"ਸੰਤਾ ਨੇ ਬਾਜੀ ਜਿੱਤ ਕੇ ਮੋਢੇ ਤੇ ਪਰਨਾ ਰੱਖਿਆ ਕਬੂਤਰ ਨਹਰੇ ਨਹਿਰ ਤੂਰ ਪਿਆ"
Автор: Star Kabutarbaaz
Загружено: 2022-09-26
Просмотров: 58429
ਸਟਾਰ ਕਬੂਤਰਬਾਜ਼ ਚੈਨਲ ਤੇ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।।
ਮੈ ਕੁਲਦੀਪ ਸਿੰਘ ਪਿੰਡ ਢਿੱਲਵਾਂ ਜਿਲਾ ਬਰਨਾਲਾ ਆਪ ਸਭ ਦਾ ਬਹੁਤ ਧੰਨਵਾਦੀ ਹਾਂ। ਜੌ ਕਿ ਤੁਸੀ ਇਸ ਚੈਨਲ ਨੂੰ ਅਪਣਾ ਕੀਮਤੀ ਸਮਾ ਦੇ ਕੇ ਕਾਮਯਾਬ ਕਿੱਤਾ ਹੈ। ਮੈ ਹਮੇਸ਼ਾ ਆਪ ਸਭ ਦਾ ਸੁਕਰਗੁਜਾਰ ਰਹੂਗਾ।। ਤੇ ਆਸ ਕਰੂੰਗਾ ਕੇ ਤੁਸੀ ਐਵੇਂ ਹੀ ਚੈਨਲ ਨੂੰ ਤੇ ਕਬੂਤਰਬਾਜੀ ਨੁ ਪਿਆਰ ਕਰਦੇ ਰਹਿਣਗੇ।
ਆਪ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਕਬੂਤਰਬਾਜੀ ਦੀ ਖੇਡ ਨੂੰ ਪਿਆਰ ਕਰੋ ਜੀ। ਇਸ ਨੁ ਕਿਸੇ ਵੀ ਕਰਨ ਕਰਕੇ ਬਦਨਾਮ ਨਾ ਹੋਣ ਦਿਓ ਜੀ।।
ਓਹ ਖੇਡ ਸਾਡੇ ਖੂਨ ਚ ਰਚੀ ਹੋਈ ਹੈ ਜੇਕਰ ਇਹ ਬਦਨਾਮ ਹੁੰਦੀ ਹੈ ਤਾਂ ਅਸੀਂ ਹੀ ਬਦਨਾਮ ਹੋਵਾਗੇ ਤੇ ਬਦਨਾਮੀ ਦੇ ਜਿੰਮੇਵਾਰ ਵੀ ਅਸੀ ਖੁਦ ਹੀ ਹੋਵਾਂਗੇ।
ਆਪ ਸਭ ਨੂੰ ਬੇਨਤੀ ਹੈ ਕਿ ਮੈ ਤੁਹਾਡੇ ਲਈ ਇਕ ਫੇਸਬੁੱਕ ਤੇ ਪੇਜ ਬਣਾਇਆ ਹੈ ਜਿਸ ਤੇ ਅਸੀ ਨਵੀਆ ਨਵੀਆਂ ਵੀਡਿਓ ਪਾਵਾਂਗੇ।। ਤਾਂ ਤੋਂ ਤੁਸੀ ਫੇਸਬੁਕ ਤੇ ਵੀ ਕਬੂਤਰਬਾਜੀ ਦਾ ਅਨੰਦ ਮਾਣ ਸਕਦੇ ਹੋ ਜੀ।।
ਇਸ ਵੀਡਿਉ ਵਿਚ ਮਹਾਨ ਕਬੂਤਰਬਾਜ਼ ਸੰਤ ਬਾਬਾ ਪੂਰਨਾ ਨੰਦ ਜੀ। ਉਰਫ ਪੂਰੀ ਨੰਦ ਜੀ ਦੀ ਕੁੱਝ ਜਾਣਕਾਰੀ ਅਤੇ ਵੀਰੇ ਸੰਧੂ ਖੁਰਦ ਦੀ ਹੈ।। ਸੰਤ ਪੂਰੀ ਨੰਦ ਜੀ ਇਕ ਸਾਧ ਵਿਰਤੀ ਦੇ ਫ਼ਕਰ ਲੋਕ ਸਨ ਓਹਨਾ ਨੁ ਕਬੂਤਰਾਂ ਦਾ ਬਹੁਤ ਜਿਆਦਾ ਸ਼ੌਂਕ ਵੀ ਸੀ। ਤੇ ਓਹਨਾ ਨੇ ਆਪਣੇ ਜੀਉਂਦੇ ਜੀ ਬਹੁਤ ਤਕੜੀ ਕਬੂਤਰਬਾਜੀ ਕੀਤੀ ਹੈ। ਬੇਸ਼ੱਕ ਓਹਨਾ ਨੁ ਨਵੇਂ ਖਿਡਾਰੀ ਨਾ ਜਾਣਦੇ ਹੋਣ ਪਰ ਸਾਰੇ ਪੁਰਾਣੇ ਖਿਡਾਰੀ ਚੰਗੀ ਤਰਾਂ ਓਹਨਾ ਤੋ ਜਾਣੂ ਨੇ।।
ਸੋ ਕਿਰਪਾ ਕਰਕੇ ਵੀਡਿਓ ਪੂਰੀ ਦੇਖੋ ਦੇ ਓਹਨਾ ਦੀਆਂ ਗੱਲਾਂ ਦਾ ਅਨੰਦ ਮਾਣੋ ਜੀ । ਧੰਨਵਾਦ ।।।
#starkabutarbaaz
#live
#kabutarbaaji
#viralvideo
#2022 #update
#pigeonrace
#pigeonlover #kabutarudanekanuska #kabutarstatus #pigeonlover #ਕਬੂਤਰ
#dcbega #dhannamahraaj #jeetachannwal
#hissowalkeepa #pigeonrace #veerasandhukhurd #veerasandhukhurd
#ਕਬੂਤਰਬਾਜੀ
#ikshonkkabutarbaji
#santghanddabanna
Доступные форматы для скачивания:
Скачать видео mp4
-
Информация по загрузке: