ਕਾਰਕ ਕੀ ਹੁੰਦਾ ਹੈ ਤੇ ਇਹਦੀਆਂ ਕਿੰਨੀਆਂ ਕਿਸਮਾਂ ਹਨ? Kaarak in Punjabi I CASE and its types
Автор: Mastarni ji ਮਾਸਟਰਨੀ ਜੀ
Загружено: 2020-10-26
Просмотров: 24447
Sat sri akal
Learning punjabi grammar, we've already discussed #Naav (Noun) and its two types in previous video. Today let's talk about #kaarak ( #case_in_punjabi_language ). What are its types and how do we differentiate one from another? I hope you find this video useful and easy to understand.
ਸਤਿ ਸ਼੍ਰੀ ਅਕਾਲ
ਪੰਜਾਬੀ ਵਿਆਕਰਨ ਦੀ ਗੱਲ ਕਰਦਿਆਂ ਆਪਾਂ ਨਾਂਵ ਅਤੇ ਉਹਦੇ ਦੋ ਪ੍ਰਕਾਰਾਂ ਦੀ ਗੱਲ ਕਰ ਚੁੱਕੇ ਹਾਂI ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਕਾਰਕ ਬਾਰੇI ਕਿਵੇਂ ਇੱਕ ਵਾਕ ਵਿੱਚ ਵੱਖਰੇ ਵੱਖਰੇ ਸ਼ਬਦਾਂ ਨੂੰ ਅਸੀਂ ਸਮਝਣਾ ਤੇ ਹੋਰ ਸ਼ਬਦਾਂ ਨਾਲ ਉਹਨਾਂ ਦਾ ਸੰਬੰਧ ਦਰਸਾਉਣਾ ਹੈ, ਅੱਜ ਇਸ ਵਿਸ਼ੇ ਤੇ ਗੱਲ ਕਰਾਂਗੇI ਉਮੀਦ ਕਰਦੀ ਹਾਂ ਵੀਡੀਓ ਪਸੰਦ ਕਰੋਂਗੇ I
ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾI
Share this video:
• ਕਾਰਕ ਕੀ ਹੁੰਦਾ ਹੈ ਤੇ ਇਹਦੀਆਂ ਕਿੰਨੀਆਂ ਕਿਸਮਾਂ ...
ਤੁਸੀਂ ਮੇਰੇ ਦੂਜੇ ਯੂਟਿਊਬ ਚੈਨਲਾਂ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I
@teeyantrinjhan
@punjabibeautyonduty
ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
/ @punjabibeautyonduty
ਮੇਰੀਆਂ ਪੰਜਾਬੀ ਵਿਆਕਰਣ ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ ਪੰਜਾਬੀ ਸਿੱਖੀਏ
ਮੇਰੀਆਂ English Grammer ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ English ਸਿੱਖੀਏ
ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ/ You can connect with me on facebook:
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
http://fb.me/teeyantrinjhan
ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / My instagram Page:
/ punjabibeautyonduty
ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ / You can add me on snapchat as:
"Punjabibeautyonduty"
ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
https://teeyantrinjhan.wordpress.com
ਮੇਰਾ ਅੰਗਰੇਜ਼ੀ ਦਾ blog ਹੈ https://jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
ਧੰਨਵਾਦ
ਜੋਤ ਰੰਧਾਵਾ
#kaarakinppunjabi #punjabiicase #punjabiclasses
Доступные форматы для скачивания:
Скачать видео mp4
-
Информация по загрузке: