ਯਾਦਾਂ l Yaada l Pamma Jhingra Wala l New Punjabi Song 2025 l
Автор: Pamma Jhingra Wala
Загружено: 2025-12-05
Просмотров: 2066
🎵 ਯਾਦਾਂ l YAADA | Pamma Jhingra Wala | Official Lyrics Video | New Punjabi Song 2025
━━━━━━━━━━━━━━━━━━
✨ Credits
✍️ Lyrics & Concept: Pamma Jhingra Wala(Paramjit Singh)
© 2025 – All Rights Reserved
━━━━━━━━━━━━━━━━━━
🎤 Full Lyrics
Verse 1
ਮਿੱਠੀਆਂ-ਮਿੱਠੀਆਂ ਯਾਦਾਂ ਸੱਜਣਾਂ ਆਉਣ ਤੇਰੀਆਂ,
ਨੀਂਦ ਨਾ ਆਵੇ ਅੱਖੀਆਂ ਖੁੱਲੀਆਂ ਰਹਿਣ ਮੇਰੀਆਂ,
Verse 2
ਪਿਆਰ ਤੇਰੇ ਦੀ ਖੁਸ਼ਬੂ ਆਵੇ ਹਵਾਵਾਂ ਚੌ,
ਦੇਸ਼ ਤੇਰੇ ਚੌ ਚੱਲਣ ਵੇ ਜਦੋਂ ਹਨੇਰੀਆਂ,
ਮਿੱਠੀਆਂ-ਮਿੱਠੀਆਂ ਯਾਦਾਂ ਸੱਜਣਾਂ ਆਉਣ ਤੇਰੀਆਂ,
ਨੀਂਦ ਨਾ ਆਵੇ ਅੱਖੀਆਂ ਖੁੱਲੀਆਂ ਰਹਿਣ ਮੇਰੀਆਂ,
Verse 3
ਸਾਂਭ-ਸਾਂਭ ਕੇ ਰੱਖਾਂ ਸੀਨੇ ਨਾਲ ਲਾ ਕੇ ਵੇ,
ਜਾਣ ਲੱਗਾ ਦੇ ਗਿਆ ਸੁਗਾਤਾਂ ਜਿਹੜੀਆਂ,
ਮਿੱਠੀਆਂ-ਮਿੱਠੀਆਂ ਯਾਦਾਂ ਸੱਜਣਾਂ ਆਉਣ ਤੇਰੀਆਂ,
ਨੀਂਦ ਨਾ ਆਵੇ ਅੱਖੀਆਂ ਖੁੱਲੀਆਂ ਰਹਿਣ ਮੇਰੀਆਂ,
Verse 4
ਤੇਰੇ ਵਾਜੋਂ ਸੱਜਣਾਂ ਵੇ ਜਿੰਦਗੀ ਜੇਲ ਜਿਹੀ,
ਜਿਓਂ ਕੈਦੀ ਦੇ ਪੈਰੀਂ ਵੇ ਲੱਗੀਆਂ ਹੋਣ ਬੇੜੀਆਂ,
ਮਿੱਠੀਆਂ-ਮਿੱਠੀਆਂ ਯਾਦਾਂ ਸੱਜਣਾਂ ਆਉਣ ਤੇਰੀਆਂ,
ਨੀਂਦ ਨਾ ਆਵੇ ਅੱਖੀਆਂ ਖੁੱਲੀਆਂ ਰਹਿਣ ਮੇਰੀਆਂ,
Verse 5
ਝਿੰਗੜਾਂ ਦੇ ਪੰਮੇ ਦੱਸਦੇ ਫੋਨ ਤੇ ਗੱਲ ਸੱਚੀਂ,
ਕਦੋਂ ਪਾਏਗਾਂ ਵਤਨਾਂ ਨੂੰ ਵੇ ਮੁੜ ਫੇਰੀਆਂ,
ਮਿੱਠੀਆਂ-ਮਿੱਠੀਆਂ ਯਾਦਾਂ ਸੱਜਣਾਂ ਆਉਣ ਤੇਰੀਆਂ,
ਨੀਂਦ ਨਾ ਆਵੇ ਅੱਖੀਆਂ ਖੁੱਲੀਆਂ ਰਹਿਣ ਮੇਰੀਆਂ,
━━━━━━━━━━━━━━━━━━
👍 Show Your Support
Like • Share • Comment • Subscribe
Hit the Bell Icon to get all new updates instantly.
━━━━━━━━━━━━━━━━━━
📲 Follow Me / Contact
Facebook : https://www.facebook.com/share/1ASE2SXhf5/
━━━━━━━━━━━━━━━━━━
🙏 Thanks for Watching!
#ਯਾਦਾਂ #Yaada #PammaJhingraWala #PunjabiSong2025 #PunjabiSadSong #EmotionalPunjabiSong #PunjabiLyrics #NewPunjabiSong #punjabimusic #oldsongs #oldpunjabiculture #oldpunjabisongs #sadsong #punjabi
Доступные форматы для скачивания:
Скачать видео mp4
-
Информация по загрузке: