Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

ਇਹ ਸਭ ਅਮੁੱਲਕ ਬਖਸ਼ੀਸ਼ਾਂ ਕਰਨ ਤੋਂ ਬਾਅਦ ਵੀ ਦਸਮੇਸ਼ ਪਿਤਾ ਸਾਰਾ ਸਰਬੰਸ ਕੁਰਬਾਨ ਕਰ ਗਏ || Bhai Sukhdev Singh Dalla

Автор: Sangat Sewa

Загружено: 2025-12-11

Просмотров: 7648

Описание:

Sangat Sewa

ਅੱਜ ਵਾਲੀ ਕਥਾ ਦਾ ਵਿਸ਼ਾ:-

ਇਹ ਸਭ ਅਮੁੱਲਕ ਬਖਸ਼ੀਸ਼ਾਂ ਕਰਨ ਤੋਂ ਬਾਅਦ ਵੀ ਦਸਮੇਸ਼ ਪਿਤਾ ਸਾਰਾ ਸਰਬੰਸ ਕੁਰਬਾਨ ਕਰ ਗਏ || Bhai Sukhdev Singh Dalla

ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਸਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻

ਸੰਗਤ ਨਾਲ ਕੁਝ ਜਰੂਰੀ ਬਾਤਾਂ

ਆਓ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਸਾਰੇ ਰਲ ਮਿਲ ਕੇ ਗੁਰ ਇਤਿਹਾਸ ਤੋਂ ਅਤੇ ਕਥਾ ਵਿਚਾਰਾਂ ਤੋਂ ਸਿੱਖਿਆ ਲੈ ਸਕੀਏ ਅਤੇ ਇਹਨਾਂ ਵਿਚਾਰਾਂ ਨੂੰ ਸਰਵਣ ਕਰਕੇ ਅਮਲ ਵੀ ਕਰੀਏ ਕਿਉਂਕਿ ਅੱਜ ਅਮਲ ਕਰਨ ਵਾਲੇ ਬਹੁਤ ਘੱਟ ਰਹਿ ਗਏ ਨੇ ਅਮਲ ਕਰਨ ਦੀ ਬਹੁਤ ਲੋੜ ਹੈ ਇਸ ਕਲਯੁੱਗ ਦੇ ਸਮੇਂ ਨੇ ਅੱਜ ਬਹੁਤ ਭਿਆਨਕ ਰੂਪ ਲੈ ਲਿਆ ਹੈ ਲੇਕਿਨ ਇਸ ਭਿਆਨਕ ਸਮੇਂ ਦੇ ਵਿੱਚੋਂ ਉਹੀ ਬਿਨ੍ਹਾਂ ਕਿਸੇ ਪਾਪਾ ਕੀਤਿਆਂ ਗੁਜ਼ਰ ਸਕਦਾ ਹੈ ਜਿਹੜਾ ਗੁਰਬਾਣੀ ਨਾਲ ਜੁੜਿਆ ਹੋਵੇਗਾ ਜ਼ਿੰਦਗੀ ਦਾ ਅਸਲ ਅਨੰਦ ਸਾਨੂੰ ਗੁਰਬਾਣੀ ਪੜਕੇ,ਨਾਮ ਸਿਮਰਨ, ਕਥਾ ਵਿਚਾਰਾਂ ਸਰਵਣ ਕਰਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਅਤੇ ਢਾਡੀ ਵਾਰਾਂ,ਕਵੀਸ਼ਰ ਸਾਹਿਬਾਨਾਂ ਨੂੰ ਸਰਵਣ ਕਰਕੇ ਮਿਲਦਾ ਹੈ ਜੀ ਇਸ ਨਾਲ ਸਾਡੇ ਲੋਕ ਵੀ ਸੁਖੀ ਅਤੇ ਪਰਲੋਕ ਵੀ ਸੁਹੇਲੇ ਹੋ ਜਾਂਦੇ ਨੇ ਜੀ 🙏🏻🙏🏻🙏🏻🙏🏻

