Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

ਵਾਹਨ ਦੀ ਤਿਆਰੀ ਕਰ ਰਹੇ ਆ ਦੁਬਾਰਾ ਮੀਹ ਤੋ ਬਾਅਦ,ਸਲਫ਼ਰ ਬੇਂਟੋਨਾਇਟ ਪਾ ਰਹੇ ਆ,PBW 826 ਤੇ DBW 327 ਬੀਜ ਰਹੇ ਆ ਕਣਕ

Автор: Sidhu Sarpanch

Загружено: 2025-11-09

Просмотров: 964

Описание:

ਵਾਹਨ ਦੀ ਤਿਆਰੀ ਕਰ ਰਹੇ ਆ ਦੁਬਾਰਾ ਮੀਹ ਤੋ ਬਾਅਦ ਵਾਹ ਕੇ 4 ਕਿੱਲਿਆ ਵਿੱਚ ਸਲਫ਼ਰ ਬੇਂਟੋਨਾਇਟ ਪਾ ਰਹੇ ਆ ਸੁਹਾਗੇ ਥੱਲੇ ||✅️ ਕਣਕ PBW 826 + DBW 327 ਬੀਜ ਰਹੇ ਆ ਮਿਕਸ ਕਰਕੇ 🤝✅️

ਫਸਲਾਂ ਵਿੱਚ ਸਲਫ਼ਰ ਪਾਉਣ ਦੇ ਲਾਭ

ਸਲਫ਼ਰ ਦੀ ਫਸਲਾਂ ਵਿੱਚ ਅਹਿਮ ਭੂਮਿਕਾ ਹੁੰਦੀ ਹੈ। ਜਿਸ ਤਰ੍ਹਾਂ ਨਾਈਟ੍ਰੋਜਨ ਚੰਗੇ ਝਾੜ ਲਈ ਜ਼ਰੂਰੀ ਹੁੰਦੀ ਹੈ ਉਸ ਤਰ੍ਹਾਂ ਹੀ ਸਲਫ਼ਰ ਵੀ ਜ਼ਰੂਰੀ ਹੁੰਦੀ ਹੈ। ਇਸ ਤੋਂ ਬਿਨਾ ਬੂਟੇ ਵਿੱਚ ਖ਼ੁਰਾਕ ਬਣਾਉਣ ਵਾਲੀ ਪ੍ਰਕ੍ਰਿਆ ਪੂਰੀ ਨਹੀਂ ਹੁੰਦੀ ਅਤੇ ਬੂਟਾ ਕਮਜ਼ੋਰ ਹੋ ਜਾਂਦਾ ਹੈ। ਇਸ ਦੇ ਨਾਲ ਬੂਟੇ ਦਾ ਵਿਕਾਸ ਹੁੰਦਾ ਹੈ ਅਤੇ ਪੱਤਿਆਂ ਦਾ ਆਕਾਰ ਵੱਧਦਾ ਹੈ, ਝਾੜ ਵਿੱਚ ਵੀ ਵਾਧਾ ਹੁੰਦਾ ਹੈ।

ਸਲਫ਼ਰ ਉੱਲੀਨਾਸ਼ਕ ਤੇ ਗ੍ਰੋਥ ਪ੍ਰਮੋਟਰ ਦਾ ਕੰਮ ਕਰਦੀ ਹੈ ਅਤੇ ਮਧੂ-ਮੱਖੀ ਪਾਲਣ ਵਿੱਚ ਵੀ ਇੱਕ ਖਾਸ ਤਰ੍ਹਾਂ ਦੀ ਸਲਫ਼ਰ ਕੀਟਨਾਸ਼ਕ ਦੇ ਰੂਪ ਵਿੱਚ ਵਰਤੀ ਜਾਂਦੀ ਹੈ। ਇਸ ਦੇ ਜ਼ਮੀਨ ਵਿੱਚ ਪਾਉਣ ਨਾਲ ਜ਼ਮੀਨ ਦਾ pH ਅੰਗ ਸਹੀ ਹੁੰਦਾ ਹੈ ਅਤੇ ਬੂਟਾ ਜ਼ਮੀਨ ਵਿੱਚੋਂ ਲੋੜ ਅਨੁਸਾਰ ਤੱਤ ਲੈ ਸਕਦਾ ਹੈ। ਜਿਹੜੇ ਪਸ਼ੂ methanine amino acid ਖ਼ੁਦ ਨਹੀਂ ਬਣਾ ਸਕਦੇ ਤੇ ਇਸ ਨੂੰ ਹਰੇ ਚਾਰੇ ਵਿੱਚੋਂ ਲੈਂਦੇ ਹਨ। ਇਹ ਹਰੇ ਚਾਰੇ ਵਿੱਚ ਸਲਫ਼ਰ ਦੀ ਮਦਦ ਨਾਲ ਬਣਦਾ ਹੈ। ਜੇਕਰ ਸਲਫ਼ਰ ਦੀ ਘਾਟ ਆਉਂਦੀ ਹੈ ਤਾਂ ਨਾਈਟ੍ਰੋਜਨ ਸਹੀ ਅਵਸਥਾ ਵਿੱਚ ਬੂਟੇ ਨੂੰ ਨਹੀਂ ਮਿਲਦੀ ਜਿਸ ਨਾਲ ਫ਼ਸਲ ਦਾ ਵਾਧਾ ਰੁੱਕ ਜਾਂਦਾ ਹੈ ਅਤੇ ਫ਼ਸਲ ਦਾ ਝਾੜ ਘੱਟਦਾ ਹੈ।

#cropping #yielding #sowing #indianagriculture #crops #agricultureworld #agricultureworldwide #plantation #planting #seedlings #seeds #horticulture #horticulturist #factsaboutagriculture #ilovekheti #Proudfarmer #kheti #wheat #kanak #sulphurbentonite

ਵਾਹਨ ਦੀ ਤਿਆਰੀ ਕਰ ਰਹੇ ਆ ਦੁਬਾਰਾ ਮੀਹ ਤੋ ਬਾਅਦ,ਸਲਫ਼ਰ ਬੇਂਟੋਨਾਇਟ ਪਾ ਰਹੇ ਆ,PBW 826 ਤੇ DBW 327 ਬੀਜ ਰਹੇ ਆ ਕਣਕ

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

ਹੈਪੀ ਸੀਡਰ ਵਾਲੀ ਕਣਕ ਬਜਾਈ ਤੋਂ 18ਵੇਂ ਦਿਨ ਕੋਈ ਪਾਣੀ ਨਹੀਂ ਮੰਗ ਰਹੀ Happyseeder wheat 2025

ਠੇਕੇ ਤੇ ਪੰਜਾਬ : ਖੇਤੀ ਆਪਣੀ, ਖੇਤ ਬਿਗਾਨੇ

ਠੇਕੇ ਤੇ ਪੰਜਾਬ : ਖੇਤੀ ਆਪਣੀ, ਖੇਤ ਬਿਗਾਨੇ

Видишь эти признаки? Значит дом лучше не покупать.

ਕਣਕ ਦਾ ਝਾੜ 21 22 ਕੁਇੰਟਲ ਤੋਂ ਵੱਧ ਨਹੀਂ ਆਉਂਦਾ ਤਾਂ ਇਹ ਕੰਮ ਕਰੋ।

ਝੋਨੇ ਚ Renuvis ਟ੍ਰਾਇਲ ਝਾੜ ਦਾ ਲੇਖਾ ਜੋਖਾ Mosaic Renuvis Paddy trial result

ਜੇ ਅਗਲੇ ਸਾਲ ਜ਼ੀਰੀ ਦਾ ਝਾੜ ਲੈਣੈ ਤਾਂ nuziveedu ਦੇ ਆਹ ਬੀਜ ਵਰਤੋ

2 ਕਿੱਲੋ ਕਣਕ ਨਾਲ ਵੀ ਕਿੱਲੇ ਦੀ ਬਿਜਾਈ ਹੋ ਸਕਦੀ ||ਕਿੱਲੇ ਵਿੱਚੋਂ 1 ਲੱਖ 17 ਹਜ਼ਾਰ ਦੀ ਕਣਕ ਕਿਵੇਂ Wheat Farming

