ਫਤਿਹਗੜ੍ਹ ਸਾਹਿਬ ਇਸ ਨੌਜਵਾਨ ਨੇ ਉਠਾਈ ਵੱਖਰੀ ਮੰਗ , ਸਭਾ ਦੇ ਦਿਨਾਂ ਚ ਠੇਕੇ ਬੰਦ ਕਿਉਂ ਨੀ ਹੁੰਦੇ !
Автор: Puadh Web tv ਪੁਆਧ ਵੈਬ ਟੀਵੀ
Загружено: 2025-12-31
Просмотров: 93
#sirhand #fatehgarhsahib #sikh
ਇਸ ਵੀਡਿਓ ਵਿੱਚ ਫਤਿਹਗ੍ਹੜ ਸਾਹਿਬ ਸੰਗਤ ਵਿੱਚ ਪ੍ਰਚਾਰ ਕਰ ਰਹੇ ਇੱਕ ਸਿੱਖ ਨੌਜਵਾਨ ਨਾਲ ਗੱਲ ਕੀਤੀ ਗਈ ਜਿਸ ਵਿੱਚ ਉਸਨੇ ਮੰਗ ਉਠਾਈ ਕਿ ਸਭਾ ਦੇ ਦਿਨਾਂ ਚ ਪੁਰੇ ਪੰਜ਼ਾਬ ਚ ਸ਼ਰਾਬ ਦੇ ਠੇਕੇ ਬੰਦ ਹੋਣੇ ਚਾਹੀਦੇ ਹਨ 2 ਅਕਤੂਬਰ ਨੂੰ ਠੇਕੇ ਬੰਦ ਹੋ ਸਕਦੇ ਨੇ ਤਾਂ ਸਭਾ ਦੇ ਦਿਨਾਂ ਵਿੱਚ ਕਿਉਂ ਨਹੀਂ ?
#khalsa #fatehgarhsahib #drink #stopdrinking #punjab #jathedarsriakaltakhtsahib #puadh #puadhwebtv #dhanwantsinghghumaan
Доступные форматы для скачивания:
Скачать видео mp4
-
Информация по загрузке: