ਘੌੜਿਆ ਦੇ ਸ਼ੋਅ ਵਿਚ ਕਿਉ ਪੈਂਦੇ ਨੇ ਰੋਲੇ ? ਦਾਨੀ ਸਟੱਡ ਫਾਰਮ ਨਾਮ ਦਾ ਕੀ ਮਤਲਬ | Mavi Stud Farm | Pardhan Mavi
Автор: Pardhan Mavi
Загружено: 2025-07-20
Просмотров: 12440
#pardhanmavi #mavistudfarm #horse
ਘੋੜਿਆਂ ਨੂੰ ਪਿਆਰ ਕਰਨ ਵਾਲਿਆਂ ਲਈ - ਖਾਸ ਵੀਡੀਓ ।
ਇਸ ਵੀਡੀਓ ਵਿੱਚ ਘੋੜਿਆਂ ਦੀ ਸਹੀ ਸਾਂਭ-ਸੰਭਾਲ ਕਿਵੇਂ ਕਰੀਏ ?
ਘੋੜਿਆਂ ਨੂੰ ਸਿਹਤਮੰਦ ਅਤੇ ਖੁਸ਼ ਰੱਖਣ ਲਈ ਖੁਰਾਕ, ਰਿਹਾਇਸ਼, ਸਿਹਤ ਸੰਭਾਲ, ਅਤੇ ਸਫਾਈ ਨਾਲ ਸਬੰਧਤ ਜ਼ਰੂਰੀ ਨੁਕਤਿਆਂ ਬਾਰੇ ਚਰਚਾ ਕਰਾਂਗੇ।
ਵੀਡੀਓ ਵਿੱਚ ਸਿੱਖ ਵਿਰਾਸਤ ਦੀ ਸ਼ਾਨ, ਬਹਾਦਰੀ ਦੀ ਕਹਾਣੀ ਅਤੇ ਅਣਖ ਤੇ ਸਵੈ-ਰੱਖਿਆ ਦੇ ਪ੍ਰਤੀਕ ਘੋੜਿਆਂ ਦੀ ਅਹਿਮ ਭੂਮਿਕਾ ਦਾ ਸਚਿੱਤਰ ਵਰਣਨ ਵੀ ਕੀਤਾ ਗਿਆ ਹੈ।
ਪ੍ਰੋਗਰਾਮ ਚੰਗੇ ਲੱਗਣ ਤਾਂ ਹੱਲਾਸ਼ੇਰੀ ਜ਼ਰੂਰ ਦਿਉ।
Channel ਨੂੰ share ਅਤੇ subscribe ਜ਼ਰੂਰ ਕਰੋ ਜੀ।
-------------------------ਧੰਨਵਾਦ ------------------------------------
Доступные форматы для скачивания:
Скачать видео mp4
-
Информация по загрузке: