ਪੰਜਾਬ ਦਾ ਮਨਰੇਗਾ ਮਾਮਲੇ ਵਿੱਚ ਸਟੈਂਡ ਟਿਕੇਗਾ ਜਾਂ ਨਹੀਂ?, ਵਿਧਾਨ ਸਭਾ ਸਪੀਕਰ ਨਾਲ ਤਲਬ ਹੋਣਗੇ ਮੰਤਰੀ ਵੀ?
Автор: Dooja Punjab
Загружено: 2025-12-26
Просмотров: 203
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੇਂਦਰ ਦੀ ਚਿੱਠੀ ਮੁਤਾਬਕ ਮਨਰੇਗਾ ਦੇ ਮਾਮਲੇ ਵਿੱਚ ਗ੍ਰਾਮ ਸਭਾਵਾਂ ਦੇ ਮਤੇ ਪੁਆਉਣ ਤੋਂ ਫਿਲਹਾਲ ਇਨਕਾਰ ਕੀਤਾ ਹੈ। ਇਸ ਮਾਮਲੇ ਉੱਤੇ 30 ਦਸੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੋ ਰਿਹਾ ਹੈ, ਸਵਾਲ ਉੱਠ ਰਹੇ ਹਨ ਕਿ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਮਨਰੇਗਾ ਮਾਮਲੇ ਵਿੱਚ ਸਿਰਫ਼ ਮਤਾ ਪਾਸ ਕਰਵਾਉਣ ਤੱਕ ਹੀ ਸੀਮਤ ਰਹਿਣਗੇ ਜਾਂ ਫੇਰ ਕੁਝ ਅੱਗੇ ਵੀ ਕਰਨਗੇ। ਕੈਨੇਡਾ ਤੋਂ ਆਉਣਗੇ ਅਮਰੀਕਾ ਵਾਂਗ ਡਿਪੋਰਟੀਜ਼ ਨੂੰ ਲੈ ਕੇ ਜਹਾਜ਼, 6500 ਭਾਰਤੀ ਭੇਜੇ ਜਾ ਰਹੇ ਹਨ ਵਾਪਸ।
#BhagwantMann #NarendraModi #bjp #kejriwal #punjab #Manrega #canada #student #internationalstudent #deport #pr #asylumseekers #NewsUpdate #PunjabiNews #doojapunjab
Report : Khushal Lali, Senior journalist
Editor: Gurjeet Singh
Follow us:
Subscribe To Dooja Punjab :- / @dooja-punjab
Website: https://www.doojapunjab.com
Email: [email protected]
FACEBOOK: / dooja.punjab.2025
INSTAGRAM: / dooja_punjab_
TIKTOK: / doojapunjab
Доступные форматы для скачивания:
Скачать видео mp4
-
Информация по загрузке: