Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

ਅੱਜ 10 ਪੋਹ ਨੂੰ ਮਾਤਾ ਹਰਸ਼ਰਨ ਕੌਰ ਜੀ ਦੀ ਸ਼ਹਾਦਤ ਤੇ ਗੁਰੂ ਜੀ ਦਾ ਮਾਛੀਵਾੜੇ ਦਾ ਸਫਰ Bhai Sukhdev Singh Ji Dalla

Автор: Sangat Sewa

Загружено: 2025-12-23

Просмотров: 10791

Описание:

Sangat Sewa

ਅੱਜ ਵਾਲੀ ਕਥਾ ਦਾ ਵਿਸ਼ਾ:-

ਅੱਜ 10 ਪੋਹ ਨੂੰ ਮਾਤਾ ਹਰਸ਼ਰਨ ਕੌਰ ਜੀ ਦੀ ਸ਼ਹਾਦਤ ਤੇ ਗੁਰੂ ਜੀ ਦਾ ਮੱਛੀਵਾੜੇ ਦਾ ਸਫਰ Bhai Sukhdev Singh Ji Dalla

ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਸਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻

ਸੰਗਤ ਨਾਲ ਕੁਝ ਜਰੂਰੀ ਬਾਤਾਂ

ਆਓ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਸਾਰੇ ਰਲ ਮਿਲ ਕੇ ਗੁਰ ਇਤਿਹਾਸ ਤੋਂ ਅਤੇ ਕਥਾ ਵਿਚਾਰਾਂ ਤੋਂ ਸਿੱਖਿਆ ਲੈ ਸਕੀਏ ਅਤੇ ਇਹਨਾਂ ਵਿਚਾਰਾਂ ਨੂੰ ਸਰਵਣ ਕਰਕੇ ਅਮਲ ਵੀ ਕਰੀਏ ਕਿਉਂਕਿ ਅੱਜ ਅਮਲ ਕਰਨ ਵਾਲੇ ਬਹੁਤ ਘੱਟ ਰਹਿ ਗਏ ਨੇ ਅਮਲ ਕਰਨ ਦੀ ਬਹੁਤ ਲੋੜ ਹੈ ਇਸ ਕਲਯੁੱਗ ਦੇ ਸਮੇਂ ਨੇ ਅੱਜ ਬਹੁਤ ਭਿਆਨਕ ਰੂਪ ਲੈ ਲਿਆ ਹੈ ਲੇਕਿਨ ਇਸ ਭਿਆਨਕ ਸਮੇਂ ਦੇ ਵਿੱਚੋਂ ਉਹੀ ਬਿਨ੍ਹਾਂ ਕਿਸੇ ਪਾਪਾ ਕੀਤਿਆਂ ਗੁਜ਼ਰ ਸਕਦਾ ਹੈ ਜਿਹੜਾ ਗੁਰਬਾਣੀ ਨਾਲ ਜੁੜਿਆ ਹੋਵੇਗਾ ਜ਼ਿੰਦਗੀ ਦਾ ਅਸਲ ਅਨੰਦ ਸਾਨੂੰ ਗੁਰਬਾਣੀ ਪੜਕੇ,ਨਾਮ ਸਿਮਰਨ, ਕਥਾ ਵਿਚਾਰਾਂ ਸਰਵਣ ਕਰਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਅਤੇ ਢਾਡੀ ਵਾਰਾਂ,ਕਵੀਸ਼ਰ ਸਾਹਿਬਾਨਾਂ ਨੂੰ ਸਰਵਣ ਕਰਕੇ ਮਿਲਦਾ ਹੈ ਜੀ ਇਸ ਨਾਲ ਸਾਡੇ ਲੋਕ ਵੀ ਸੁਖੀ ਅਤੇ ਪਰਲੋਕ ਵੀ ਸੁਹੇਲੇ ਹੋ ਜਾਂਦੇ ਨੇ ਜੀ 🙏🏻🙏🏻🙏🏻🙏🏻

ਪਿਆਰੀ ਸੰਗਤ ਨਾਲ ਕੁਝ ਜਰੂਰੀ ਬੇਨਤੀਆਂ

ਗੁਰੂ ਪਿਆਰੀ ਸਾਧ ਸੰਗਤ ਜੀ ਕਥਾ ਵਿਚਾਰਾਂ ਸਰਵਣ ਕਰਵਾਉਂਦਿਆ ਸਾਡੀ ਮੱਤ ਥੋੜੀ ਹੋਣ ਕਾਰਨ ਜੇਕਰ ਕੁਝ ਬਚਨ ਆਪ ਜੀ ਦੀ ਭਾਵਨਾ ਨੂੰ ਠੇਸ ਪਹੁੰਚਾਉਂਦੇ ਹੋਣ ਤਾਂ ਮੁਆਫ ਕਰਨਾ ਗੁਰੂ ਸਾਹਿਬ ਜੀ ਅਤੇ ਗੁਰੂ ਸਾਹਿਬ ਜੀ ਦੀ ਸੰਗਤ ਬਖਸ਼ਣ ਹਾਰ ਹੈ ਜੀ ਆਪਾਂ ਗੁਣਾਂ ਦੀ ਸਾਂਝ ਕਰਨੀ ਹੈ ਕਿਸੇ ਵੀ ਸਰੋਤੇ ਨੇ ਔਗੁਣ ਇਕੱਤਰ ਨਹੀਂ ਕਰਨਾ ਜਿਹੜੀ ਗੱਲ ਆਪ ਜੀ ਨੂੰ ਸਕੂਨ ਦਿੰਦੀ ਹੈ ਉਸਨੂੰ ਰੱਖ ਲੈਣਾ ਜੀ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਜੀ

ਜੇਕਰ ਆਪ ਜੀ ਨੂੰ ਗੁਰੂ ਸਾਹਿਬ ਜੀ ਦੀਆਂ ਕਥਾਂ ਵਿਚਾਰਾਂ ਸਾਡੇ ਮੁੱਖੋ ਸੁਣਕੇ ਅਨੰਦ ਆਇਆ ਹੋਵੇ ਤਾਂ ਇਸ ਵੀਡੀਓ ਨੂੰ ਲਾਇਕ ਅਤੇ ਚੈਨਲ ਨੂੰ ਸਬਸਕ੍ਰਾਇਬ ਕਰਕੇ ਜਾਣਾ ਜੀ ਤਾਂ ਕੀ ਆਪ ਨੂੰ ਸਾਡੀ ਹਰੇਕ ਨਵੀਂ ਕਥਾ ਸਮੇਂ ਸਮੇਂ ਤੇ ਪਹੁੰਚਦੀ ਰਹੇ ਜੀ

ਵੱਧ ਤੋਂ ਵੱਧ ਸੰਗਤਾਂ ਨੂੰ ਸ਼ੇਅਰ ਕਰੋ ਜੀ 🙏🏻🙏🏻

‎⁨@gyan_sagar_40⁩ 

#gurbani #gurmat #gurmatigyaan #gurbanikatha #motivation #kathavachak #kathavichar #katha #waheguru #simran #meditation #sakoon #proudtobeasikh #sikhi #sikhism #khalsa #discipline #trending

ਪਿਆਰ ਭਰੀ ਫਤਿਹ ਪ੍ਰਵਾਨ ਕਰੋ ਜੀ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ 💞🌷

ਅੱਜ 10 ਪੋਹ ਨੂੰ ਮਾਤਾ ਹਰਸ਼ਰਨ ਕੌਰ ਜੀ ਦੀ ਸ਼ਹਾਦਤ ਤੇ ਗੁਰੂ ਜੀ ਦਾ ਮਾਛੀਵਾੜੇ ਦਾ ਸਫਰ Bhai Sukhdev Singh Ji Dalla

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

Live Katha Giani Harpal Singh 10 ਪੋਹ Gurdwara Fatehgarh Sahib Sirhind

Live Katha Giani Harpal Singh 10 ਪੋਹ Gurdwara Fatehgarh Sahib Sirhind

ਪਾਵਨ ਤਨਖਾਹਨਾਮਾ ਕਥਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜ਼ਰੂਰ ਸੁਣੀਓ ਸੰਗਤ ਜੀ Bhai Sukhdev Singh Ji Dalla

ਪਾਵਨ ਤਨਖਾਹਨਾਮਾ ਕਥਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜ਼ਰੂਰ ਸੁਣੀਓ ਸੰਗਤ ਜੀ Bhai Sukhdev Singh Ji Dalla

24\12\2025 Panj Bania ( ਨਿਤਨੇਮ ਪੰਜ ਬਾਣੀਆ ) Path Panj Bania \\ Panj Bania With Lyrics #5bania

24\12\2025 Panj Bania ( ਨਿਤਨੇਮ ਪੰਜ ਬਾਣੀਆ ) Path Panj Bania \\ Panj Bania With Lyrics #5bania

8 ਤੋਂ 12 ਪੋਹ ਇਤਿਹਾਸ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ || Katha Bhai Ranjit Singh Ji #trending #viral

8 ਤੋਂ 12 ਪੋਹ ਇਤਿਹਾਸ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ || Katha Bhai Ranjit Singh Ji #trending #viral

Machhiwara De Jangal Di Dastan | Giani Pinderpal Singh Ji

Machhiwara De Jangal Di Dastan | Giani Pinderpal Singh Ji

ਇਹ ਸਭ ਅਮੁੱਲਕ ਬਖਸ਼ੀਸ਼ਾਂ ਕਰਨ ਤੋਂ ਬਾਅਦ ਵੀ ਦਸਮੇਸ਼ ਪਿਤਾ ਸਾਰਾ ਸਰਬੰਸ ਕੁਰਬਾਨ ਕਰ ਗਏ || Bhai Sukhdev Singh Dalla

ਇਹ ਸਭ ਅਮੁੱਲਕ ਬਖਸ਼ੀਸ਼ਾਂ ਕਰਨ ਤੋਂ ਬਾਅਦ ਵੀ ਦਸਮੇਸ਼ ਪਿਤਾ ਸਾਰਾ ਸਰਬੰਸ ਕੁਰਬਾਨ ਕਰ ਗਏ || Bhai Sukhdev Singh Dalla

10 Poh da Ithaas | History of 10 Poh | Sahibzaade | Bhai Sarbjit Singh Dhunda | ssdhunda

10 Poh da Ithaas | History of 10 Poh | Sahibzaade | Bhai Sarbjit Singh Dhunda | ssdhunda

Khabar Di Khabar (2,377) || ਸ਼ਹੀਦੀ ਦਿਨਾਂ ‘ਚ ਆਹ ਡਰਾਮੇਬਾਜ਼ੀ ਕਿਉਂ ?

Khabar Di Khabar (2,377) || ਸ਼ਹੀਦੀ ਦਿਨਾਂ ‘ਚ ਆਹ ਡਰਾਮੇਬਾਜ਼ੀ ਕਿਉਂ ?

ਇਸ ਘੋਰ ਕਲਯੁੱਗ ਵਿੱਚ ਇੱਕ ਹੀ ਆਸਰਾ ਹੈ, ਇਹ ਕਥਾ 25 ਮਿੰਟ ਕੱਢ ਕੇ ਜ਼ਰੂਰ ਸੁਣੀਓ || Bhai Sukhdev Ji  Singh Dalla

ਇਸ ਘੋਰ ਕਲਯੁੱਗ ਵਿੱਚ ਇੱਕ ਹੀ ਆਸਰਾ ਹੈ, ਇਹ ਕਥਾ 25 ਮਿੰਟ ਕੱਢ ਕੇ ਜ਼ਰੂਰ ਸੁਣੀਓ || Bhai Sukhdev Ji Singh Dalla

ਗੁਰੂ ਸਾਹਿਬ ਦਾ ਪਰਿਵਾਰ ਵਿਛੋੜੇ ਤੋਂ ਲੈ ਕੇ ਦਮਦਮਾ ਸਾਹਿਬ ਪਹੁੰਚਣ ਤੱਕ ਦਾ ਇਤਿਹਾਸ

ਗੁਰੂ ਸਾਹਿਬ ਦਾ ਪਰਿਵਾਰ ਵਿਛੋੜੇ ਤੋਂ ਲੈ ਕੇ ਦਮਦਮਾ ਸਾਹਿਬ ਪਹੁੰਚਣ ਤੱਕ ਦਾ ਇਤਿਹਾਸ

10 ਪੋਹ ਦਾ ਇਤਿਹਾਸ I Shahidi Safar I Chotte Sahibzaade - Mata Gujar Kaur Ji I Baba Banta Singh Ji

10 ਪੋਹ ਦਾ ਇਤਿਹਾਸ I Shahidi Safar I Chotte Sahibzaade - Mata Gujar Kaur Ji I Baba Banta Singh Ji

ਇੱਕ ਬੇੜੀ ਚਲਾਉਣ ਵਾਲੇ ਮਲ੍ਹਾ ਦੀ ਇਹ ਸੱਚੀ ਘਟਨਾ ਸੁਣ ਕੇ ਰੋਣ ਆ ਜਾਵੇਗਾ || Bhai Sukhdev Singh Ji Dalla

ਇੱਕ ਬੇੜੀ ਚਲਾਉਣ ਵਾਲੇ ਮਲ੍ਹਾ ਦੀ ਇਹ ਸੱਚੀ ਘਟਨਾ ਸੁਣ ਕੇ ਰੋਣ ਆ ਜਾਵੇਗਾ || Bhai Sukhdev Singh Ji Dalla

ਸੁਖਮਨੀ ਸਾਹਿਬ || सुखमनी साहिब || Best Sukhmani Sahib || BHAI HARCHARAN SINGH KHALSA HAZOORI RAGI

ਸੁਖਮਨੀ ਸਾਹਿਬ || सुखमनी साहिब || Best Sukhmani Sahib || BHAI HARCHARAN SINGH KHALSA HAZOORI RAGI

ਨਿਤਨੇਮ ਪੰਜ ਬਾਣੀਆਂ ਦਾ ਪਾਠ/Nitnem Sahib/panj bania da paath/panj Bania/पांच बानियां/#japjisahibpath

ਨਿਤਨੇਮ ਪੰਜ ਬਾਣੀਆਂ ਦਾ ਪਾਠ/Nitnem Sahib/panj bania da paath/panj Bania/पांच बानियां/#japjisahibpath

ਮਾਛੀਵਾੜੇ ਦੇ ਜੰਗਲਾਂ ਦੀ ਰਾਤ ਦੀ ਸਭ ਤੋਂ ਦਰਦਨਾਕ ਕਥਾ | Bhai Pinderpal Singh Ji Katha l Sachiya Gallan

ਮਾਛੀਵਾੜੇ ਦੇ ਜੰਗਲਾਂ ਦੀ ਰਾਤ ਦੀ ਸਭ ਤੋਂ ਦਰਦਨਾਕ ਕਥਾ | Bhai Pinderpal Singh Ji Katha l Sachiya Gallan

Pakistani Reaction to ਸਾਖੀ ਬਾਬਾ ਮੋਤੀ ਰਾਮ ਜੀ ਮਹਿਰਾ | Dhadrianwale Speech Shakes Sikhs| Shocking Truth

Pakistani Reaction to ਸਾਖੀ ਬਾਬਾ ਮੋਤੀ ਰਾਮ ਜੀ ਮਹਿਰਾ | Dhadrianwale Speech Shakes Sikhs| Shocking Truth

Dhadi Daler Kaur ਦੇ ਹੱਕ 'ਚ Dhadi Sugga | Bhai sangat singh vs Bhai Jiwan singh controversy ਦਾ ਸੱਚ ?

Dhadi Daler Kaur ਦੇ ਹੱਕ 'ਚ Dhadi Sugga | Bhai sangat singh vs Bhai Jiwan singh controversy ਦਾ ਸੱਚ ?

Kirtan Sukhmani Sahib Path (80 min) | Shabad Gurbani by Bhai Ajit Singh Ji Nitnem

Kirtan Sukhmani Sahib Path (80 min) | Shabad Gurbani by Bhai Ajit Singh Ji Nitnem

ਗੁਰੂ ਗੋਬਿੰਦ ਸਿੰਘ ਜਦੋ ਚਮਕੌਰ ਦੀ ਗੜ੍ਹੀ ਵਿੱਚੋ ਨਿਕਲੇ | Guru Patshah left Chamkaur fort |  Dhadrianwale

ਗੁਰੂ ਗੋਬਿੰਦ ਸਿੰਘ ਜਦੋ ਚਮਕੌਰ ਦੀ ਗੜ੍ਹੀ ਵਿੱਚੋ ਨਿਕਲੇ | Guru Patshah left Chamkaur fort | Dhadrianwale

ਗੁਰੂ ਨਾਨਕ ਦੇਵ ਜੀ ਦੇ ਇਹ 4 ਅੱਖਰ ਜਿੰਦਗੀ ਚ ਸਦਾ ਯਾਦ ਰੱਖਿਓ ਕਦੇ ਵੀ ਘਾਟਾ ਨਹੀ ਪਵੇਗਾ Bhai Sukhdev Singh Dalla

ਗੁਰੂ ਨਾਨਕ ਦੇਵ ਜੀ ਦੇ ਇਹ 4 ਅੱਖਰ ਜਿੰਦਗੀ ਚ ਸਦਾ ਯਾਦ ਰੱਖਿਓ ਕਦੇ ਵੀ ਘਾਟਾ ਨਹੀ ਪਵੇਗਾ Bhai Sukhdev Singh Dalla

© 2025 dtub. Все права защищены.

  • Контакты
  • О нас
  • Политика конфиденциальности

Контакты для правообладателей: [email protected]