ਸਿੰਘ ਚੇਅਰ । ਪੰਜਾਬੀ ਯੂਨੀ. ਪਟਿਆਲਾ ।

Военные планы Турции | Интервью с Диной Лиснянской 24.12.2025

Военные планы Турции | Интервью с Диной Лиснянской 24.12.2025

Грозев УДИВИЛ прогнозом! Мир страшнее войны. Почему режим не переживет заморозку

Грозев УДИВИЛ прогнозом! Мир страшнее войны. Почему режим не переживет заморозку

Dzielnica prostytucji w Bogocie - Santa Fe 🇨🇴

Dzielnica prostytucji w Bogocie - Santa Fe 🇨🇴

© 2025 dtub. Все права защищены.

  • Контакты
  • О нас
  • Политика конфиденциальности

Контакты для правообладателей: [email protected]