Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

ਡਾ. ਸੁਰਜੀਤ ਸਿੰਘ।। ਸਭਿਆਚਾਰ ਅਧਿਐਨ ਦੀਆਂ ਨਵੀਨ ਖੋਜ-ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

Автор: PUNJABI DEPARTMENT, PUNJABI UNIVERSITY PATIALA

Загружено: 2025-12-15

Просмотров: 220

Описание:

Join this channel to get access to perks:
   / @punjabidepartmentpup  

ਪੰਜਾਬੀ ਵਿਭਾਗ ( # Punjabi Department ) ਪੰਜਾਬੀ ਯੂਨੀਵਰਸਿਟੀ ਪਟਿਆਲਾ (# Punjabi University Patiala) ਦੇ Official Youtube ਚੈਨਲ ਤੇ ਤੁਹਾਡਾ ਸਵਾਗਤ ਹੈ |
ਪ੍ਰੋ, ਗੁਰਦਿਆਲ ਸਿੰਘ ਚੇਅਰ ਵੱਲੋਂ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਤੇਗ ਬਹਦਰ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਵੀਨ ਖੋਜ ਵਿਧੀਆਂ ਵਿਸ਼ੇ ਉੱਪਰ ਸੱਤ-ਰੋਜ਼ਾ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਵਿਦਵਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਵਰਕਸ਼ਾਪ ਦੇ ਕੀਮਤੀ ਪਲਾਂ ਨੂੰ ਆਪ ਜੀ ਨਾਲ ਸਾਂਝਾ ਕਰਨ ਦੀ ਖੁਸ਼ੀ ਲੈ ਰਹੇ ਹਾਂ।
ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਖੋਲ੍ਹੀ ਜਾ ਰਹੀ ਹੈ। ਵਿਦਿਆਰਥੀ, ਅਧਿਆਪਕ, ਸਾਹਿਤਕਾਰ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪਿਆਰ ਕਰਨ ਵਾਲੇ, ਇਸ ਨੂੰ ਗਹਿਰਾਈ ਵਿਚ ਸਮਝਣ ਵਿਚ ਦਿਲਚਸਪੀ ਰੱਖਣ ਵਾਲੇ ਦੋਸਤ ਮਾਮੂਲੀ ਮਹੀਨਾਵਾਰ ਮੈਂਬਰਸ਼ਿੱਪ ਫ਼ੀਸ ਦੇ ਕੇ ਇਹ ਮੈਂਬਰਸ਼ਿੱਪ ਲੈ ਸਕਦੇ ਹਨ। ਇਸ ਵਿਚ ਤਿੰਨ ਤਰ੍ਹਾਂ ਦੀ ਮੈਂਬਰਸ਼ਿੱਪ ਹੈ। ਪਹਿਲੀ ਪਜਾਬੀ ਦੀ ਉਚੇਰੀ ਸਿੱਖਿਆ ਨਾਲ ਸੰਬੰਧਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਹੈ। ਇਸ ਦੇ ਮੈਂਬਰਾਂ ਨੂੰ ਐੱਮ.ਏ. ਦੀ ਪੜ੍ਹਾਈ ਨਾਲ ਸੰਬੰਧਿਤ ਵੀਡੀਓ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਕੁਝ ਵੀਡੀਓ ਸਿਰਫ਼ ਮੈਂਬਰਾਂ ਲਈ ਹੀ ਹੋਣਗੀਆਂ ਅਤੇ ਬਾਅਦ ਵਿਚ ਜਨਤਕ ਕੀਤੀਆਂ ਜਾਣਗੀਆਂ। ਦੂਜੀ ਤਰ੍ਹਾਂ ਦੀ ਮੈਂਬਰਸ਼ਿੱਪ ਲੈਣ ਵਾਲਿਆਂ ਨੂੰ ਪੰਜਾਬੀ, ਭਾਸ਼ਾ, ਸਾਹਿਤ ਅਤੇ ਸਭਿਆਚਾਰ-ਲੋਕਧਾਰਾ ਵਿਚ ਖੋਜ ਕਰਨ ਵਾਲੇ ਖੋਜਾਰਥੀਆਂ ਜਾਂ ਇਨ੍ਹਾਂ ਖੇਤਰਾਂ ਵਿਚ ਖੋਜਪੂਰਣ ਦਿਲਚਸਪੀ ਲੇਣ ਵਾਲੇ ਖੋਜੀਆਂ ਅਤੇ ਦੋਸਤਾਂ ਲਈ ਵਿਸ਼ੇਸ਼ ਵੀਡੀਓ ਤਿਆਰ ਕਰਕੇ ਪਾਈਆਂ ਜਾਣਗੀਆਂ। ਦੂਜੇ ਪੱਧਰ ਦੀ ਮੈਂਬਰਸ਼ਿੱਪ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਪੱਧਰ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਤੀਜੇ ਪੱਧਰ ਦੀ ਮੈਂਬਰਸ਼ਿੱਪ ਉਨ੍ਹਾਂ ਦੋਸਤਾਂ/ਅਧਿਆਪਕਾਂ/ ਸਾਹਿਤਕਾਰਾਂ ਤੇ ਵਿਦਿਆਰਥੀਆਂ ਲਈ ਹੋਵੇਗੀ ਜਿਨ੍ਹਾਂ ਦੀ ਦਿਲਚਸਪੀ ਪੰਜਾਬੀ ਵਿਭਾਗ ਵੱਲੋਂ ਕਰਵਾਏ ਜਾਂਦੇ ਸਾਹਿਤਕ ਸਮਾਗਮਾਂ ਅਤੇ ਸੈਮੀਨਾਰਾਂ ਵਿਚ ਹੈ। ਇਸ ਮੈਂਬਰਸ਼ਿੱਪ ਨੂੰ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਦੋ ਪੱਧਰਾਂ ਦੀ ਮੈਂਬਰਸ਼ਿੱਪ ਵਾਲੀਆਂ ਸੁਵਿਧਾਵਾਂ ਦੇਣ ਦੇ ਨਾਲ ਨਾਲ ਸੈਮੀਨਾਰਾਂ/ਸਾਹਿਤਕ ਸਮਾਗਮਾਂ ਦੀ ਲਾਈਵ ਸਟੀਮਿੰਗ ਮੁਹੱਈਆ ਕਰਵਾਈ ਜਾਵੇਗੀ ਅਤੇ ਇਨ੍ਹਾਂ ਸੈਮੀਨਾਰਾਂ/ਸਮਾਗਮਾਂ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆ। ਸਭ ਨੂੰ ਅਪੀਲ ਹੈ ਕਿ ਸਾਡੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਲੈ ਕੇ ਇਸ ਨੂੰ ਸਰਪ੍ਰਸਤੀ ਦੇਣ ਦੀ ਕਿਰਪਾਲਤਾ ਕਰੋ।

ਡਾ. ਸੁਰਜੀਤ ਸਿੰਘ।। ਸਭਿਆਚਾਰ ਅਧਿਐਨ ਦੀਆਂ ਨਵੀਨ ਖੋਜ-ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

ਡਾ. ਗੁਰਮੁਖ ਸਿੰਘ।। ਨਵੀਂਨ ਖੋਜ ਵਿਧਿਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਡਾ. ਗੁਰਮੁਖ ਸਿੰਘ।। ਨਵੀਂਨ ਖੋਜ ਵਿਧਿਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਚੌਥੇ ਪੌੜੇ ਦਾ ਅਸਲੀ ਇਤਿਹਾਸ || ਸਿੱਖ ਫੌਜੀ ਨਾਲ ਦਰਬਾਰ ਸਾਹਿਬ 'ਚ ਪੁਜਾਰੀਆਂ ਦਾ ਵਿਤਕਰਾ ਤੇ ਪ੍ਰਥਾ ਦੇ ਅੰਤ ਦੀ ਕਹਾਣੀ

ਚੌਥੇ ਪੌੜੇ ਦਾ ਅਸਲੀ ਇਤਿਹਾਸ || ਸਿੱਖ ਫੌਜੀ ਨਾਲ ਦਰਬਾਰ ਸਾਹਿਬ 'ਚ ਪੁਜਾਰੀਆਂ ਦਾ ਵਿਤਕਰਾ ਤੇ ਪ੍ਰਥਾ ਦੇ ਅੰਤ ਦੀ ਕਹਾਣੀ

ਰਾਣਾ ਰਣਬੀਰ ਦੀ ਇਹ ਗੱਲਬਾਤ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ । Rana Ranbir life & Philosophy । ਸਾਹਿਤ ਉਤਸਵ 2025

ਰਾਣਾ ਰਣਬੀਰ ਦੀ ਇਹ ਗੱਲਬਾਤ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ । Rana Ranbir life & Philosophy । ਸਾਹਿਤ ਉਤਸਵ 2025

ਦੇਸ਼ ਦੀ ਵੰਡ ਜਾਂ ਸਿੱਖਾਂ ਨਾਲ ਧੋਖਾ । Gurdarshan Singh Dhillon

ਦੇਸ਼ ਦੀ ਵੰਡ ਜਾਂ ਸਿੱਖਾਂ ਨਾਲ ਧੋਖਾ । Gurdarshan Singh Dhillon

हिंदी साहित्य इतिहास की लेखन परंपरा  डॉ. मृत्युंजय कोईरी

हिंदी साहित्य इतिहास की लेखन परंपरा डॉ. मृत्युंजय कोईरी

ਡਾ. ਰਾਜੇਸ਼ ਸ਼ਰਮਾ।। ਨਵੀਂਨ ਖੋਜ ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਡਾ. ਰਾਜੇਸ਼ ਸ਼ਰਮਾ।। ਨਵੀਂਨ ਖੋਜ ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਬੰਦੇ ਬਣੋ ਬੰਦੇ - ਕਿਸੇ ਤੋਂ ਕੋਈ ਉਮੀਦ ਨਾ ਰੱਖੋ ਇਕੱਲੇ ਰਹਿਣਾ ਸਿੱਖੋ | Prof HS Bhatti | Devinder Pal |

ਬੰਦੇ ਬਣੋ ਬੰਦੇ - ਕਿਸੇ ਤੋਂ ਕੋਈ ਉਮੀਦ ਨਾ ਰੱਖੋ ਇਕੱਲੇ ਰਹਿਣਾ ਸਿੱਖੋ | Prof HS Bhatti | Devinder Pal |

ਡਾ. ਵਨੀਤਾ।I ਨਵੀਨ ਖੋਜ-ਵਿਧੀਆਂ।। ਵਰਕਸ਼ਾਪ।। ਪੰਜਾਬੀ ਯੂਨੀ. ਪਟਿ. I

ਡਾ. ਵਨੀਤਾ।I ਨਵੀਨ ਖੋਜ-ਵਿਧੀਆਂ।। ਵਰਕਸ਼ਾਪ।। ਪੰਜਾਬੀ ਯੂਨੀ. ਪਟਿ. I

ਦੇਵਦਰਸ਼ਦੀਪ ਸਿੰਘ, ਆਈ. ਆਰ. ਐੱਸ । ਆਈ. ਏ. ਐੱਸ. ਅਤੇ ਹੋਰ  ਮੁਕਾਬਲਾ ਪ੍ਰੀਖਿਆਵਾਂ ਵਿਚ ਸਫ਼ਲ ਹੋਣ ਦੇ ਰਾਜ਼ ।

ਦੇਵਦਰਸ਼ਦੀਪ ਸਿੰਘ, ਆਈ. ਆਰ. ਐੱਸ । ਆਈ. ਏ. ਐੱਸ. ਅਤੇ ਹੋਰ ਮੁਕਾਬਲਾ ਪ੍ਰੀਖਿਆਵਾਂ ਵਿਚ ਸਫ਼ਲ ਹੋਣ ਦੇ ਰਾਜ਼ ।

ਰਾਜੇ ਰਸਾਲੂ ਦੀ ਕਹਾਣੀ |Raja rasalu| Punjabi Folk Tale

ਰਾਜੇ ਰਸਾਲੂ ਦੀ ਕਹਾਣੀ |Raja rasalu| Punjabi Folk Tale

सरदार जी कया 1984 फिर दोहराने की जरूरत है...?

सरदार जी कया 1984 फिर दोहराने की जरूरत है...?

ਪੰਜਾਬ ਦੀ ਸ਼ਾਨ ਪੰਜਾਬ ਸ਼ਿੰਗਾਰ ਬਾਰੇ ਗੋਪੀ ਭਲਾਈਆਣਾ ਦਾ ਜਬਰਦਸਤ ਇੰਟਰਵਿਊ  | Gurpreet Gopi |Baba Gurwinder Kheri

ਪੰਜਾਬ ਦੀ ਸ਼ਾਨ ਪੰਜਾਬ ਸ਼ਿੰਗਾਰ ਬਾਰੇ ਗੋਪੀ ਭਲਾਈਆਣਾ ਦਾ ਜਬਰਦਸਤ ਇੰਟਰਵਿਊ | Gurpreet Gopi |Baba Gurwinder Kheri

ਲੱਤਾਂ ਕਮਜ਼ੋਰ ਤਾਂ ਦਿਮਾਗ ਵੀ ਕਮਜ਼ੋਰ -- ਡਿਮੈਂਸ਼ੀਆ ਦਾ ਖ਼ਤਰਾ ਕਈ ਗੁਣਾ! ਸਾਇੰਸ ਨੇ ਖੋਲ੍ਹਿਆ ਹੈਰਾਨੀ ਵਾਲਾ ਰਾਜ਼।

ਲੱਤਾਂ ਕਮਜ਼ੋਰ ਤਾਂ ਦਿਮਾਗ ਵੀ ਕਮਜ਼ੋਰ -- ਡਿਮੈਂਸ਼ੀਆ ਦਾ ਖ਼ਤਰਾ ਕਈ ਗੁਣਾ! ਸਾਇੰਸ ਨੇ ਖੋਲ੍ਹਿਆ ਹੈਰਾਨੀ ਵਾਲਾ ਰਾਜ਼।

ਇਸ਼ਕ ‘ਚ ਅੰਨ੍ਹੀ ਨੇ ਪੁੱਤ ਵੀ ਨਾ ਬਖਸ਼ੇ, ਭਾਣਜੇ ਭਤੀਜੇ ਨੇ ਰਿਸ਼ਤੇ ਕੀਤੇ ਕਲੰਕਿਤ|| Arbide Punjab || AW Media।

ਇਸ਼ਕ ‘ਚ ਅੰਨ੍ਹੀ ਨੇ ਪੁੱਤ ਵੀ ਨਾ ਬਖਸ਼ੇ, ਭਾਣਜੇ ਭਤੀਜੇ ਨੇ ਰਿਸ਼ਤੇ ਕੀਤੇ ਕਲੰਕਿਤ|| Arbide Punjab || AW Media।

ਸੰਤ ਲੋਂਗੋਵਾਲ ਨੂੰ ਕਿਸਨੇ ਤੇ ਕਿਓ ਕਤਲ ਕੀਤਾ ਸੀ..? ਪਹਿਲੀ ਗੋਲੀ ਚਲਾਉਣ ਵਾਲੇ ਗਿਆਨ ਸਿੰਘ ਲੀਲ ਦੀ ਪਹਿਲੀ Interview

ਸੰਤ ਲੋਂਗੋਵਾਲ ਨੂੰ ਕਿਸਨੇ ਤੇ ਕਿਓ ਕਤਲ ਕੀਤਾ ਸੀ..? ਪਹਿਲੀ ਗੋਲੀ ਚਲਾਉਣ ਵਾਲੇ ਗਿਆਨ ਸਿੰਘ ਲੀਲ ਦੀ ਪਹਿਲੀ Interview

ਨੌਂ ਸਾਲ ਦੀ ਉਮਰ ਤੋਂ ਬਾਅਦ ਘਰੋਂ ਪੈਸੇ ਨਈਂ ਮੰਗੇ -Narinder Singh Kapoor on his Struggle II SukhanLok ॥

ਨੌਂ ਸਾਲ ਦੀ ਉਮਰ ਤੋਂ ਬਾਅਦ ਘਰੋਂ ਪੈਸੇ ਨਈਂ ਮੰਗੇ -Narinder Singh Kapoor on his Struggle II SukhanLok ॥

ਸਭ ਤੋਂ ਵੱਡਾ ਰੋਗ, ਕੀ ਕਹਿਣਗੇ ਲੋਕ ! ਭੈਅ ਮੁਕਤ ਜ਼ਿੰਦਗੀ ਜਿਉਣ ਦੇ ਖ਼ੂਬਸੂਰਤ ਨੁਸਖੇ | Prof HS Bhatti | AW Media

ਸਭ ਤੋਂ ਵੱਡਾ ਰੋਗ, ਕੀ ਕਹਿਣਗੇ ਲੋਕ ! ਭੈਅ ਮੁਕਤ ਜ਼ਿੰਦਗੀ ਜਿਉਣ ਦੇ ਖ਼ੂਬਸੂਰਤ ਨੁਸਖੇ | Prof HS Bhatti | AW Media

ਅੰਤਰਰਾਸ਼ਟਰੀ ਬੁਕਰ ਇਨਾਮ ਜੇਤੂ ਗੀਤਾਂਜਲੀ ਸ਼੍ਰੀ । ਸਾਹਿਤ ਦਾ ਮਹਾਤਮ I ਗੁਰਦਿਆਲ ਸਿੰਘ ਚੇਅਰ । ਪੰਜਾਬੀ ਯੂਨੀ. ਪਟਿਆਲਾ ।

ਅੰਤਰਰਾਸ਼ਟਰੀ ਬੁਕਰ ਇਨਾਮ ਜੇਤੂ ਗੀਤਾਂਜਲੀ ਸ਼੍ਰੀ । ਸਾਹਿਤ ਦਾ ਮਹਾਤਮ I ਗੁਰਦਿਆਲ ਸਿੰਘ ਚੇਅਰ । ਪੰਜਾਬੀ ਯੂਨੀ. ਪਟਿਆਲਾ ।

ਵਿਗਿਆਨ ਤੋਂ ਉੱਚੀ ਗੁਰਮਤਿ | Sach Khoj Academy | Dharam Singh Nihang Singh | Gurmat vs Science

ਵਿਗਿਆਨ ਤੋਂ ਉੱਚੀ ਗੁਰਮਤਿ | Sach Khoj Academy | Dharam Singh Nihang Singh | Gurmat vs Science

ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ।।  ਯਾਦਗਾਰੀ ਸਮਾਰੋਹ।। ਪੰਜਾਬੀ ਵਿਭਾਗ I। ਪੰਜਾਬੀ ਯੂਨੀ. ਪਟਿਆਲਾI।

ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ।। ਯਾਦਗਾਰੀ ਸਮਾਰੋਹ।। ਪੰਜਾਬੀ ਵਿਭਾਗ I। ਪੰਜਾਬੀ ਯੂਨੀ. ਪਟਿਆਲਾI।

© 2025 dtub. Все права защищены.

  • Контакты
  • О нас
  • Политика конфиденциальности

Контакты для правообладателей: [email protected]