ਚੋਟੀ ਦੇ ਕਬੱਡੀ ਖਿਡਾਰੀ ਸ ਦਰਸ਼ਨ ਸਿੰਘ ਜਵੰਦਾ ਦੇ ਵਿਆਹ ਤੇ Chamkila Neetu Live
Автор: Tiwana Music Evolution
Загружено: 2025-03-30
Просмотров: 24901
ਚੋਟੀ ਦੇ ਕਬੱਡੀ ਖਿਡਾਰੀ ਸ ਦਰਸ਼ਨ ਸਿੰਘ ਜਵੰਦਾ ਦੇ ਵਿਆਹ ਤੇ Chamkila Neetu Live @JotyKay
Please Visit The Channel #Jotykay
• Rare Footage: Chamkila and Harneet Neetu P...
ਹਰਨੀਤ ਨੀਤੂ ਅਤੇ ਅਮਰ ਸਿੰਘ ਚਮਕੀਲਾ ਦਾ ਇਕ ਬੜਾ ਹੀ ਦੁਰਲੱਭ ਵੀਡੀਓ ਅਖਾੜਾ
ਇਹ ਅਖਾੜਾ ਅਠਾਰਾਂ ਜਨਵਰੀ ਉਨੀਂ ਸੌ ਅਠਾਸੀ ਨੂੰ ਜਿਲਾ ਸੰਗਰੂਰ ਦੇ ਪਿੰਡ ਜਖੇਪਲ ਵਿੱਚ ਚਮਕੀਲਾ ਐਂਡ ਪਾਰਟੀ ਵੱਲੋਂ ਮਸ਼ਹੂਰ ਕਬੱਡੀ ਪਲੇਅਰ ਦਰਸ਼ਨ ਸਿੰਘ ਜਵੰਦਾ ਸੂਬੀ ਜੀ ਦੇ ਵਿਆਹ ਤੇ ਲਾਇਆ ਗਿਆ ਸੀ,
ਇਸ ਅਖਾੜੇ ਦੀ ਖਾਸ ਗੱਲ ਇਹ ਸੀ ਕਿ ਇਹ ਅਖਾੜਾ ਚਮਕੀਲੇ ਨੇ ਅਮਰਜੋਤ ਨਾਲ ਨਹੀਂ ਸਗੋਂ ਇਕ ਨਵੀਂ ਕੁੜੀ ਹਰਨੀਤ ਨੀਤੂ ਨਾਲ ਲਾਇਆ ਸੀ,
ਇਸਦਾ ਵੱਡਾ ਕਾਰਨ ਇਹ ਸੀ ਕਿ ਬੀਬਾ ਅਮਰਜੋਤ ਕੌਰ ਦੇ ਦੂਜੇ ਬੱਚੇ ਨੇ ਜਨਮ ਲਿਆ ਸੀ ਤੇ ਉਹ ਛਿਲੇ ਵਿੱਚ ਚਲ ਰਹੇ ਸੀ,
ਹਾਲਾਂਕਿ ਉਹ ਛਿਲਾ ਬਿਨਾਂ ਪੂਰਾ ਕੀਤੇ ਹੀ ਵਾਪਸ ਆਪਣੇ ਪੇਕਿਆਂ ਫਰੀਦਕੋਟ ਤੋਂ ਆਪਣੇ ਜਮਾਲਪੁਰ ਵਾਲੇ ਘਰ ਆ ਜਾਂਦੇ ਨੇ,
ਇਸ ਗੱਲ ਵਿੱਚ ਵੀ ਲੋਕਾਂ ਦੇ ਵੱਖ-ਵੱਖ ਵਿਚਾਰ ਹਨ,
ਜਾਅਦਾ ਵੱਡਾ ਕਾਰਨ ਚਮਕੀਲਾ ਜੀ ਨਾਲ ਇਸ ਵੇਲੇ ਅਖਾੜਿਆਂ 'ਤੇ ਜਾ ਰਹੀ ਇਸ ਨਵੀੰ ਕੁੜੀ ਦਾ ਹੀ ਬਣਿਆ ਸੀ।
#ChamkilaRareFootage #HarneetNeetu #NewLiveShOw #Sangrurlive #TiwanamusicEvolution
Our Contact Info : +91 98554 24000
Name : Prabhjot Singh Tiwana
Please like, Share and Subscribe Us
Thanks for Watching and Supporting us.
#Oldounjabisingers #PuraneAkhade
Доступные форматы для скачивания:
Скачать видео mp4
-
Информация по загрузке: