ਸ਼ਹੀਦਾਂ ਦੀ ਧਰਤੀ ਫ਼ਤਿਹਗੜ੍ਹ ਸਾਹਿਬ ‘ਚ ਦਰਸ਼ਨ 🙏
Автор: Fail Banda
Загружено: 2025-12-24
Просмотров: 6927
ਸ਼ਹੀਦਾਂ ਦੀ ਪਾਵਨ ਧਰਤੀ ਫ਼ਤਿਹਗੜ੍ਹ ਸਾਹਿਬ ਪਹੁੰਚ ਕੇ ਮਨ ਅੰਦਰ ਅਦਭੁੱਤ ਸ਼ਾਂਤੀ ਮਹਿਸੂਸ ਹੋਈ 🙏
ਇਹ ਥਾਂ ਸਾਨੂੰ ਸਾਹਿਬਜ਼ਾਦਿਆਂ ਦੀ ਅਟੱਲ ਸ਼ਹਾਦਤ, ਧਰਮ ਤੇ ਸੱਚਾਈ ਲਈ ਦਿੱਤੇ ਗਏ ਬਲੀਦਾਨ ਦੀ ਯਾਦ ਦਿਵਾਉਂਦੀ ਹੈ।
ਮੱਥਾ ਟੇਕ ਕੇ ਸ਼ਹੀਦਾਂ ਨੂੰ ਨਮਨ ਕੀਤਾ ਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਸਦਾ ਸਹੀ ਰਾਹ ‘ਤੇ ਚਲਦੇ ਰਹੀਏ।
ਫ਼ਤਿਹਗੜ੍ਹ ਸਾਹਿਬ ਦੀ ਇਹ ਯਾਤਰਾ ਜੀਵਨ ਭਰ ਯਾਦ ਰਹੇਗੀ 🌸
#FatehgarhSahib
#ShaheediDharti
#Sahibzaade
#GurudwaraFatehgarhSahib
#PunjabDiShaan
#Waheguru
#SikhHistory
#punjabtravel
#punjabivlogger
#punjab
Bahut bahut dhanwaad video nu poora dekhn lyi 💐❤️🙏
Доступные форматы для скачивания:
Скачать видео mp4
-
Информация по загрузке: