✈️ ਟਾਪੂ ਤੋਂ ਮੇਨਲੈਂਡ ਤੱਕ ,ਅੰਡਮਾਨ ਤੋਂ ਕਲਕੱਤਾ,ਵਿਸਾਖਾਪਟਨਮ ਹਵਾਈ ਸਫ਼ਰ ਦਾ ਖਰਚਾ ਕਿੰਨਾ?
Автор: Bittu Failure
Загружено: 2025-10-16
Просмотров: 10693
✈️ ਟਾਪੂ ਤੋਂ ਮੇਨਲੈਂਡ ਤੱਕ ,ਅੰਡਮਾਨ ਤੋਂ ਕਲਕੱਤਾ ਹਵਾਈ ਸਫ਼ਰ ਦਾ ਖਰਚਾ ਕਿੰਨਾ?
⏺️✈️ ਅੰਡਮਾਨ ਤੋਂ ਕਲਕੱਤਾ ਹਵਾਈ ਸਫ਼ਰ ਦਾ ਪੂਰਾ ਖਰਚਾ ਜਾਣੋ!
ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਅੰਡਮਾਨ (ਪੋਰਟ ਬਲੇਅਰ) ਤੋਂ ਕਲਕੱਤਾ ਜਾਣ ਲਈ ਹਵਾਈ ਟਿਕਟ ਦਾ ਅਸਲੀ ਰੇਟ ਕਿੰਨਾ ਹੈ, ਕਿੰਨਾ ਸਮਾਂ ਲੱਗਦਾ ਹੈ ਅਤੇ ਯਾਤਰਾ ਦਾ ਤਜ਼ਰਬਾ ਕਿਹੋ ਜਿਹਾ ਹੁੰਦਾ ਹੈ।
⏺️ਜੇ ਤੁਸੀਂ ਅੰਡਮਾਨ ਜਾਣ ਜਾਂ ਉਥੋਂ ਵਾਪਸ ਆਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਮਦਦਗਾਰ ਹੋਵੇਗੀ।
• ਹਵਾਈ ਟਿਕਟ ਦੀ ਕੀਮਤ
• ਸਫ਼ਰ ਦੀ ਦੂਰੀ ਤੇ ਸਮਾਂ
⏺️ 💬 ਵੀਡੀਓ ਪਸੰਦ ਆਵੇ ਤਾਂ LIKE, SHARE ਤੇ SUBSCRIBE ਕਰਨਾ ਨਾ ਭੁੱਲੋ!
⏺️ਬਹੁਤ ਧੰਨਵਾਦ ਸਭ ਦਾ ਵਿਡੀਉ ਦੇਖਣ ਲਈ 👏❤️
#flight
#travelvlog
#andamantrip
#indiatravel
Доступные форматы для скачивания:
Скачать видео mp4
-
Информация по загрузке: