ਇਸ ਵੀਰ ਨੇ ਪਸ਼ੂਆਂ ਦੇ ਮੌਹ ਖਾਤਿਰ ਛੱਡਤੀ 7 ਸਾਲ ਦੀ ਫ਼ੌਜ ਦੀ ਨੌਕਰੀ। ਰੌਣਕ ਮੱਝ ਨਾਲ ਐਨਾ ਪ੍ਰੇਮ ਕੇ ਉਸਦੀਆਂ ਫੋਟੋਆ
Автор: Nimana Malhi
Загружено: 2026-01-12
Просмотров: 10356
ਇਸ ਵੀਰ ਨੇ ਪਸ਼ੂਆਂ ਦੇ ਮੌਹ ਖਾਤਿਰ ਛੱਡਤੀ 7 ਸਾਲ ਦੀ ਫ਼ੌਜ ਦੀ ਨੌਕਰੀ। ਰੌਣਕ ਮੱਝ ਨਾਲ ਐਨਾ ਪ੍ਰੇਮ ਕੇ ਉਸਦੀਆਂ ਫੋਟੋਆ ਆਪਣੀ ਵਿਆਹ ਵਾਲੀ ਐਲਬਮ ਵਿੱਚ ਲਾਈਆ। ਰੌਣਕ ਮੱਝ ਹੀ ਇਸ ਘਰ ਦੀ ਰੋਣਕ ਹੈ ਤੇ ਵੀਰ ਕਹਿੰਦਾ ਕੋਈ ਕਰੋੜ ਵੀ ਦੇਵੇ ਮੈਂ ਤਾਂ ਵੀ ਏਹ ਮੱਝ ਨਹੀਂ ਵੇਚਣੀ। panjab #ronak #dairyfarm #nimanamalhi #village #panjab #bufalow #viral
Доступные форматы для скачивания:
Скачать видео mp4
-
Информация по загрузке: