Asa Ki Vaar || Bhai Harvinder Singh Ji Gurdwara Panjokhra Sahib Wale
Автор: Panjokhra Sahib Live
Загружено: 2025-12-25
Просмотров: 109
Asa Ki Vaar || Bhai Harvinder Singh Ji Gurdwara Panjokhra Sahib Wale
ਸ੍ਰੀ ਹਰਿਕ੍ਰਿਸਨ ਧਿਆਈਐ ਜਿਸੁ ਡਿਠੈ ਸਭਿ ਦੁਖਿ ਜਾਇ ॥
ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਪਾ: ਅੱਠਵੀਂ ਅੰਬਾਲਾ ਤੋਂ ਗੁਰਬਾਣੀ ਕਥਾ ਕੀਰਤਨ ਦਾ ਸਿੱਧਾ ਪ੍ਰਸਾਰਣ...
ਇਹ ਉਹ ਪਾਵਨ ਅਸਥਾਨ ਹੈ ਜਿੱਥੇ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜਨਮ ਤੋਂ ਗੂੰਗੇ ਅਤੇ ਬੋਲੇ ਭਾਈ ਛੱਜੂ ਝੀਵਰ ਉੱਤੇ ਕ੍ਰਿਪਾ ਦ੍ਰਿਸ਼ਟੀ ਕਰਕੇ ਬੋਲਣ ਅਤੇ ਸੁਣਨ ਦੀ ਸਮਰੱਥਾ ਬਖਸ਼ਿਸ ਕੀਤੀ। ਗੁਰੂ ਸਾਹਿਬ ਜੀ ਨੇ ਭਾਈ ਛੱਜੂ ਜੀ ਦੇ ਸਿਰ ਤੇ ਮੇਹਰ ਦੀ ਛੱਟੀ ਰੱਖ ਕਰਕੇ ਭਗਵਤ ਗੀਤਾ ਦੇ ਸ਼ਲੋਕ ਦੇ ਅਰਥ ਕਰਵਾਏ ਅਤੇ ਪੰਡਿਤ ਲਾਲ ਚੰਦ ਜੀ ਦਾ ਅਹੰਕਾਰ ਨਵਿਰਤ ਕੀਤਾ ਅਤੇ ਆਪਣਾ ਸਿੱਖ ਬਣਾਇਆ।
ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਇਸ ਅਸਥਾਨ ਤੇ ਕੀਰਤਪੁਰ ਸਾਹਿਬ ਤੋਂ ਦਿੱਲੀ ਨੂੰ ਜਾਂਦੇ ਹੋਏ ਮਾਘੁ ਸੁਦੀ ੭ ਸੰਮਤ ੧੭੨੦ ਨੂੰ ਆਪਣੇ ਪਾਵਨ ਚਰਨ ਕਮਲ ਪਾਏ ਅਤੇ ਇਸ ਅਸਥਾਨ ਨੂੰ ਪੰਜੋਖਰਾ ਸਾਹਿਬ ਬਣਾਇਆ। ਗੁਰੂ ਸਾਹਿਬ ਜੀ ਨੇ ਇਸ ਅਸਥਾਨ ਤੇ ਤਿੰਨ ਦਿਨ ਠਹਿਰ ਕੇ ਸੰਗਤਾਂ ਸਤਿਨਾਮ ਦਾ ਉਪਦੇਸ਼ ਦੀਤਾ। ਕਾਬੁਲ ਤੋਂ ਆ ਕੇ ਸੰਗਤ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਪਾਏ।
ਗੁਰੂ ਜੀ ਨੇ ਰੇਤੇ ਦਾ ਢੇਰ ਲਗਾ ਕੇ ਨਿਸ਼ਾਨ ਸਾਹਿਬ ਆਪਣੇ ਹੱਥੀਂ ਲਗਾਇਆ, ਆਪ ਤਖ਼ਤ ਉੱਪਰ ਬੈਠੇ ਅਤੇ ਬਚਨ ਕੀਤਾ ਕਿ ਜੋ ਕਿਸੇ ਨੇ ਸਾਨੂੰ ਭੇਟਾ ਕਰਨਾ ਹੈ ਉਹ ਇਸ ਜਗ੍ਹਾ ਭੇਟਾ ਕਰੇ, ਲੰਗਰ ਚਲਾਵੇ ਅਸੀਂ ਪਰਵਾਨ ਕਰਾਂਗੇ। ਅਸਾਂ ਨੂੰ ਸਦਾ ਅੰਗ ਸੰਗ ਜਾਨਣਾ। ਅੱਗੇ ਦਿੱਲੀ ਨੂੰ ਸਾਡੇ ਨਾਲ ਪੰਜ ਸਿੱਖ ਭਾਈ ਸੰਤ ਰਾਮ, ਸੰਗਤੀਆ, ਸਤੀਰਾਮ, ਭਾਈ ਗੁਰਦਿੱਤਾ ਬ੍ਰਿੱਧ ਬੰਸ ਕਾ, ਭਾਈ ਗੁਰਬਖਸ਼ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਜਾਣਗੇ, ਬਾਕੀ ਸਾਰੀ ਸੰਗਤ ਪਿੱਛੇ ਆਪਣੇ ਘਰੀਂ ਜਾਵੇ, ਨਾਮ ਜਪੋ, ਇਂਉਂ ਆਗਿਆ ਕੀਤੀ। ਇਕ ਸਿੱਖ ਨੂੰ ਬੁਖਾਰ ਹੋਇਆ ਦੇਖ ਸਰੋਵਾਰ ਵਿਚ ਗੁਰੂ ਜੀ ਨੇ ਆਪਣੇ ਪਾਵਨ ਚਰਨ ਕਮਲ ਪਾਏ, ਸਿੱਖ ਦਾ ਇਸ਼ਨਾਨ ਕਰਾ ਰਾਜੀ ਕੀਤਾ ਅਤੇ ਸਰ ਦਾ ਨਾਂ ਗੁਰੂਸਰ ਰੱਖਿਆ।
ਅੱਜ ਵੀ ਇਸ ਪਾਵਨ ਅਸਥਾਨ ਦੇ ਦਰਸ਼ਨ ਇਸ਼ਨਾਨ ਕਰਨ ਨਾਲ ਜਨਮ ਤੋਂ ਗੂੰਗੇ ਅਤੇ ਬੋਲ੍ਹਿਆਂ ਨੂੰ ਬੋਲਣ ਅਤੇ ਸੁਣਨ ਦੀਆਂ ਦਾਤਾਂ ਮਿਲਦੀਆਂ ਹਨ ਅਤੇ ਰੋਗੀਆਂ ਦੇ ਦੁੱਖ ਰੋਗ ਦੂਰ ਹੁੰਦੇ ਹਨ।
👉🏻ਇਸ ਪਾਵਨ ਅਸਥਾਨ ਤੇ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿਚ ਮਾਘ ਸੁਦੀ ੭, ੮,੯ ਨੂੰ ਭਾਰੀ ਸਲਾਨਾ ਜੋੜ-ਮੇਲਾ ਮਨਾਇਆ ਜਾਂਦਾ ਹੈ ਜੀ।
👉🏻ਰੋਜ਼ਾਨਾ ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਪਾ: ਅੱਠਵੀਂ ਅੰਬਾਲਾ ਤੋਂ ਗੁਰਬਾਣੀ ਕਥਾ ਕੀਰਤਨ ਦਾ ਸਿੱਧਾ ਪ੍ਰੱਸਾਰਣ ਦੇਖਣ ਲਈ ਚੈਨਲ ਨੂੰ ਸਬਸਕਰਾਈਬ ਕਰੋ ਜੀ।
ਸੰਖੇਪ ਇਤਿਹਾਸ ਗੁ: ਸ਼੍ਰੀ ਪੰਜੋਖਰਾ ਸਾਹਿਬ ਪਾ: ਅੱਠਵੀਂ ਅੰਬਾਲਾ
ਕਿਰਪਾ ਕਰਕੇ ਚੈਨਲ ਨੂੰ Subscribe ਕਰੋ ਜੀ ਤੇ Bell Icon ਤੇ ਜ਼ਰੂਰ ਕਲਿੱਕ ਕਰ ਦਵੋ ਤਾਂ ਜੋ ਤੁਹਾਨੂੰ ਸਾਡੀ ਹਰ ਵੀਡੀਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ। ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਯੂਟਿਉਬ ਚੈਨਲ ਅਤੇ ਫੇਸਬੁਕ ਪੇਜ਼ ਤੇ ਰੋਜ਼ਾਨਾ ਗੁ: ਸ਼੍ਰੀ ਪੰਜੋਖਰਾ ਸਾਹਿਬ ਪਾ: ਅੱਠਵੀਂ ਅੰਬਾਲਾ ਤੋਂ ਸਿੱਧੇ ਪ੍ਰਸਾਰਣ ਰਾਂਹੀ ਗੁਰਬਾਣੀ ਅਤੇ ਕਥਾ-ਕੀਰਤਨ ਸੁਣੋ ਜੀ।
📍Gurudwara Shri Panjokhra Sahib Pat-8Vi Ambala📍
/ @gurdwarashripanjokhra...
Facebook Link:
/ @ / 1efryeqyp5
Instagram Link: / gurdwarashripanjokhras...
👍 L I K E Ⓜ️ C O M M E N T ⚧️ S H A R E 🔴 S U B S C R I B E
Contact:-
Mobile:- +91 9068131313
WhatsApp: +919068131313
Email: [email protected]
Gmail: [email protected]
Follow me on:-
Youtube: / @panjokhrasahiblive
Facebook: /panjokhrasahib
Instagram: /gurdwarashripanjokhrasahibp8vi
#Panjokhrasahiblive #panjokharasahib #gurdwarapanjokhrasahib #Gurdwarashripanjokhrasahib #gurbani #livepanjokhrasahib #panjokhrashaib #shabad #panjokhrasahiblive #panjokhrasahibambala #kirtan #kirtangurbani #akaalsahaigurbani #gurbanikirtan #Morningkirtan #panjokhrasahiblivetoday #hazooriragi
Доступные форматы для скачивания:
Скачать видео mp4
-
Информация по загрузке: