ਸਾਕਾ ਨਨਕਾਣਾ ਦਾ ਅਣਸੁਣਿਆ ਇਤਿਹਾਸ | ਦੂਜੇ ਦਿਨ ਦੇ ਦੀਵਾਨ | ਗੁਰਦੁਆਰਾ ਮੰਜੀ ਸਾਹਿਬ ਭਰਤਗੜ੍ਹ ROPAR
Автор: Vision1469
Загружено: 2025-11-27
Просмотров: 44
#vision1469 #gurutegbahadur # bhartagarh #GuruGranthshib #GuruGobindSinghJi #GoldenTemple #Gurus #KhalsaPanth #Sardar #Punjabi #Dastar #SikhHistory #Sikhism #Sikh #Singh #Khalsa #gurbaniquotes #Punjabi #Sikh #parvas #bhaiharsimransingh
ਸਾਕਾ ਨਨਕਾਣਾ ਦਾ ਅਣਸੁਣਿਆ ਇਤਿਹਾਸ | ਦੂਜੇ ਦਿਨ ਦੇ ਦੀਵਾਨ | ਗੁਰਦੁਆਰਾ ਮੰਜੀ ਸਾਹਿਬ ਭਰਤਗੜ੍ਹ ROPAR
Vision 1469 ਚੈਨਲ ਦਾ ਵੀਜ਼ਨ ਓਹੀ ਹੈ ਜੋ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ 1469 ਈਸਵੀ ਵਿੱਚ ਲੋਕਾਈ ਨੂੰ ਦਿੱਤਾ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਨਿਰੰਤਰ ਜਾਰੀ ਹੈ ।
ਇਹ ਓਹੀ ਵੀਜ਼ਨ ਹੇ ਜੋ ਸਾਨੂੰ ਸਿਖਾਉਂਦਾ ਹੈ ਕਿ :
*ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥
*ਹਿੰਦੂ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ…
ਇਹ ਚੈਨਲ ਇੱਕ ਨਿਰੋਲ ਸਿੱਖੀ ਨਾਲ ਸਬੰਧ ਚੈਨਲ ਹੈ ਇਸ 'ਤੇ ਕੇਵਲ ਤੇ ਕੇਵਲ ਧੁਰ ਕੀ ਗੁਰਬਾਣੀ ਦੀ ਵਿਚਾਰ, ਸ਼ਬਦ ਕੀਰਤਨ, ਗੁਰਮਤਿ, ਗੁਰਮਤਿ ਸੰਗੀਤ, ਸਿੱਖ ਇਤਿਹਾਸ, ਸਿੱਖ ਸਿਆਸਤ, ਸਿੱਖ ਸਭਿਆਚਾਰ ਦੀਆਂ ਕਦਰਾਂ ਕੀਮਤਾਂ ਆਦਿ ਦੀ ਗੱਲ ਨਿਰਭਉ ਤੇ ਨਿਰਵੈਰ ਰੂਪ ਵਿੱਚ ਗੁਰਮਤਿ ਆਸ਼ੇ ਅਨੁਸਾਰ ਕੀਤੀ ਜਾਂਦੀ ਹੈ। ਸਿੱਖੀ ਨੂੰ ਪਿਆਰ ਕਰਨ ਵਾਲੇ ਚੈਨਲ ਨੂੰ ਲਾਇਕ, ਸ਼ੇਅਰ ਤੇ ਸਬਸਕ੍ਰਾਇਬ ਜ਼ਰੂਰ ਕਰਨ ਜੀ।
🙏 ਦੇਖੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ 🙏
🙏 Watch & Share & subscribe 🙏
For More Videos Subscribe This Channel
/ @vision1469
Доступные форматы для скачивания:
Скачать видео mp4
-
Информация по загрузке: