Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

ਡਾ. ਰਾਜੇਸ਼ ਸ਼ਰਮਾ।। ਨਵੀਂਨ ਖੋਜ ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

Автор: PUNJABI DEPARTMENT, PUNJABI UNIVERSITY PATIALA

Загружено: 2025-12-23

Просмотров: 145

Описание:

Join this channel to get access to perks:
   / @punjabidepartmentpup  

ਪੰਜਾਬੀ ਵਿਭਾਗ ( # Punjabi Department ) ਪੰਜਾਬੀ ਯੂਨੀਵਰਸਿਟੀ ਪਟਿਆਲਾ (# Punjabi University Patiala) ਦੇ Official Youtube ਚੈਨਲ ਤੇ ਤੁਹਾਡਾ ਸਵਾਗਤ ਹੈ |
ਪ੍ਰੋ, ਗੁਰਦਿਆਲ ਸਿੰਘ ਚੇਅਰ ਵੱਲੋਂ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਵੀਨ ਖੋਜ ਵਿਧੀਆਂ ਵਿਸ਼ੇ ਉੱਪਰ (ਮਿਤੀ 20-11-2025 ਤੋਂ 02-12-2025 ਤੱਕ) ਸੱਤ-ਰੋਜ਼ਾ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਵਿਦਵਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਵਰਕਸ਼ਾਪ ਦੇ ਕੀਮਤੀ ਪਲਾਂ ਨੂੰ ਆਪ ਜੀ ਨਾਲ ਸਾਂਝਾ ਕਰਨ ਦੀ ਖੁਸ਼ੀ ਲੈ ਰਹੇ ਹਾਂ।
ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਖੋਲ੍ਹੀ ਜਾ ਰਹੀ ਹੈ। ਵਿਦਿਆਰਥੀ, ਅਧਿਆਪਕ, ਸਾਹਿਤਕਾਰ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪਿਆਰ ਕਰਨ ਵਾਲੇ, ਇਸ ਨੂੰ ਗਹਿਰਾਈ ਵਿਚ ਸਮਝਣ ਵਿਚ ਦਿਲਚਸਪੀ ਰੱਖਣ ਵਾਲੇ ਦੋਸਤ ਮਾਮੂਲੀ ਮਹੀਨਾਵਾਰ ਮੈਂਬਰਸ਼ਿੱਪ ਫ਼ੀਸ ਦੇ ਕੇ ਇਹ ਮੈਂਬਰਸ਼ਿੱਪ ਲੈ ਸਕਦੇ ਹਨ। ਇਸ ਵਿਚ ਤਿੰਨ ਤਰ੍ਹਾਂ ਦੀ ਮੈਂਬਰਸ਼ਿੱਪ ਹੈ। ਪਹਿਲੀ ਪਜਾਬੀ ਦੀ ਉਚੇਰੀ ਸਿੱਖਿਆ ਨਾਲ ਸੰਬੰਧਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਹੈ। ਇਸ ਦੇ ਮੈਂਬਰਾਂ ਨੂੰ ਐੱਮ.ਏ. ਦੀ ਪੜ੍ਹਾਈ ਨਾਲ ਸੰਬੰਧਿਤ ਵੀਡੀਓ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਕੁਝ ਵੀਡੀਓ ਸਿਰਫ਼ ਮੈਂਬਰਾਂ ਲਈ ਹੀ ਹੋਣਗੀਆਂ ਅਤੇ ਬਾਅਦ ਵਿਚ ਜਨਤਕ ਕੀਤੀਆਂ ਜਾਣਗੀਆਂ। ਦੂਜੀ ਤਰ੍ਹਾਂ ਦੀ ਮੈਂਬਰਸ਼ਿੱਪ ਲੈਣ ਵਾਲਿਆਂ ਨੂੰ ਪੰਜਾਬੀ, ਭਾਸ਼ਾ, ਸਾਹਿਤ ਅਤੇ ਸਭਿਆਚਾਰ-ਲੋਕਧਾਰਾ ਵਿਚ ਖੋਜ ਕਰਨ ਵਾਲੇ ਖੋਜਾਰਥੀਆਂ ਜਾਂ ਇਨ੍ਹਾਂ ਖੇਤਰਾਂ ਵਿਚ ਖੋਜਪੂਰਣ ਦਿਲਚਸਪੀ ਲੇਣ ਵਾਲੇ ਖੋਜੀਆਂ ਅਤੇ ਦੋਸਤਾਂ ਲਈ ਵਿਸ਼ੇਸ਼ ਵੀਡੀਓ ਤਿਆਰ ਕਰਕੇ ਪਾਈਆਂ ਜਾਣਗੀਆਂ। ਦੂਜੇ ਪੱਧਰ ਦੀ ਮੈਂਬਰਸ਼ਿੱਪ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਪੱਧਰ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਤੀਜੇ ਪੱਧਰ ਦੀ ਮੈਂਬਰਸ਼ਿੱਪ ਉਨ੍ਹਾਂ ਦੋਸਤਾਂ/ਅਧਿਆਪਕਾਂ/ ਸਾਹਿਤਕਾਰਾਂ ਤੇ ਵਿਦਿਆਰਥੀਆਂ ਲਈ ਹੋਵੇਗੀ ਜਿਨ੍ਹਾਂ ਦੀ ਦਿਲਚਸਪੀ ਪੰਜਾਬੀ ਵਿਭਾਗ ਵੱਲੋਂ ਕਰਵਾਏ ਜਾਂਦੇ ਸਾਹਿਤਕ ਸਮਾਗਮਾਂ ਅਤੇ ਸੈਮੀਨਾਰਾਂ ਵਿਚ ਹੈ। ਇਸ ਮੈਂਬਰਸ਼ਿੱਪ ਨੂੰ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਦੋ ਪੱਧਰਾਂ ਦੀ ਮੈਂਬਰਸ਼ਿੱਪ ਵਾਲੀਆਂ ਸੁਵਿਧਾਵਾਂ ਦੇਣ ਦੇ ਨਾਲ ਨਾਲ ਸੈਮੀਨਾਰਾਂ/ਸਾਹਿਤਕ ਸਮਾਗਮਾਂ ਦੀ ਲਾਈਵ ਸਟੀਮਿੰਗ ਮੁਹੱਈਆ ਕਰਵਾਈ ਜਾਵੇਗੀ ਅਤੇ ਇਨ੍ਹਾਂ ਸੈਮੀਨਾਰਾਂ/ਸਮਾਗਮਾਂ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆ। ਸਭ ਨੂੰ ਅਪੀਲ ਹੈ ਕਿ ਸਾਡੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਲੈ ਕੇ ਇਸ ਨੂੰ ਸਰਪ੍ਰਸਤੀ ਦੇਣ ਦੀ ਕਿਰਪਾਲਤਾ ਕਰੋ।

ਡਾ. ਰਾਜੇਸ਼ ਸ਼ਰਮਾ।। ਨਵੀਂਨ ਖੋਜ ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

ਡਾ. ਗੁਰਮੁਖ ਸਿੰਘ।। ਨਵੀਂਨ ਖੋਜ ਵਿਧਿਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਡਾ. ਗੁਰਮੁਖ ਸਿੰਘ।। ਨਵੀਂਨ ਖੋਜ ਵਿਧਿਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਡਾ. ਵਨੀਤਾ।I ਨਵੀਨ ਖੋਜ-ਵਿਧੀਆਂ।। ਵਰਕਸ਼ਾਪ।। ਪੰਜਾਬੀ ਯੂਨੀ. ਪਟਿ. I

ਡਾ. ਵਨੀਤਾ।I ਨਵੀਨ ਖੋਜ-ਵਿਧੀਆਂ।। ਵਰਕਸ਼ਾਪ।। ਪੰਜਾਬੀ ਯੂਨੀ. ਪਟਿ. I

0569 Katha Shri Guru Granth Sahib Ji with gurbani on screen(Ang 0459 Pankti17) Giani Thakur Singh Ji

0569 Katha Shri Guru Granth Sahib Ji with gurbani on screen(Ang 0459 Pankti17) Giani Thakur Singh Ji

ਡਾ. ਸੁਰਜੀਤ ਸਿੰਘ।। ਸਭਿਆਚਾਰ ਅਧਿਐਨ ਦੀਆਂ ਨਵੀਨ ਖੋਜ-ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਡਾ. ਸੁਰਜੀਤ ਸਿੰਘ।। ਸਭਿਆਚਾਰ ਅਧਿਐਨ ਦੀਆਂ ਨਵੀਨ ਖੋਜ-ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਮੈਂ ਨਾਸਤਿਕ ਤੋਂ ਆਸਤਿਕ ਕਿਵੇਂ ਬਣਿਆ? l Dr. KPS Sekhon l Uncut By Rupinder Sandhu

ਮੈਂ ਨਾਸਤਿਕ ਤੋਂ ਆਸਤਿਕ ਕਿਵੇਂ ਬਣਿਆ? l Dr. KPS Sekhon l Uncut By Rupinder Sandhu

Nostalgie Chansons Françaises Mix 2025 ❤️ Joe Dassin, Charles Aznavour, Jean Jacques Lafon

Nostalgie Chansons Françaises Mix 2025 ❤️ Joe Dassin, Charles Aznavour, Jean Jacques Lafon

ਕੀ ਅਫ਼ੀਮ ਬਚਾਉਂਦੀ ਹੈ ਹਾਰਟ ਅਟੈਕ ਤੋਂ ਸੁਣੋ ਪੂਰਾ ਸੱਚ ਪੀ ਜੀ ਆਈ ‘ਚ ਰਹੇ ਦਿਲ ਦੇ ਮਾਹਿਰ ਡਾਕਟਰ ਤੋਂ | PGI

ਕੀ ਅਫ਼ੀਮ ਬਚਾਉਂਦੀ ਹੈ ਹਾਰਟ ਅਟੈਕ ਤੋਂ ਸੁਣੋ ਪੂਰਾ ਸੱਚ ਪੀ ਜੀ ਆਈ ‘ਚ ਰਹੇ ਦਿਲ ਦੇ ਮਾਹਿਰ ਡਾਕਟਰ ਤੋਂ | PGI

“ਸਫਰ-ਏ-ਸ਼ਹਾਦਤ

“ਸਫਰ-ਏ-ਸ਼ਹਾਦਤ" ਦੀਆ ਅਧਿਆਤਮਿਕ ਰਮਜ਼ਾਂ || ਅਜਮੇਰ ਸਿੰਘ

ਸਿੱਧੂਆਂ ਦੀ ਰਣਨੀਤੀ ਹੋਈ ਨੰਗੀ ? IG ਤੋਂ ਠੱਗੇ ਕਰੋੜਾਂ ਰੁਪਏ ਵਾਪਸ!, ਕਰਨਲ ਬਾਠ ਦੇ ਪਰਿਵਾਰ ਪੱਲੇ ਨਮੋਸ਼ੀ ਕਿਉਂ !

ਸਿੱਧੂਆਂ ਦੀ ਰਣਨੀਤੀ ਹੋਈ ਨੰਗੀ ? IG ਤੋਂ ਠੱਗੇ ਕਰੋੜਾਂ ਰੁਪਏ ਵਾਪਸ!, ਕਰਨਲ ਬਾਠ ਦੇ ਪਰਿਵਾਰ ਪੱਲੇ ਨਮੋਸ਼ੀ ਕਿਉਂ !

Je Anandpur da qila na chhadiya jaanda, taan aaj naksha kuch hor hunda…  | Dr Sukhpreet Singh Udhoke

Je Anandpur da qila na chhadiya jaanda, taan aaj naksha kuch hor hunda… | Dr Sukhpreet Singh Udhoke

Придуманное Рождество: как было на самом деле? — о. Алексей Уминский и Андрей Десницкий, FR ENG SUBS

Придуманное Рождество: как было на самом деле? — о. Алексей Уминский и Андрей Десницкий, FR ENG SUBS

ਟਕਰਾਅ ਸਿਖਰਾਂ ਤੇ ਕਰਤੇ ਸਾਇਡ ਜਥੇਦਾਰ ਤੇ ਪ੍ਰਧਾਨ ਧਾਮੀ ! ਖੋਲਤੀ ਸਿਆਸਤ ਅੰਦਰਲੇ ਜਾਣਕਾਰਾਂ ਨੇ ...Pulaanghtv

ਟਕਰਾਅ ਸਿਖਰਾਂ ਤੇ ਕਰਤੇ ਸਾਇਡ ਜਥੇਦਾਰ ਤੇ ਪ੍ਰਧਾਨ ਧਾਮੀ ! ਖੋਲਤੀ ਸਿਆਸਤ ਅੰਦਰਲੇ ਜਾਣਕਾਰਾਂ ਨੇ ...Pulaanghtv

ਇਹਨਾਂ ਦੇ ਪੁਰਖਿਆਂ ਦੀ ਸੀ ਚਮਕੌਰ ਦੀ ਗੜ੍ਹੀ, ਜਦੋਂ ਕਿਸੇ ਨੇ ਗੁਰੂ ਸਾਹਿਬ ਦਾ ਸਾਥ ਨੀ ਸੀ ਦਿੱਤਾ

ਇਹਨਾਂ ਦੇ ਪੁਰਖਿਆਂ ਦੀ ਸੀ ਚਮਕੌਰ ਦੀ ਗੜ੍ਹੀ, ਜਦੋਂ ਕਿਸੇ ਨੇ ਗੁਰੂ ਸਾਹਿਬ ਦਾ ਸਾਥ ਨੀ ਸੀ ਦਿੱਤਾ

Зафарнама Профессор Индер Сингх Гагга 2020

Зафарнама Профессор Индер Сингх Гагга 2020

ਛੋਟੇ ਸਾਹਿਬਜ਼ਾਦਿਆਂ 'ਤੇ ਤਸ਼ੱਦਦ ਐਨਾ ਕਹਿਰ!  ਅਖੀਰ ਨੀਹਾਂ 'ਚ ਸ਼ਹੀਦ ਕਰ ਦਿੱਤੀਆਂ ਨਿੱਕੀਆਂ ਜਿੰਦਾ | SMTV

ਛੋਟੇ ਸਾਹਿਬਜ਼ਾਦਿਆਂ 'ਤੇ ਤਸ਼ੱਦਦ ਐਨਾ ਕਹਿਰ! ਅਖੀਰ ਨੀਹਾਂ 'ਚ ਸ਼ਹੀਦ ਕਰ ਦਿੱਤੀਆਂ ਨਿੱਕੀਆਂ ਜਿੰਦਾ | SMTV

Никогда не принимайте эти 6 Вещей Ни от кого! Даже от самых близких! Еврейская мудрость

Никогда не принимайте эти 6 Вещей Ни от кого! Даже от самых близких! Еврейская мудрость

ਹਟਗੀ ਪਿਛਾਂਹ ਪੰਜਾਬ ਸਰਕਾਰ ਕੇਂਦਰ ਦਾ ਹੁਕਮ ਮੰਨਣ ਤੋਂ ! ਵੱਧ ਗਿਆ ਰੱਫੜ ਭਾਈਵਾਲਾਂ ਵਿੱਚ…Punjab Television

ਹਟਗੀ ਪਿਛਾਂਹ ਪੰਜਾਬ ਸਰਕਾਰ ਕੇਂਦਰ ਦਾ ਹੁਕਮ ਮੰਨਣ ਤੋਂ ! ਵੱਧ ਗਿਆ ਰੱਫੜ ਭਾਈਵਾਲਾਂ ਵਿੱਚ…Punjab Television

40 ਸਿੰਘ ਕੌਣ ਸਨ? ਦੱਬਿਆ ਇਤਿਹਾਸ ਆ ਗਿਆ ਸਾਹਮਣੇ

40 ਸਿੰਘ ਕੌਣ ਸਨ? ਦੱਬਿਆ ਇਤਿਹਾਸ ਆ ਗਿਆ ਸਾਹਮਣੇ

ਇਹ ਬੰਦੇ ਨੇ ਆਪਣੇ ਅੱਖੀਂ ਦੇਖੀ ਚਮਕੌਰ ਦੀ ਜੰਗ

ਇਹ ਬੰਦੇ ਨੇ ਆਪਣੇ ਅੱਖੀਂ ਦੇਖੀ ਚਮਕੌਰ ਦੀ ਜੰਗ

DES PUADH : Gurbachan Singh Virdi l Manjit Singh Rajpura l B Social

DES PUADH : Gurbachan Singh Virdi l Manjit Singh Rajpura l B Social

© 2025 dtub. Все права защищены.

  • Контакты
  • О нас
  • Политика конфиденциальности

Контакты для правообладателей: [email protected]