ਪਿਆਰੀ ਸੰਗਤ ਨਾਲ ਕੁਝ ਜਰੂਰੀ ਬੇਨਤੀਆਂ

ਗੁਰੂ ਪਿਆਰੀ ਸਾਧ ਸੰਗਤ ਜੀ ਕਥਾ ਵਿਚਾਰਾਂ ਸਰਵਣ ਕਰਵਾਉਂਦਿਆ ਸਾਡੀ ਮੱਤ ਥੋੜੀ ਹੋਣ ਕਾਰਨ ਜੇਕਰ ਕੁਝ ਬਚਨ ਆਪ ਜੀ ਦੀ ਭਾਵਨਾ ਨੂੰ ਠੇਸ ਪਹੁੰਚਾਉਂਦੇ ਹੋਣ ਤਾਂ ਮੁਆਫ ਕਰਨਾ ਗੁਰੂ ਸਾਹਿਬ ਜੀ ਅਤੇ ਗੁਰੂ ਸਾਹਿਬ ਜੀ ਦੀ ਸੰਗਤ ਬਖਸ਼ਣ ਹਾਰ ਹੈ ਜੀ ਆਪਾਂ ਗੁਣਾਂ ਦੀ ਸਾਂਝ ਕਰਨੀ ਹੈ ਕਿਸੇ ਵੀ ਸਰੋਤੇ ਨੇ ਔਗੁਣ ਇਕੱਤਰ ਨਹੀਂ ਕਰਨਾ ਜਿਹੜੀ ਗੱਲ ਆਪ ਜੀ ਨੂੰ ਸਕੂਨ ਦਿੰਦੀ ਹੈ ਉਸਨੂੰ ਰੱਖ ਲੈਣਾ ਜੀ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਜੀ

ਜੇਕਰ ਆਪ ਜੀ ਨੂੰ ਗੁਰੂ ਸਾਹਿਬ ਜੀ ਦੀਆਂ ਕਥਾਂ ਵਿਚਾਰਾਂ ਸਾਡੇ ਮੁੱਖੋ ਸੁਣਕੇ ਅਨੰਦ ਆਇਆ ਹੋਵੇ ਤਾਂ ਇਸ ਵੀਡੀਓ ਨੂੰ ਲਾਇਕ ਅਤੇ ਚੈਨਲ ਨੂੰ ਸਬਸਕ੍ਰਾਇਬ ਕਰਕੇ ਜਾਣਾ ਜੀ ਤਾਂ ਕੀ ਆਪ ਨੂੰ ਸਾਡੀ ਹਰੇਕ ਨਵੀਂ ਕਥਾ ਸਮੇਂ ਸਮੇਂ ਤੇ ਪਹੁੰਚਦੀ ਰਹੇ ਜੀ

ਵੱਧ ਤੋਂ ਵੱਧ ਸੰਗਤਾਂ ਨੂੰ ਸ਼ੇਅਰ ਕਰੋ ਜੀ 🙏🏻🙏🏻

‎⁨@gyan_sagar_40⁩ 

#gurbani #gurmat #gurmatigyaan #gurbanikatha #motivation #kathavachak #kathavichar #katha #waheguru #simran #meditation #sakoon #proudtobeasikh #sikhi #sikhism #khalsa #discipline #trending

ਪਿਆਰ ਭਰੀ ਫਤਿਹ ਪ੍ਰਵਾਨ ਕਰੋ ਜੀ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ 💞🌷

ਇਹ ਸਭ ਅਮੁੱਲਕ ਬਖਸ਼ੀਸ਼ਾਂ ਕਰਨ ਤੋਂ ਬਾਅਦ ਵੀ ਦਸਮੇਸ਼ ਪਿਤਾ ਸਾਰਾ ਸਰਬੰਸ ਕੁਰਬਾਨ ਕਰ ਗਏ || Bhai Sukhdev Singh Dalla

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

ਜਦੋ ਕਿਸਮਤ ਸਾਥ ਨਾ ਦੇਵੇ ਫਿਰ ਇੰਜ ਬੇਸ਼ੁਮਾਰ ਚੀਜਾਂ ਹੱਥੋਂ ਨਿਕਲ ਜਾਂਦੀਆਂ ਸੁਣਿਓ || bhai sukhdev singh ji dalla

ਜ਼ਿੰਦਗੀ ਦੀ ਖੇਡ ਸਮਝ ਆ ਜਾਵੇਗੀ ਇਹ ਕਥਾ ਸੁਣ ਕੇ, ਜ਼ਰੂਰ ਸਰਵਣ ਕਰਿਓ || Bhai Sukhdev Singh Ji Dalla

ਕਰਮਾਂ ਦੀ ਖੇਡ ਵੇਖੋ ਕਥਾ ਜਰੂਰ ਸੁਣੋ Bhai Sukhdev Singh ji Dalla #katha #singh #gurbanivyakhya

ਸ਼ੇਖ ਚਿਲੀ ਦੀ ਘਟਨਾ ਤਕਰੀਬਨ ਹਰੇਕ ਮਨੁੱਖ ਦੀ ਕਹਾਣੀ || Katha samagam by bhai Sukhdev Singh Ji Dalla

#NonStopShabad #SpecialShabad | ਭਾਈ ਸਤਿੰਦਰਬੀਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ

ਪਰਮਾਤਮਾ ਦੇ ਮੰਗਤੇ ਬਣ ਜਾਓ ਤੁਸੀਂ ਦੁਨੀਆਂ ਦੇ ਬਾਦਸ਼ਾਹ ਬਣ ਜਾਉਗੇ, ਅਨੰਦਮਈ ਕਥਾ || Bhai Sukhdev Singh Ji Dalla

6 Poh da Ithaas | History of 6 poh | Bhai Sarbjit Singh Dhunda | Sahibzaade | Anandpur sahib

17\12\2025 Panj Bania \\ Panj Bania With Lyrics \\ Nitnem Sahib Full Path \\ ਨਿਤਨੇਮ ਪੰਜ ਬਾਣੀਆ

Official SGPC LIVE | Gurbani Kirtan | Sachkhand Sri Harmandir Sahib, Sri Amritsar | 16.12.2025

ਸੁਖਮਨੀ ਸਾਹਿਬ || Sukhmani sahib || ਬਹੁਤ ਰਸ ਭਿੰਨੀ ਅਵਾਜ ਵਿਚ  || bhai Sukhdev Singh Ji Dalla

ਜਦੋਂ ਇੱਕ ਮੁਸਲਮਾਨ ਵੀਰ ਇਹ ਕਿਤਾਬ ਪੜ ਕੇ ਸਿੱਖ ਬਣਿਆ ਤੇ ਅੰਮ੍ਰਿਤ ਛਕਿਆ ਸੱਚੀ ਘਟਨਾ Bhai Sukhdev Singh G Dalla

ਬਾਜਾ ਵਾਲੇ ਦੀ ਤਾਕਤ 99% ਸਿੱਖ ਵੀ ਨਹੀਂ ਜਾਣਦੇ ||bhai Sukhdev Singh Ji Dalla

ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਦੇ ਜਨਮ ਦਿਨ ਤੇ ਉਨਾਂ ਦੇ ਪਿਆਰ ਦੀ ਕਥਾ  || bhai sukhdev singh ji dalla

ਗੁਰੂ ਰਾਮਦਾਸ ਜੀ ਦੇ ਘਰ ਇੱਕ ਟੈਕਸੀ ਡਰਾਈਵਰ ਨਾਲ ਹੋਇਆ ਚਮਤਕਾਰ ਕਿਵੇਂ ਹੋਇਆ ਮਾਲੋ ਮਾਲ || bhai Sukhdev Singh Ji

Panj Bania da Paath // ਨਿਤਨੇਮ ਪੰਜ ਬਾਣੀਆਂ ਦਾ ਪਾਠ // ਪੰਜ ਬਾਣੀਆਂ ਦਾ ਨਿੱਤਨੇਮ ਸਾਹਿਬ // Nitnem Full Paath

Shaheedi Safar Chaar Sahibzade | ਸ਼ਹੀਦੀ ਸਫਰ ਚਾਰ ਸਾਹਿਬਜ਼ਾਦੇ  | Bhai Sarbjit Singh | Safar- E- Shahadat

ਭਗਤ ਨਾਮਦੇਵ ਜੀ ਦੇ ਪਾਵਨ ਜੀਵਨ ਤੋਂ ਭਗਤੀ ਕਰਨ ਦਾ ਲਾਭ ਪਤਾ ਚਲਦਾ ਹੈ, ਸੁਣੋ ਜੀ || Bhai Sukhdev Singh Ji Dalla

Nitnem Paath/Sukhmani Sahib/Sukhmani Sahib Sampurn Jaap/Sukha/Sukhmani/Sukhmani

ਵਜ਼ੀਰ ਖਾਨ ਦੀ ਪਤਨੀ ਬੇਗਮ ਦੀ ਕੁਰਬਾਨੀ ਕੌਮ ਕਦੇ ਵੀ ਭੁੱਲ ਨਹੀਂ ਸਕਦੀ ||Katha Bhai Sukhdev Singh Ji Dalla

Sade Hath Kukh Nhi |ਸਾਡੇ ਹੱਥ ਕੁੱਝ ਨਹੀਂ | Bhai Sarbjit Singh Ludhiana Wale|Giani Sarbjit Singh #katha

© 2025 dtub. Все права защищены.

  • Контакты
  • О нас
  • Политика конфиденциальности

Контакты для правообладателей: [email protected]