ਭਾਰਤ ਵਰਲਡ ਕੱਪ ਟੀਮ - ਚਕਮੌਰ ਐਨਾਲਿਸਿਸ I T20 ਵਰਲਡ ਕੱਪ
Автор: Sunil Taneja- ਸਰਪੰਚ ਅਤੇ ਸਪੋਰਟਸ
Загружено: 2025-12-22
Просмотров: 528
T20 ਵਰਲਡ ਕੱਪ ਲਈ ਭਾਰਤੀ ਟੀਮ ਘੋਸ਼ਿਤ ਕਰ ਦਿੱਤੀ ਗਈ ਹੈ। ਸ਼ੁਭਮਨ ਗਿੱਲ ਅਤੇ ਜਿਤੇਸ਼ ਸ਼ਰਮਾ ਦੀ ਥਾਂ ਤੇ ਸੰਜੂ ਸੈਮਸਨ ਅਤੇ ਰਿੰਕੂ ਸਿੰਘ ਨੂੰ ਥਾਂ ਮਿਲੀ ਹੈ।
ਆਓ ਇਸ ਟੀਮ ਬਾਰੇ ਖੁੱਲ ਕੇ ਗੱਲਬਾਤ ਕਰਕੇ, ਤੇ ਜਾਣੀਏ ਇਸਦਾ ਚਕਮੌਰ ਅਣਾਲਿਸਿਸ :
ਚ - ਚੰਗੀਆਂ ਗੱਲਾਂ
ਕ - ਕਮਜ਼ੋਰੀਆਂ
ਮੌ - ਮੌਕੇ
ਰ - ਰਣਨੀਤੀ
ਨਾਲੇ ਆਪਣੇ ਵਿਚਾਰ ਠਾ ਕਰਕੇ ਦੱਸੋ ਮਾਲਕੋ ❤️
#T20WorldCup2026 #teamIndia #cricket #punjabireels
[T20 world cup, Indian cricket team, shubman gill, sanju samson, rinku Singh]
Доступные форматы для скачивания:
Скачать видео mp4
-
Информация по загрузке: