Sidhu Sarpanch
Welcome to My official YouTube channel 🤝
I am a Singer/Lyricist/Teacher/Farmer
This channel provides you content related to singing || Farming || exploring nature || lifestyle motivation
Subscribe share Spread ❤️
ਜ਼ਿਮੀਦਾਰ ਵੀਰ ਬਾਹਰ ਜਾਣ ਲਈ ਫ਼ੋਨ ਕਰੋ ਕਿਸੇ ਵੀ ਦੇਸ਼ ਜੇ ਬੱਚੇ ਨੂੰ ਆਸਟ੍ਰੇਲੀਆ ਕੈਨੇਡਾ ਇੰਗਲੈਂਡ ਨਿਊਜ਼ੀਲੈਂਡ ਭੇਜਣਾ
ਕਣਕ ਦਾ ਪਹਿਲਾ ਪਾਣੀ ਲਾਉਣ ਤੋ ਪਹਿਲਾ ਜਰੂਰ ਦੇਖੋ ਵੀਡੀਓ, ਸਲਫਰ,ਮੈਗਨੀਜ, DAP,Urea ਸਪਰੇਅ ? ਗੁੱਲੀਡੰਡੇ ਦੀ ਸਪਰੇਅ ?
ਮੈਂ ਮਿਕਸ ਕਰ ਕੇ PBW 872,PBW 826,HD3385 ਬੀਜ ਰਿਹਾ ਤਿੰਨੋ ਕਿਸਮਾਂ ਤੇ ਬੀਜ ਦੀ ਸੋਧ ਕੀਤੀ PRERAK+FUNGICIDE ਨਾਲ
ਅੱਜ ਬੀਜ ਰਹੇ ਆ PBW 826+DBW 327 ਕਣਕ ਵਾਹ ਕੇ,ਗੁੱਲੀਡੰਡੇ ਦੀ ਸਪਰੇਅ ਵੀ karti ਬੂਮ ਨਾਲ ਕਿਆਰੇ ਨਿੱਕੇ
Star - 325 wheat full video detail || STAR AGRI SEEDS ਦੀ ਕਣਕ ਦੀ ਕਿਸਮ
ਦਾਲ ਦਾ ਸਿੱਟਾ ਦੇ ਰਹੇ ਆ ਜਾਨੀਕੇ ਸਲਫ਼ਰ ਬੈਂਟੋਨਾਈਟ 90% ਦਾ ਕਣਕ ਬੀਜਣ ਤੋ ਪਹਿਲਾ ? ਕੀ ਫ਼ਿਆਦਾ ਪਾਏ ਦਾ ਕਣਕ ਵਿੱਚ
ਵਾਹਨ ਦੀ ਤਿਆਰੀ ਕਰ ਰਹੇ ਆ ਦੁਬਾਰਾ ਮੀਹ ਤੋ ਬਾਅਦ,ਸਲਫ਼ਰ ਬੇਂਟੋਨਾਇਟ ਪਾ ਰਹੇ ਆ,PBW 826 ਤੇ DBW 327 ਬੀਜ ਰਹੇ ਆ ਕਣਕ
ਕਣਕ ਦਾ ਬੀਜ ਸੋਧ ਰਹੇ ਆ PRERAK ਨਾਲ ਵਧੀਆ GERMINATION ਤੇ ਜੜਾਂ ਦੇ ਵਿਕਾਸ NPK consortia Biofertilizer ਨਾਲ
FMC AMBRIVA ਕਣਕ ਵਿੱਚ ਗੁੱਲੀਡੰਡਾ,ਬਾਥੂ,ਪਾਲਕ,ਮੋਥਾ ਹਰ ਤਰਾ ਦੇ ਨਦੀਨਾਂ ਦੇ ਪੂਰੀ ਤਰਾਂ ਖਾਤਮੇ ਲਈ ਸਪਰੇਅ 24 ਦਿਨ ਤੇ
ਕਣਕ ਕਿਹੜੀ ਬੀਜੀਏ 2025-26 ਸੀਜਨ ਵਿੱਚ ? ਕਿਹੜੀ ਕਣਕ ਮਿਕਸ ਕਰੀਏ ਨਾਮੀ ਕਣਕਾ ਵਿੱਚ ਤੇ ਸਹੀ ਸਮਾ ਕਣਕ ਬੀਜਣ ਦਾ
ਝੌਨੇ-ਬਾਸਮਤੀ ਦੇ ਝਾੜ ਸੀਜਨ ਦੇ ਬਾਰੇ ਵੀਡੀਓ,ਫੋਕ ਵੀ ਘੱਟ ਪਰ ਫਿਰ ਵੀ ਝਾੜ ਨੀ ਆਇਆ ਕੀ ਕਾਰਨ ਹੋ ਸਕਦਾ? ਬਾਸਮਤੀ ਧੋਖਾ
ਝੌਨੇ ਬਾਸਮਤੀ ਦੀ ਪਰਾਲੀ ਖੇਤ ਵਿੱਚ ਹੀ ਗਾਲਣ ਤੇ ਖਾਦ ਲਈ ਅੱਜ 1 ਸਪਰੇਅ ਕੀਤੀ ਆ MR GREEN PUSA decomposer ਦੀ ✅️
ਕਣਕ ਲਈ ਨਵੀ ਦਵਾਈ ਜੋ ਆਹ ਮਹੀਨੇ ਆਹ ਸਾਲ ਆਈ - BAYER MATENO MORE (ਨਾ ਰਹੂ ਗੁੱਲੀਡੰਡਾ ,ਨਾ ਰਹੂ ਬਾਥੂ,ਪਾਲਕ,ਮੌਥਾ)
ਨਵੀ ਕਿਸਮ ਕਣਕ ਦੀ ਗਰਮੀ ਦਾ ਟਾਕਰਾ ਕਰਨ , ਵੱਧ ਝਾੜ ✅️✅️Bioseed ultimax Guru Wheat (HD-3385)
PI AWKIRA - ਕਣਕ ਦੀ ਫਸਲ ਵਿੱਚ ਝਾੜ ਦਾ ਵਾਧਾ ਤੇ ਗੁੱਲੀਡੰਡੇ ਦਾ ਖਾਤਮਾ ਪਿਛਲੇ ਕਈ ਸਾਲਾ ਤੋ ਅਵਕੀਰਾ ਦੀ ਸਪਰੇਅ ਨਾਲ
MODERN-505,ਕਣਕ ਦੀ ਕਿਸਮ ਜੋ ਕਹਿਕੇ ਦਿੰਦੇ ਆ ਵੀ 36 ਕਿੱਲੋ ਬੀਜ ਬਹੁਤ ਆ ਤੇ ਬਾਹਰਲੀ ਤਕਨੀਕ ਨਾਲ ਗਰੇਡ ਤੇ ਸੋਧਿਆ ਬੀਜ
Bioseed Veera - ਘੱਟ ਸਮੇ ਵਾਲੀ ਕਿਸਮ ਪਾਸ ਰਹੀ ਆਪਣੇ ਅੱਧੇ ਕਿੱਲੇ ਦਾ trial ਸੀ ਮੇਰੇ ਕੋਲ ਦੂਜੇ ਝੌਨੇ ਨਾਲੋ ਪਾਸ
CR super 212 ਅੱਜ ਵੱਡਿਆ ਝੌਨਾ ਦੇਖਦੇ ਆ ਕਿੰਨਾ ਨਿੱਕਲਦਾ ਅਗੇਤੇ ਝੌਨੇ ਦਾ ਝਾੜ ਘੱਟ ਆ ਰਿਹਾ 2025 ਵਿੱਚ
ਝੌਨੇ ਦਾ ਝਾੜ Report 2025, ਅਗੇਤੇ ਝੌਨੇ ਦਾ ਝਾੜ ਘੱਟ ਪਰ ਜੋ ਹੁਣ ਵੱਡਿਆ ਜਾ ਰਿਹਾ ਓਹ ਚੰਗਾ ਦੱਸ ਰਹੇ Top ਕਿਸਮਾਂ ਦਾ
ਝੌਨੇ ਦੀ ਕਾਟ ਦੇ ਨਾ ਤੇ ਠੱਗੀ?ਬਹੁਤ ਥਾਵਾਂ ਤੇ ਕਿਸਾਨਾ ਦੀ ਲੁੱਟ ਹੋ ਰਹੀ ਆ ਝੌਨੇ ਦੀ ਖਰੀਦ ਵਿੱਚ-Hybrid ਝੌਨੇ ਦਾ ਰੇਟ
ਮੌਸਮ ਖਰਾਬ ਹੋਣ ਕਰਕੇ ਜੇਕਰ ਝੌਨਾ ਡਿੱਗਦਾ ਤਾਂ ਕਿੰਨੇ ਪੈਸਿਆ ਦਾ ਨੁਕਸਾਨ ਹੋਊ?Estimated loss of paddy after rain
ਕਿਹੜੀ ਕਿਸਮ ਕਿੰਨੇ ਦਿਨ?ਪਾਣੀ ਬੰਦ ਕਦੋ ਮੌਸਮ ਖਰਾਬ ਹੋ ਰਿਹਾ ? ਤੇਲੇ ਦੀ ਸਪਰੇਅ ਕਰੀਏ ਜੇਕਰ ਝੌਨਾ ਵੱਡਿਆ ਜਾਣ ਵਾਲਾ?
Star 10-15 Musturd SEED FULL DETAIL !! ਸਰੌ ਦਾ ਟੋਪ ਦਾ ਬੀਜ ਪਿਛਲੇ ਕਈ ਸਾਲਾ ਤੋ (STAR AGRISEEDS MUSTURD)
ਨਾ ਡਿੱਗਣ ਵਾਲੀ ਲੱਗਭੱਗ 150 ਦਿਨ ਦੀ ਕਿਸਮ 2025 ਦਾ ਚਰਚਾ ਵਾਲਾ ਝੌਨਾ - ਪੰਜਾਬ ਨੰਬਰ 1 (ਬੀਜ ਦਾ ਪਰਬੰਧ ਹੁਣ ਤੋ ਹੀ)
ਆਖਰੀ ਸਪਰੇਅ ਝੌਨੇ- ਬਾਸਮਤੀ ਉੱਪਰ(LAST SPRAY OF SEASON) ਤੇਲਾ/BPH ਦਾ ਕੰਟਰੋਲ ਝੌਨੇ-ਬਾਸਮਤੀ ਕਿੰਨੇ ਦਿਨ ਪਹਿਲਾ
ਆਖਰੀ ਸਪਰੇਅ ਝੌਨੇ- ਬਾਸਮਤੀ ਉੱਪਰ(LAST SPRAY OF THE SEASON)ਜੇਕਰ 20 ਦਿਨ ਤੋ ਵੱਧ ਲੈੰਦਾ ਤਾਂ ਕਿਹੜੀ ਸਪਰੇਅ ਕਰੀਏ
ਤੇਲਾ/BPH ਦਾ ਕੰਟਰੋਲ ਝੌਨੇ-ਬਾਸਮਤੀ ਕਿੰਨੇ ਦਿਨ ਪਹਿਲਾ ਵੱਡਣ ਤੋ? ਆਖਰੀ ਸਪਰੇਅ ਮਹਿੰਗੀ ਕਰੀਏ ਜਾਂ ਸਸਤੀ ?
ਹਲਦੀ ਰੋਗ ਦਾ ਮੁੱਦਾ !! ਪਾਣੀ ਸਹੀ ਨਾ ਲਗਾਉਣ ਨਾਲ ਤੇ ਵਧ ਰਹੀ ਲਗਾਤਾਰ ਗਰਮੀ ਨਾਲ ਝੌਨੇ- ਬਾਸਮਤੀ ਦਾ ਕਿੰਨਾ ਝਾੜ ਘਟੂ
ਬੀਜ ਤੋ ਲੈਕੇ ਹੁਣ ਤੱਕ ਬਾਸਮਤੀ ਕਿਸਮ STAR AGRI SEEDS ਵਾਲਿਆ ਦੀ PB-1718 , PB-1401 , PB-1509 (Basmati 2025)
ਤੇਲੇ ਲਈ ਸਾਰੀਆ ਦਵਾਈਆ ਦੀ ਪੋਤੜੇ ਫਰੋਲ ਵੀਡੀਓ !! ਤੇਲੇ ਦਾ ਹਮਲਾ ? BPH control ਝੌਨੇ-ਬਾਸਮਤੀ ਵਿੱਚ