ਗੁੱਲੀ ਡੰਡੇ ਦਾ ਪੱਕਾ ਹੱਲ • ਬਿਜਾਈ ਤੋ 30 ਦਿਨ ਬਾਅਦ ਕਰੋ ਇਹ ਸਪਰੇਅ • FMC Ambriva • Punjabi Farmer

ਕਣਕ ਚ ਯੂਰੀਆ ਤੇ Sulfur ਦੀ ਸਹੀ ਵਰਤੋਂ Nitrogen and sulfur use in wheat

Sulphur deficiency in Wheat and it's curative measures (ਕਣਕ ਵਿੱਚ ਸਲਫਰ ਦੀ ਘਾਟ ਤੇ ਪੂਰਤੀ ਦੇ ਤਰੀਕੇ)

ਆਹ ਫਾਰਮੂਲਾ ਸਮਝਲੋ ਤੁਹਾਡਾ ਟਰੈਕਟਰ ਰੋਟਾਵੇਟਰ ਤੇ ਲੋੜ ਨੀਂ ਮੰਨੂਗਾ ਗਰੰਟੀ ਆ

ਆਹ ਬੰਦੇ ਨਾਲ ਖੇਤੀ ਕਰੋ ਤੇ ਕਮਾਓ ਕਰੋੜਾਂ ਰੁਪਏ, ਕਮਾਲ ਦਾ  Idea ਲੈਕੇ ਆਏ ਕਪਿਲ ਸ਼ਰਮਾ | SMTV

Wheat first irrigation, ਕਣਕ ਦਾ ਪਹਿਲਾ ਪਾਣੀ,

ਦਾਲ ਦਾ ਸਿੱਟਾ ਦੇ ਰਹੇ ਆ ਜਾਨੀਕੇ ਸਲਫ਼ਰ ਬੈਂਟੋਨਾਈਟ 90% ਦਾ ਕਣਕ ਬੀਜਣ ਤੋ ਪਹਿਲਾ ? ਕੀ ਫ਼ਿਆਦਾ ਪਾਏ ਦਾ ਕਣਕ ਵਿੱਚ

ਅੱਜ ਟਰੈਕਟਰ ਨੂੰ ਪੂਰਾ ਗਰਮ ਕਰਿਆ ਡੀਜ਼ਲ ਦੀ ਐਵਰਜ ਵੀ ਕੱਡੀ ਗੇਅਰ ਵੀ ਸਾਰੇ ਚੈੱਕ ਕੀਤੇ john Deere 5210 4x4 ਦੇ

ਦੇਖੋ ਕਣਕ ਦੀਆ TOP 3 ਪਿਛੇਤੀਆਂ ਕਿਸਮਾਂ, ਪੂਰਾ ਨਵੰਬਰ ਮਹੀਨਾ ਬੀਜ਼ੋ, ਝਾੜ 75 ਹਜ਼ਾਰ ਰੁਪਏ ਕਿੱਲਾ ਹੋ ਗਈ | wheat

Список запретов в России на 2026 год – Как это коснется каждого?

Johndeere 5210 4x4 ਪਰਮਾ ਕਲੱਚ ਵਿਚ new model ਆ ਗਿਆ

ਕਣਕ ਪਹਿਲਾ ਪਾਣੀ ਲਾਉਂਦੇ ਸਮੇ ਨਾ ਕਰੋ ਇਹ ਵੱਡੀ ਗੱਲਤੀ ਨਹੀ ਤਾ ਪਛਤਾਉਣਾ ਪੈਣਾ | first irrigation in wheat

Сельскохозяйственные инструменты, изобретения и хитрости, которые вам не хотят показывать

© 2025 dtub. Все права защищены.

  • Контакты
  • О нас
  • Политика конфиденциальности

Контакты для правообладателей: [email protected]