ਪਹੁੰਚ ਗਏ ਅਸੀਂ! ਹਜ਼ੂਰ ਸਾਹਿਬ ਨਦੇੜ — ਬਖ਼ਸ਼ਸ਼ ਭਰੀ ਧਰਤੀ 🙏
Автор: Bittu Failure
Загружено: 2025-11-27
Просмотров: 9080
ਪਹੁੰਚ ਗਏ ਅਸੀਂ! ਹਜ਼ੂਰ ਸਾਹਿਬ ਨਦੇੜ — ਬਖ਼ਸ਼ਸ਼ ਭਰੀ ਧਰਤੀ 🙏
⏺️ ਆਖ਼ਿਰਕਾਰ ਪਹੁੰਚ ਗਏ ਆ ਜੀ ਨਦੇੜ ਸਾਹਿਬ — ਉਸ ਪਵਿੱਤਰ ਧਰਤੀ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਆਖ਼ਰੀ ਸਮਾਂ ਬਿਤਾਇਆ ਸੀ।
⏺️ਦਿਲ ਵਿਚ ਸ਼ਾਂਤੀ, ਮਨ ਵਿਚ ਭਗਤੀ ਤੇ ਨੈਣਾਂ ਵਿਚ ਉਹ ਅਦਬ ਜਿਸਦਾ ਅਹਿਸਾਸ ਸਿਰਫ਼ ਇਸ ਦਰਗਾਹ ਤੇ ਆ ਕੇ ਹੁੰਦਾ ਹੈ।
⏺️ ਰਸਤੇ ਦਾ ਸਫ਼ਰ ਲੰਮਾ ਸੀ, ਪਰ ਨਾਮ ਸਿਮਰਨ ਦੀ ਠੰਡੀ ਛਾਂ ਨੇ ਹਰ ਪਲ ਨੂੰ ਸੁਹਣਾ ਬਣਾ ਦਿੱਤਾ।
⏺️ ਆਓ ਜੀ, ਨਦੇੜ ਸਾਹਿਬ ਦੀ ਰੂਹਾਨੀ ਹਵਾ ਵਿਚ ਇੱਕ ਵਾਰ ਫਿਰ ਗੁਰੂ ਘਰ ਦੀ ਬਰਕਤਾਂ ਨਾਲ ਆਪਣੇ ਆਪ ਨੂੰ ਜੋੜੀਏ।
⏺️ਬਹੁਤ ਧੰਨਵਾਦ ਸਭ ਦਾ ਵਿਡੀਉ ਦੇਖਣ ਲਈ 👏
⏺️ਪੂਰੇ ਭਾਰਤ ਦਾ ਸਫ਼ਰ ਸਾਇਕਲ ਤੇ ❤️🙏
#bittufailure
#cycling
#hazursahib
#travelvlog
Доступные форматы для скачивания:
Скачать видео mp4
-
Информация по загрузке: