ਦਾਲ ਦਾ ਸਿੱਟਾ ਦੇ ਰਹੇ ਆ ਜਾਨੀਕੇ ਸਲਫ਼ਰ ਬੈਂਟੋਨਾਈਟ 90% ਦਾ ਕਣਕ ਬੀਜਣ ਤੋ ਪਹਿਲਾ ? ਕੀ ਫ਼ਿਆਦਾ ਪਾਏ ਦਾ ਕਣਕ ਵਿੱਚ
Автор: Sidhu Sarpanch
Загружено: 2025-11-10
Просмотров: 578
ਵਾਹਨ ਦੀ ਤਿਆਰੀ ਕਰ ਰਹੇ ਆ ਦੁਬਾਰਾ ਮੀਹ ਤੋ ਬਾਅਦ ਵਾਹ ਕੇ 4 ਕਿੱਲਿਆ ਵਿੱਚ ਸਲਫ਼ਰ ਬੇਂਟੋਨਾਇਟ ਪਾ ਰਹੇ ਆ ਸੁਹਾਗੇ ਥੱਲੇ ||✅️ ਕਣਕ PBW 826 + DBW 327 ਬੀਜ ਰਹੇ ਆ ਮਿਕਸ ਕਰਕੇ 🤝✅️
ਫਸਲਾਂ ਵਿੱਚ ਸਲਫ਼ਰ ਪਾਉਣ ਦੇ ਲਾਭ
ਸਲਫ਼ਰ ਦੀ ਫਸਲਾਂ ਵਿੱਚ ਅਹਿਮ ਭੂਮਿਕਾ ਹੁੰਦੀ ਹੈ। ਜਿਸ ਤਰ੍ਹਾਂ ਨਾਈਟ੍ਰੋਜਨ ਚੰਗੇ ਝਾੜ ਲਈ ਜ਼ਰੂਰੀ ਹੁੰਦੀ ਹੈ ਉਸ ਤਰ੍ਹਾਂ ਹੀ ਸਲਫ਼ਰ ਵੀ ਜ਼ਰੂਰੀ ਹੁੰਦੀ ਹੈ। ਇਸ ਤੋਂ ਬਿਨਾ ਬੂਟੇ ਵਿੱਚ ਖ਼ੁਰਾਕ ਬਣਾਉਣ ਵਾਲੀ ਪ੍ਰਕ੍ਰਿਆ ਪੂਰੀ ਨਹੀਂ ਹੁੰਦੀ ਅਤੇ ਬੂਟਾ ਕਮਜ਼ੋਰ ਹੋ ਜਾਂਦਾ ਹੈ। ਇਸ ਦੇ ਨਾਲ ਬੂਟੇ ਦਾ ਵਿਕਾਸ ਹੁੰਦਾ ਹੈ ਅਤੇ ਪੱਤਿਆਂ ਦਾ ਆਕਾਰ ਵੱਧਦਾ ਹੈ, ਝਾੜ ਵਿੱਚ ਵੀ ਵਾਧਾ ਹੁੰਦਾ ਹੈ।
ਸਲਫ਼ਰ ਉੱਲੀਨਾਸ਼ਕ ਤੇ ਗ੍ਰੋਥ ਪ੍ਰਮੋਟਰ ਦਾ ਕੰਮ ਕਰਦੀ ਹੈ ਅਤੇ ਮਧੂ-ਮੱਖੀ ਪਾਲਣ ਵਿੱਚ ਵੀ ਇੱਕ ਖਾਸ ਤਰ੍ਹਾਂ ਦੀ ਸਲਫ਼ਰ ਕੀਟਨਾਸ਼ਕ ਦੇ ਰੂਪ ਵਿੱਚ ਵਰਤੀ ਜਾਂਦੀ ਹੈ। ਇਸ ਦੇ ਜ਼ਮੀਨ ਵਿੱਚ ਪਾਉਣ ਨਾਲ ਜ਼ਮੀਨ ਦਾ pH ਅੰਗ ਸਹੀ ਹੁੰਦਾ ਹੈ ਅਤੇ ਬੂਟਾ ਜ਼ਮੀਨ ਵਿੱਚੋਂ ਲੋੜ ਅਨੁਸਾਰ ਤੱਤ ਲੈ ਸਕਦਾ ਹੈ। ਜਿਹੜੇ ਪਸ਼ੂ methanine amino acid ਖ਼ੁਦ ਨਹੀਂ ਬਣਾ ਸਕਦੇ ਤੇ ਇਸ ਨੂੰ ਹਰੇ ਚਾਰੇ ਵਿੱਚੋਂ ਲੈਂਦੇ ਹਨ। ਇਹ ਹਰੇ ਚਾਰੇ ਵਿੱਚ ਸਲਫ਼ਰ ਦੀ ਮਦਦ ਨਾਲ ਬਣਦਾ ਹੈ। ਜੇਕਰ ਸਲਫ਼ਰ ਦੀ ਘਾਟ ਆਉਂਦੀ ਹੈ ਤਾਂ ਨਾਈਟ੍ਰੋਜਨ ਸਹੀ ਅਵਸਥਾ ਵਿੱਚ ਬੂਟੇ ਨੂੰ ਨਹੀਂ ਮਿਲਦੀ ਜਿਸ ਨਾਲ ਫ਼ਸਲ ਦਾ ਵਾਧਾ ਰੁੱਕ ਜਾਂਦਾ ਹੈ ਅਤੇ ਫ਼ਸਲ ਦਾ ਝਾੜ ਘੱਟਦਾ ਹੈ।
#cropping #yielding #sowing #indianagriculture #crops #agricultureworld #agricultureworldwide #plantation #planting #seedlings #seeds #horticulture #horticulturist #factsaboutagriculture #ilovekheti #Proudfarmer #kheti #wheat #kanak #sulphurbentonite
Доступные форматы для скачивания:
Скачать видео mp4
-
Информация по загрузке: