ਭਲਵਾਨ ਗਰੁੱਪ ਨਾਲ ਲੜਾਈ ਦਾ ਅਸਲ ਸੱਚ ,ਕੋਣ ਸੀ ਮਾਸਟਰ ਮਾਇੰਡ ! ਸੁਣੋ ਤਾਊ ਦੀ ਜ਼ੁਬਾਨੀ ,
Автор: Satinder Boxer Tv
Загружено: 2025-04-20
Просмотров: 21754
ਇਸ ਵਿਡੀਉ ਰਾਹੀ ਦਸਿਆ ਹੈ ਕਿ ਕਿਸ ਤਰ੍ਹਾਂ ਰਾਜਨੀਤੀਕ ਤੇ ਸ਼ਰਾਰਤੀ ਬੰਦੇ ਮੁਦੲਈ ਧਿਰ ਨੂੰ ਵਰਤਦੇ ਹਨ,,
ਇਸ ਵੀਡੀਓ ਦਾ ਮਕਸਦ ਕਿਸੇ ਨੂੰ ਨਿਵਾ ਦਿਖਾਉਣਾ ਜਾ ਨਿਸ਼ਾਨਾ ਬਨਾਉਣਾ ਨਹੀ ਹੈ
ਇਸ ਵੀਡੀਓ ਵਿੱਚ ਪੁਸ਼ਪਿੰਦਰ ਸਿੰਘ ਤਾਊ ਵਲੋ ਆਪਣੇ ਵਿਚਾਰ ਸਾਂਝੇ ਕਿਤੇ ਗਏ ਹਨ ਤੇ ਆਪਣੀ ਜ਼ਿੰਦਗੀ ਦਿਆ ਘਟਨਾਵਾਂ ਸਾਂਝੀਆ ਕੀਤੀਆ ਹਨ ! ਓਹਨਾ ਨੇ ਇਸ ਚੀਜ਼ ਨੂੰ ਇੱਕ ਹਾਦਸਾ ਦਸਿਆ, ਹੈ
ਜੇਕਰ ਤੁਹਾਡੀ ਜਿੰਦਗੀ ਵਿੱਚ ਐਵੇਂ ਦੀਆਂ ਘਟਨਾ ਵਾਪਰਿਆ ਹਨ ਤਾ ਤੂਸੀ ਵੀ ਸਾਡੇ ਚੈਨਲ ਤੇ ਗੱਲਬਾਤ ਕਰ ਸਕਦੇ ਹੋ
Доступные форматы для скачивания:
Скачать видео mp4
-
Информация по загрузке: