ਪੰਜਾਬੀ ਟੱਪੇ ਮਾਹੀਏ ਅਤੇ ਢੋਲੇ l ਪੰਜਾਬ ਦੀ ਧੜਕਣ ਲੋਕ ਗੀਤ l ਰੂਹ ਨੂੰ ਛੂੰਹਦੇ ਲੋਕ ਗੀਤ
Автор: Rekha Art and Culture
Загружено: 2025-10-17
Просмотров: 6779
ਪੰਜਾਬੀ ਟੱਪੇ ਮਾਹੀਏ ਅਤੇ ਢੋਲੇ l ਪੰਜਾਬ ਦੀ ਧੜਕਣ ਲੋਕ ਗੀਤ l ਰੂਹ ਨੂੰ ਛੂੰਹਦੇ ਲੋਕ ਗੀਤ l Traditional songs
Description;-
ਇਸ ਵੀਡਿਉ ਵਿਚ ਪੰਜਾਬ ਦੇ ਮਿੱਟੀ ਨਾਲ ਜੁੜੇ ਟੱਪੇ ਮਾਹੀਏ ਅਤੇ ਢੋਲੇ ਪੇਸ਼ ਕੀਤੇ ਗਏ ਹਨ ਜੌ ਪੰਜਾਬੀ ਸੱਭਿਆਚਾਰ ਦੀ ਅਸਲ ਖ਼ੁਸ਼ਬੂ ਨੂੰ ਦਰਸਾਉਂਦੇ ਹਨ ਇਹ ਗੀਤ ਸਾਡੇ ਪੁਰਖਿਆਂ ਦੀ ਵਿਰਾਸਤ ਹਨ ਜੌ ਪਿਆਰ ਦੁੱਖ ਖੁਸ਼ੀ ਅਤੇ ਰੋਜ਼ਮੱਰਾ ਦੇ ਜੀਵਨ ਨੂੰ ਬੜੇ ਸੋਹਣੇ ਅੰਦਾਜ਼ ਵਿਚ ਵਿਅਕਤ ਕਰਦੇ ਹਨ
ਅਵਾਜ ਨਾਲ ਜੁੜੀ ਇਹ ਸੱਭਿਆਚਾਰਕ ਯਾਤਰਾ ਦਾ ਅਨੰਦ ਮਾਣੋ ਅਤੇ ਪੰਜਾਬੀ ਲੋਕ ਗੀਤਾਂ ਦੀ ਰੂਹ ਨੂੰ ਮਹਿਸੂਸ ਕਰੋ
Keywords:-
ਪੰਜਾਬ ਦੀ ਰੂਹ ਨੂੰ ਛੂੰਹਦੇ ਲੋਕ ਗੀਤ
ਟੱਪੇ ਮਾਹੀਏ ਅਤੇ ਢੋਲੇ - ਪੰਜਾਬ ਦੀ ਧੜਕਣ
ਪੰਜਾਬੀ ਰੂਹ ਨਾਲ ਜੁੜੇ ਟੱਪੇ ਤੇ ਢੋਲੇ
ਸੁਣੋ ਪੰਜਾਬ ਦੀ ਮਿੱਟੀ ਦੀ ਖੁਸ਼ਬੂ
#punjabitape
#punjabimahiea
#punjabidhole
#Punjabifolksongs
#punjabivirast
#punjabiculture
#rekhaartandculture
Доступные форматы для скачивания:
Скачать видео mp4
-
Информация по загрузке: