68 ਲੱਖ ਦਾ ਘੋੜਾ ਕਿਵੇਂ ਬਣਿਆ 1 cr 31 ਲੱਖ ਦਾ? Manu Sekhon Pardhan Mavi
Автор: Pardhan Mavi
Загружено: 2025-10-09
Просмотров: 67995
#manusekhon #horse #pardhanmavi #mavistudfarm
ਇਸ ਖਾਸ ਐਪੀਸੋਡ ਵਿੱਚ, ਅਸੀਂ ਪੰਜਾਬ ਦੇ ਮਸ਼ਹੂਰ ਘੋੜਾ ਮਾਹਿਰ Manu Sekhon ਨਾਲ ਗੱਲਬਾਤ ਕਰ ਰਹੇ ਹਾਂ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਘੋੜਿਆਂ ਨੂੰ ਸਮਰਪਿਤ ਕੀਤੀ ਹੈ। ਉਹ ਘੋੜਿਆਂ ਦੀਆਂ ਨਸਲਾਂ, ਉਨ੍ਹਾਂ ਦੀ ਸਹੀ ਦੇਖਭਾਲ, ਘੋੜਿਆ ਦੀ ਨੁਮਾਇਸ਼ ,,ਸਿਹਤ ਅਤੇ ਸਿਖਲਾਈ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰ ਰਹੇ ਹਨ। ਜੇ ਤੁਸੀਂ ਘੋੜਿਆਂ ਦੇ ਸ਼ੌਕੀਨ ਹੋ ਜਾਂ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਇਹ ਪੋਡਕਾਸਟ ਤੁਹਾਡੇ ਲਈ ਹੈ। ਇਸ ਗੱਲਬਾਤ ਵਿੱਚ ਤੁਹਾਨੂੰ ਕਈ ਦਿਲਚਸਪ ਕਿੱਸੇ, ਘੋੜਿਆਂ ਦੀ ਖਰੀਦ-ਫਰੋਖਤ ਅਤੇ ਵਧੀਆ ਨਸਲਾਂ ਬਾਰੇ ਜਾਣਕਾਰੀ ਮਿਲੇਗੀ। ਇਹ ਐਪੀਸੋਡ ਉਨ੍ਹਾਂ ਸਾਰੇ ਲੋਕਾਂ ਲਈ ਹੈ ਜੋ ਘੋੜਿਆਂ ਨੂੰ ਪਿਆਰ ਕਰਦੇ ਹਨ।
ਪ੍ਰੋਗਰਾਮ ਚੰਗੇ ਲੱਗਣ ਤਾਂ ਹੱਲਾਸ਼ੇਰੀ ਜ਼ਰੂਰ ਦਿਉ।
Channel ਨੂੰ share ਅਤੇ subscribe ਜ਼ਰੂਰ ਕਰੋ ਜੀ।
-------------------------ਧੰਨਵਾਦ ----------------------------------
Доступные форматы для скачивания:
Скачать видео mp4
-
Информация по загрузке: